Sub Categories

ਜਦੋ ਕਿੱਤੇ ਸੋਚਾ ਵਿੱਚ ਹੋਇਆ ਕਰੇਗੀ
ਅੱਖਾ ਵਿੱਚ ਲਾਲੀ ਛੱਡ ਜਾਇਆ ਕਰਾਗੇ
ਜਦੋ ਵੀ ਤੈਨੂੰ ਸਾਡੀ ਯਾਦ ਆਏਗੀ
ਅਸੀਂ ਹੰਝੂ ਬਣ ਬਣ ਆਇਆ ਕਰਾਗੇ
my own line no copyright sony bains

Loading views...



ਤੀਰਾ ਤੋ ਬਿਨਾ ਤਲਵਾਰਾ ਤੋ ਬਿਨਾ ਯੋਧੇ ਅੜ ਗਏ
ਨੀਂਹਾ ਵਿੱਚ ਖੜ ਨੀਂਹ ਸਾਡੀ ਪੱਕੀ ਕਰ ਗਏ
ਲਾਈਆਂ ਧੌਣਾ ਵੀ ਜੇ ਖੋਪਰ ਲਹਾਏ
ਤਨ ਆਰਿਆ ਦੇ ਨਾਲ ਵੀ ਚਰਾਏ ਹੋਏ ਆ
ਨਾਮ ਐਮੇ ਤਾ ਨੀ ਬਣੇ ਜੱਗ ਤੇ
ਤੱਤੀ ਤਵੀ ਉੱਤੇ ਬੈਠਕੇ ਬਣਾਏ ਹੋਏ ਆ
ਸੋਨੀ ਬੈਂਸ

Loading views...

ਕਈ ਮਰਵਾਏ ਕਈ ਯੋਧੇ ਜੇਲ੍ਹਾਂ ਵਿੱਚ ਡੱਕੇ ਇੰਨਾ ਨੇ,
ਪੰਜਾਬ ਨੂੰ ਉਜਾੜਨੇ ਚ ਹੱਥ ਪੱਕੇ ਇੰਨਾ ਦੇ
ਜੇਲ੍ਹਾਂ ਵਿੱਚ ਜੇੜੇ ਯੋਧੇ ਡੱਕੇ ਹੋਏ ਨੇ
ਦਿਵਾਉਣੀ ਸਾਨੂੰ ਉਨਾ ਨੇ ਅਜਾਦੀ
ਹੱਕਾ ਲਈ ਜੇ ਸਿੰਘ ਹਥਿਆਰ ਚੱਕਦੇ
ਤਾ ਲਾਉਦੇ ਸਾਡੇ ਉੱਤੇ Tag ਅੱਤਵਾਦੀ

Loading views...