ਦਿਲ ਕਹਿੰਦਾ ਮੈਨੂੰ ਲਗਦਾ ਕੇ ਉਹ ਵੀ ਤੈਨੂੰ ਪਿਆਰ ਕਰਦੀ ਹੋਉ,
ਦਿਮਾਗ ਕਹਿੰਦਾ ਜੇ ਕਰਦੀ ਹੁੰਦੀ ਫਿਰ ਛੱਡ ਕੇ ਕਿਉਂ ਜਾਂਦੀ ਲਾਡੀ
Loading views...
ਦਿਲ ਕਹਿੰਦਾ ਮੈਨੂੰ ਲਗਦਾ ਕੇ ਉਹ ਵੀ ਤੈਨੂੰ ਪਿਆਰ ਕਰਦੀ ਹੋਉ,
ਦਿਮਾਗ ਕਹਿੰਦਾ ਜੇ ਕਰਦੀ ਹੁੰਦੀ ਫਿਰ ਛੱਡ ਕੇ ਕਿਉਂ ਜਾਂਦੀ ਲਾਡੀ
Loading views...
ਮੈਨੂੰ ਦਿਨੇ ਹੱਸਦੇ ਨੁੰ ਦੇਖਕੇ ਲੋਕ ਮੇਰੇ ਜਿਹੀ ਜਿੰਦਗੀ ਦੀ ਦੁਆ ਕਰਦੇ ਹੋਣਗੇ,
ਪਰ ਉਹਨਾਂ ਨੂੰ ਕੀ ਪਤਾ ਇਹਨਾਂ ਹਾਸਿਆਂ ਪਿੱਛੇ ਲੁਕਾਏ ਦੁੱਖਾਂ ਦਾ ਲਾਡੀ
Loading views...
ਉਹਨੇ ਮੈਨੂੰ ਇਹੋ ਜਿਆ ਤੋੜਿਆ ਅੰਦਰੋਂ
ਕਿ ਹੁਣ ਕਿਸੇ ਨਾਲ ਜੁੜਨ ਨੂੰ ਜੀ ਨੀ ਕਰਦਾ ਲਾਡੀ
Loading views...