Sub Categories

ਆਹ ਸਾਲੀ ਗਰਮੀ ਵਿੱਚ ਤਾਂ ਕੱਪੜੇ ਧੋਂਦਿਆ ਸਾਰ ਹੀ ਸੁੱਕ ਜਾਦੇ ਆ
ਤੇ









ਪਹਿਨਦਿਆ ਸਾਰ ਹੀ ਸੁੱਕ ਜਾਦੇ ਆ਼਼



ਜਦੋਂ ਤੁਹਾਨੂੰ ਆਪਣੀ ਸੁੰਦਰਤਾ ਤੇ ਘਮੰਡ ਹੋਣ ਲੱਗ ਜਾਵੇ ਤਾਂ











ਆਪਣੀ ਆਧਾਰ ਕਾਰਡ ਵਾਲੀ ਫੋਟੋ ਦੇਖ ਲੈਣਾ

ਸਹੇਲੀ ਦੇ ਵਿਆਹ ਦਾ ਕਾਰਡ ਮਿਲਿਆ
ਫੇਰ ਸੋਚਿਆ ਜਾਵਾਂਗਾ ਤਾਂ ਜਰੂਰ ਪਿਆਰ ਆਪਣੀ ਜਗ੍ਹਾ ਤੇ

ਪਨੀਰ ਵਾਲੇ ਪਕੌੜੇ ਆਪਣੀ ਜਗ੍ਹਾ

train-ਵਿੱਚ ਖੜੀ ਕੁੜੀ ਨੇ ਮੁੰਡੇ ਨੂੰ ਪੁਛਿਆ ਜੇ ਕੋਨਸਾ station ਹੈ
munda-ਪਹਿਲਾਂ no. ਦੇ ਫੇਰ ਦੱਸਾਂਗਾ
kuri- ਹੇ! ਭਗਵਾਨ (ਪੰਜਾਬ) ਆ ਗਿਆ
hahahahaah


ਜਿੰਨਾ ਉੱਤੇ ਸਰਕਾਰੀ ਬੈਨ ਐ……
ਯਾਰ ਉਨ੍ਹਾਂ ਕੰਮਾਂ ਦਾ ਹੀ ਫੈਨ ਐ…

ਵੋਟ ਪੈਂਦੀ ਸਾਡੇ ਪਿੰਡ ਤੇਰੀ ਐਂਤਕੀ
ਜੇ ਪਾਉਦੀ ਨਾ ਪੁਆੜੇ ਤੇਰੀ ਮਾਂ


ਬਿਨਾ ਜਿਗਰੇ ਦੇ ਹਿੰਮਤ ਨੀ ਪੈਂਦੀ
ਜੇ ਪੁੱਤ ਕੋਈ ਦਲੇਰ ਮਾਰਨਾ…..
ਗਿੱਦੜਾ ਦਾ ਸੁਣਿਆ ਗਰੁੱਪ ਫਿਰਦਾ
ਕਹਿੰਦੇ ਸ਼ੇਰ ਮਾਰਨਾ


ਅਸੀਂ ਗਿੱਲੇ ਬੰਬ ਜਹੇ

.
.
.
.
.
.
.
.
.
.
.
.
.ਸੋਣੀਏ ਸਾਡੀ ਕਾਹਦੀ ਦਿਵਾਲੀ

3 rang nai labne biba
.
.
.
.
.
.
.
.
.
.
.
.
.
.
.
.
.
.
.
.
.
.
.
lal kala peela
hahaha


ਕਾਹਦੀ ਪੌਣੇ ਪੰਜ ਮਿਤਰਾ ਨੂੰ ਹਾਂ ਕਰ ਗਈ
ਪੰਜ ਵਜ ਦੇ ਨੂੰ ਪੀ ਗਏ ਪੌਣਾ ਢੋਲ ਜਟੀਏ


ਉਹ ਯੂ.ਕੇ ਜਾਣਾ ਚੋਂਹਦੀ
ਮੈਂ ਪੰਜਾਬ ਨਹੀਂ ਛੱਡਣਾ

airtel wale v att kare jande aa
.
.
.
.

.
.
.
.
.
pinda vich 2G changi tara ne chalda te a
.
paharan te janglan vich 4G lye firde aa