Teji haans 1 Comment ਏਡੇ ਏਡੇ ਬੈਗ ਤਾਂ ਬੈਂਕ ਲੁੱਟਣ ਵਾਲਿਆ ਕੋਲ ਨੀ ਹੁੰਦੇ ਜਿੱਡੇ ਜਿੱਡੇ ਅੱਜ ਕੱਲ ਦੀਆਂ ਕੁੜੀਆ ਚੁੱਕੀ ਫਿਰ ਦੀਆ Copy
Teji haans Leave a comment ਸਬਜ਼ੀ ਵਾਲਾ ਸਬਜ਼ੀ ‘ਤੇ ਪਾਣੀ ਛਿੜਕ ਰਿਹਾ ਸੀ। ਕਾਫੀ ਦੇਰ ਹੋ ਗਈ ਤਾਂ ਰਾਜੂ ਨੇ ਸਬਜ਼ੀ ਵਾਲੇ ਨੂੰ ਕਿਹਾ, ”ਜੇਕਰ ਸਬਜ਼ੀ ਨੂੰ ਹੋਸ਼ ਆ ਗਿਆ ਹੈ ਤਾਂ ਇਕ ਕਿੱਲੋ ਦੇ ਦਿਓ।” Copy