Sub Categories

ਸ਼ਿਕਵੇ ਤਾਂ ਤੇਰੇ ਨਾਲ ਬੜੇ ਨੇ ਪਰ ਜੱਗ ਜਾਹਰ ਨਹੀਂ ਕਰਾਂਗੇ,
ਅਸੀਂ ਹਾਲੇ ਵੀ ਉਸ ਮੋੜ ਤੇ ਖੜੇ ਅਾਂ ਪਰ ਤੇਰਾ ਇੰਤਜ਼ਾਰ ਨਹੀਂ
ਕਰਾਂਗੇ..

Loading views...



ਕਿਸੇ ਨੂੰ ਪਿਆਰ ਦੀ ਕਦਰ ਹੀ ਨਈ
ਤੇ ਕੋਈ ਪਿਆਰ ਲਈ ਤਰਸਦਾ ਮਰ ਜਾਂਦਾ

Loading views...

ਦੱਸ ਕੀਹਦੇ ਨਾਂ ਦਾ ਪਹਿਲਾ ਅੱਖਰ ਖੁਣਵਾਇਆਂ, ਕੁਝ ਭੇਤੀ ਫੜ ਮੇਰੀ ਬਾਹ ਪੁੱਛਦੇ, ਦੱਸ ਤੇਰੇ ਬਾਰੇ ਕੁੱਝ ਦੱਸੀਏ ਕੇ ਨਾ,
ਮੈਨੂੰ ਪੱਟਣੇ ਵਾਲੀ ਦਾ ਲੋਕੀ ਨਾ ਪੁੱਛਦੇ..!

Loading views...

ਓਹਦੇ Dil ਦੇ ਕਿਸੇ ਕੋਨੇ ਚ ਤਸਵੀਰ ਤਾ ਮੇਰੀ ਹਲੇ ਵੀ ਹੋਣੀ ਆ
ਲੱਖ ਕਹਿ ਭੁੱਲ ਗਈ ਹਾਂ
ਪਰ ਮਰਜਾਣੀ ਹਲੇ ਵੀ ਚੇਤੇ ਤਾ ਨੂੰ ਕਰਦੀ ਹੋਣੀ ਆ

Loading views...


ਕੀ ਹੋਇਆ ਜੇ ਆਦਤਾ ਬਦਲ ਗਈਆ.

‘ਪਰ ਦਿਮਾਗ ਤਾ ਓਹ ਹੀ ਆ ਫਿਰਨ ਲੱਗੇ ਟਾਈਮ ਨਹੀ ਲੱਗਣਾ,

Loading views...

ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ…..
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ
ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ.

Loading views...


ਭਾਜੜਾ ਈ ਪੈ ਜਾਦੀਆਂ ਨੇ ਜਦੋ …
ਸਵੇਰੇ ਉਠੀਏ ਤਾ ਸਰਾਣੇ ਥੱਲੇ ਮੋਬਾਇਲ ਨਾ ਹੋਵੇ😂

Loading views...


ਸਮੁੰਦਰਾਂ ਤੋਂ ਸਿਖਿਅਾ ੲੇ ਮੈਂ ਜਿੳੁਣ ਦਾ ਸਲੀਕਾ
ਚੁੱਪ ਚਾਪ ਵਹਿਣਾ ਤੇ ਅਾਪਣੀ ਮੌਜ ਚ ਰਹਿਣਾ…

Loading views...

ਜਿੱਥੋ ਹੋ ਜਾਵੇ ਇਕ ਵਾਰੀ ਨਾਂਹ
ਦਿਲ ਤੇ ਲਾਈਏ ਨਾ…
ਛੱਡ ਕੇ ਕਦੇ ਵੀ ਆਪਣਿਆਂ ਨੂੰ,
ਗੈਰਾਂ ਦੇ ਨਾਲ ਲਾਈਏ ਨਾ.

Loading views...

ਤੇਰੀ ਸੋਚ ਤੇ ਸੁਭਾਅ ਦੋਹਾਂ ਨੂੰ ਸਲਾਮ
.
ਤਾਹੀਂ ਤਾਂ ਮੈਂ ਦਿਲ ਕੀਤਾ ਤੇਰੇ ਨਾਮ ….

Loading views...