sonu jassal Leave a comment ਕਿਸੇ ਨੂੰ ਮਾੜਾ ਨਾ ਬੋਲੋ ਮਾੜੇ ਬੋਲਾ ਨਾਲ ਕਿਉਂ ਕੀ ਤੁਹਾਡੀ ਜੁਬਾਨ ਵੀ ਕੌੜੀ ਹੋ ਜਾਂਦੀ ਹੈ ਮਿੱਠੇ ਬੋਲਾ ਨਾਲ ਹੀ ਸਾਡੀ ਜੁਬਾਨ ਮਿੱਠੀ ਰਹਿੰਦੀ ਹੈ ਕਿਸੇ ਨੇ ਸਚ ਹੀ ਕਿਹਾ ਹੈ ਜੁਬਾਨ ਇਕ ਬਹੁਤ ਵੱਡਾ ਸਾਧਨ ਹੈ ਜਿੰਦਗੀ ਜੀਣ ਦਾ ਜੀ ਕਹੋ ਜੀ ਕਹਾਉ ਸੋਨੂੰ ਜੱਸਲ Copy Loading views...