Sub Categories

ਪਿਆਰ ਨਾ ਕਰ ਕਿਸੇ ਨਾਲ ਤੂੰ ਗਰੀਬ ਹੈ..
ਇਥੇ ਲੋਕ ਵਿਕਦੇ ਨੇ…
ਤੇ ਖਰੀਦਣਾ ਤੇਰੇ ਵਸ ਚ ਨਹੀਂ…

Loading views...



Wohi shakhs mujhe zindagi bhar k lye udas kr
gaya….!!
Jo mujhe roz kaha krta tha
tmhare chehreh pe udasi
achi nhi lagti……..!!

Loading views...

Abhi Sooraj nahi Doobaa
jara si shaam hone do…
.
Mai Khud hi laot jaaunga
mujhe Naakaam hone do..
.
Wo to
apni Bewafai se mashoor
ho gaeee…
.
Mujhe
bhi Deewaane ke naam se
badnaam hone do…

Loading views...

ਮੇਰਾ ਦਿਲ ਤਾ ਮੇਰਾ ਦੁਸ਼ਮਣ ਉਦੋ ਹੀ ਬਣ ਗਇਆ
ਸੀ ਜਦੋ ਤੇਰੇ ਹਥੋ ਟੁੱਟਿਆ ਸੀ!!
ਹੁਣ ਸਾਰੀ-ਸਾਰੀ ਰਾਤ ਰੋ ਕੇ ਅੱਖਾ ਨਾਲ
ਵੀ ਦੁਸ਼ਮਣੀ ਲੈ ਲਈ ਅਸੀ

Loading views...


ਜਾਨ ਤੇ ਨਿਕਲ ਵੀ ਗਈ ਏ
ਬਸ ਕੁਛ ਕੁ ਸਾਹ ਬਾਕੀ ਨੇ
ਤੂ ਅਰਥੀ ਚੁੱਕਣ ਆ ਜਾਵੀਂ
ਬੱਸ ਇਹੀ ਅਰਮਾਨ ਬਾਕੀ ਏ.

Loading views...

ਰੱਬ ਦਾ ਸ਼ੂਕਰ ਹੈ ਹੰਜੂ ਬੇਰੰਗ ਹੁੰਦੇ ਨੇ,
ਨਹੀ ਤਾਂ ਰਾਤਾਂ ਨੂੰ ਭਿਜਣ ਵਾਲੇ ਸਿਰਹਾਣਿਆ ਨਾਲ,
ਕਈ ਰਾਜ ਖੁਲ ਜਾਣੇ ਸੀ.

Loading views...


ਜ਼ਖਮ ਮੇਰਾ ਹੈ ਤਾ ਦਰਦ ਵੀ ਮੇਨੂੰ ਹੁੰਦਾ ਹੈ,
ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ,
.
.
ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ
ਕਰਦਾ ਹੈ,
ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ,

Loading views...


ਯਾਦ ਰੱਖੀ ਭਾਵੇਂ ਭੁੱਲ ਜਾਵੀਂ , ਪਰ ਕਦੇ ਸਾਡੇ ਕਰਕੇ
ਹੰਜੂ ਨਾ ਬਹਾਵੀ,
ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ,
ਪਰ ਜੇ ਕਦੇ ਸਾਡੀ ਯਾਦ ਆਵੇ,
ਬੇਗਾਨੇ ਕਹਿ ਕੇ ਮਜਾਕ ਨਾ ਉਡਾਵੀਂ.

Loading views...

ਕਿਵੇਂ ਦੇ ਲਿਖ ਤੇ ਲੇਖ ਓ ਰੱਬਾ
ਕਿਉਂ ਛੱਡ ਮੇਰਾ ਉਹ ਸਾਥ ਗੲੀ,,,
ਖੁਸ਼ੀਆਂ ਹਿੱਸੇ ਆਈਆਂ ਈ ਨਹੀ,
ਤੇ ਕਿਸਮਤ ਵੀ ਦੇ ਮਾਤ ਗਈ…

Loading views...

