Sub Categories

100 ਲਾਉਣ ਤੇ ਪੁਲਿਸ ਆ ਜਾਦੀ ਆ
ਤੇ
















100 ਦੇਣ ਤੇ ਚਲੀ ਜਾਦੀ ਆ

Loading views...



ਕੋਈ ਤਾਂ ਪੂਰੀ ਕਰ ਰਿਹਾ ਹਊਗਾ
ਕਮੀ ਮੇਰੀ

ਤਾਂ ਹੀ ਤਾਂ ਤੈਨੂੰ ਮੇਰੀ
ਯਾਦ ਨਹੀ ਆੳਦੀ

Loading views...

ਖੁਸ਼ੀਆਂ ਤਾਂ ਕਦੋਂ ਦੀਆਂ ਰੁਸੀਆ ਨੇ ਮੇਰੇ ਨਾਲ

ਕਾਸ਼ ਇਹਨਾ ਦੁੱਖਾਂ ਨੂੰ ਵੀ

ਕਿਸੇ ਦੀ ਨਜ਼ਰ ਲੱਗ ਜਾਵੇ

Loading views...

ਸਾਡੀ ਤਾਂ ਕੋਈ ਹੈ ਨੀ ਜੀਹਨੂੰ
I LOVE YOU
ਕਹਿੰਦੇ ਆ

ਯਾਰ ਤਾਂ ਸੁਪਨੇ ਚ’ ਵੀ ਮੱਝਾਂ ਹੀ ਬਣਦੇ ਰਹਿੰਦੇ ਆ

Loading views...


ਮਾਸੂਮ ਜਹੇ ਦਿਲ ਦੀ ਇੱਕ ਹੀ ਖਵਾਹਿਸ਼ ਹੈ…..

ਕਿ ਸਾਨੂੰ ਵੀ ਕੋਈ ਪਿਆਰ ਕਰੇ….

Loading views...

ਚੰਗੇ ਨੇ ਚੰਗਾ ਤੇ ਬੁਰੇ ਨੇ ਬੁਰਾ ਜਾਣਿਆ ਮੈਨੂੰ

ਜਿਸ ਦੀ ਜਿੱਦਾ ਦੀ ਸੋਚ ਸੀ
ਉਸ ਨੇ ੳਦਾਂ ਹੀ ਪਹਿਚਾਣਿਆ ਮੈਨੂੰ

Loading views...


ਬੇਰੁਜ਼ਗਾਰੀ ਦਾ ਅਹਿਸਾਸ ਉਦੋ ਹੋਇਆ
ਜਦ ਮੰਮੀ ਨੇ ਕਿਹਾ ਵੇਹਲਾ ਬੈਠਾ ਵਾ

ਆ (ਮਟਰ) ਹੀ ਕੱਢ ਦੇ

Loading views...


ਹੁੰਦਾ ਨਾ ਕਿਸੇ ਚੀਜ਼ ਦਾ ਬਰੈਡ ਸੋਹਣੀਏ

ਯਾਰਾਂ ਨਾਲ ਲੱਗ ਕੇ ਬਰੈਡ ਬਣਦੀ

Loading views...

MUNDa- ਔਰ ਕਿਆ ਚਲ ਰਹਾ ਹੈ

KURi- ਫੋਗ ਚਲ ਰਹਾ ਹੈ

MUNDa- ਥੋੜਾ use ਵੀ ਕਰ ਲਿਆ ਕਰੋ

Loading views...

ਸਾਰੀ ਸਾਰੀ ਰਾਤ ਇਹਨਾ ਅੱਖੀਆਂ ਨੂੰ
ਰੋਣ ਦੀ ਤੂੰ ਕਿਹੜੀ ਗੱਲੋਂ ਦੇ ਗਈ ਏ ਸਜ਼ਾ

Loading views...


ਮਹੀਨੇ ਮਾਘ ਦੇ ਮੈਂ ਲਾਕੇ ਸੇਰੇ ਨੀ
ਤੈਨੂੰ ਲੈ ਜਾਣਾ ਕਰਕੇ ਵਿਆਹ

Loading views...


ਜਿਹੜੇ ਕਹਿੰਦੇ ਸੀ ਕੇ ਦੁੱਖ, ਸੁੱਖ ਵਿਚ ਤੇਰੇ ਨਾਲ ਖੜ੍ਹੇ ਆ














ਅੱਜ ਜਦੋਂ ਕਣਕ ਵੱਡਣੀ ਸੀ ਤਾਂ ਸਾਰਿਆ ਨੇ ਫੋਨ
SWITCH OFF
ਕਰ ਲਏ

Loading views...

KURi-ਤੂੰ ਮੇਰਿਆ ਸੁਪਨਿਆਂ ਚ’ ਯਾਦਾਂ ਚ’ ਤੇ ਜ਼ਜਬਾਤਾ ਰਹਿੰਦਾ ਏ
MUNDa-ਕੁੜੀਏ ਤੈਨੂੰ ਕਿਸੇ ਨੇ ਬੇਵਕੂਫ ਬਣਾਇਆ ਮੈਂ ਤਾਂ ਲੁਧਿਆਣੇ ਰਹਿੰਦਾ ਆ

Loading views...


ਕੁੜੀ ਨੇ ਬੱਸ ਵਿੱਚ ਰੋਲਾ ਪਾ ਦਿੱਤਾ
ਬੱਸ ਰੋਕੋ, ਜਲਦੀ ਬੱਸ ਰੋਕੋ

ਡਰਾਈਵਰ ਨੇ ਬੱਸ ਰੋਕ ਦਿੱਤੀ

ਕੰਡਕਟਰ ਨੇ ਆ ਕੇ ਪੁਛਿਆ ਕਿ ਹੋਇਆ!

ਕਹਿੰਦੀ ਟਿਕਟ ਬਾਹਰ ਉੱਡ ਗਈ ਜਿਸ ਤੇ ਤਿੰਨ ਰੁਪਏ ਬਕਾਇਆ ਲਿਖਿਆ ਸੀ

Loading views...

ਦਿੱਲ ਵਿਚ ਰਹਿਣਾ ਸਿੱਖੋ
ਘਰਾਂ ਵਿਚ ਤਾਂ ਸਾਰੇ ਰਹਿੰਦੇ ਆ

Loading views...

ਮੈਂ ਟੁੱਟਿਆ ਟੁੱਟਿਆ ਫਿਰਦਾ ਹਾਂ…
ਮੇਰੀ ਹੀਰ ਤੋੜ ਗਈ ਯਾਰੀ ੳਏ…..

Loading views...