Pani Se bhari aankhein le kr ‘ Mujhe goorta hi
rha ……!!
Aayineme khada Woh Shakhash… Preshan Bhut
tha … !!

Loading views...


ਜੇ ਨਫਰਤ ਕਰਨੀ ਏ ਮੇਰੇ ਨਾਲ
ਤਾ ਇਸ ਤਰਾਂ ਕਰੀ
ਜਦੋਂ ਮੈਂ ਇਸ ਦੁਨਿਆ ਚੋ ਚਲਾ ਜਾਵਾਂ ਤਾਂ ਤੇਰੀ ਜ਼ੁਬਾਨ
ਤੇ
ਇੱਕ ਹੀ ਲਫਜ ਆਵੇ
ਸ਼ੁਕਰ ਹੋਇਆ

Loading views...


ਬਣਦਾ ਬਣਦਾ ਸਭ ਦਾ ਸਹਾਰਾ
ਅੱਜ ਖੁਦ ਸਹਾਰਾ ਲੱਬਦਾ ਹਾਂ
ਕਰਦਾ ਸੀ ਹਰ ਕੋਈ ਜਿਸ ਨਾਲ ਦੁਖ ਸਾਝੇ
ਅੱਜ ਖੁਦ ਆਪਣੇ ਲਈ ਸਹਾਰਾ ਲੱਬਦਾ ਹਾ

Loading views...

ਕਿੰਨਾ ਅੌਖਾ ਹੁੰਦਾ ਏ
ਜਦੋਂ ਦਿਲ ਉੱਚੀ – ਉੱਚੀ ਰੋਣ ਨੂੰ
ਕਰਦਾ ਏ
ਪਰ ਲੋਕਾਂ ਸਾਹਮਣੇ ਹੱਸਣਾ ਪੈਂਦਾ ਏ.

Loading views...


ਗਿੱਲੇ ਕਾਗਜ਼ ਜਿਹੀ ਏ ਜ਼ਿੰਦ ਮੇਰੀ,
ਕੋਈ ਲਿਖਦਾ ਵੀ ਨਹੀਂ ਕੋਈ ਜਲਾਉਂਦਾ ਵੀ ਨਹੀਂ,
ਇਸ ਕਦਰ ਇਕੱਲੇ ਹੋ ਗਏ ਅੱਜ ਅਸੀਂ,
ਕੋਈ ਸਤਾਉਂਦਾ ਵੀ ਨਹੀਂ ਤੇ ਕੋਈ
ਮਨਾਉਂਦਾ ਵੀ ਨਹੀ..

Loading views...

ਕੋਈ ਤਾਂ ਮਿਲਾ ਮੇਰੇ ਰੱਬਾ ਜੋ ਸਮਝ ਸਕੇ ਜ਼ਜਬਾਤਾਂ ਨੂ…
ਉਂਝ ਬਾਕੀ ਤਾਂ ਸਾਰੇ ਹਸਦੇ ਨੇ ਵੇਖ ਮੇਰੇ ਹਲਾਤਾਂ ਨੂ…

Loading views...

ਕੌਣ ਕਿਸੇ ਦਾ ਹੁੰਦਾ ਹੈ
ਸਭ ਝੂਠੇ ਰਿਸ਼ਤੇ ਨਿਭਾਉਂਦੇ ਨੇ__
ਸਭ ਦਿਲ ਰੱਖਣ ਦੀਆ ਗੱਲਾਂ ਨੇ
ਸਭ ਅਸਲੀ ਰੂਪ ਛੁਪਾਉਂਦੇ ਨੇ__
ਇੱਕ ਵਾਰ ਨਜ਼ਰਾਂ ਵਿੱਚ ਵੱਸਣ ਤੋ ਬਾਦ
ਫੇਰ ਸਾਰੀ ਉਮਰ ਰੁਲਾਉਂਦੇ ਨੇ__

Loading views...