ਰੱਖੇ ਧੋਣ ਵਿੱਚ ਕਿੱਲ ਅਕੜਾ ਕੇ ਲੱਗਦਾ
ਖੰਗੇ ਗੁਰੂ ਅੱਗੇ ਚੇਲਾ ਬਾਈ ਚੰਗਾ ਨੀ ਲੱਗਦਾ
Loading views...
ਰੱਖੇ ਧੋਣ ਵਿੱਚ ਕਿੱਲ ਅਕੜਾ ਕੇ ਲੱਗਦਾ
ਖੰਗੇ ਗੁਰੂ ਅੱਗੇ ਚੇਲਾ ਬਾਈ ਚੰਗਾ ਨੀ ਲੱਗਦਾ
Loading views...
ਮਾਂ ਬਿਨ ਨਾਂ ਕੋਈ ਘਰ ਬਣਦਾ ਏ, ਪਿਉ ਬਿਨ ਨਾਂ ਕੋਈ ਤਾਜ,
ਮਾਂ ਦੇ ਸਿਰ ਤੇ ਐਛਾਂ ਹੁੰਦੀਆਂ, ਪਿਉ ਦੇ ਸਿਰ ਤੇ ਰਾਜ,
ੴਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰੴ
Loading views...
ਮੋੜ ਨਹੀਂ ਸਕਿਆ ਕੋਈ , ਖੰਡੇ ਦੀਆਂ ਧਾਰਾਂ ਨੂੰ
ਸਾਡੇ ਸਿਰ ਤੇ ਸਜਣ, ਜੋ ਗੋਲ ਦਸਤਾਰੇ ਰੜਕਣ ਸਰਕਾਰਾਂ ਨੂੰ।।।।।
Loading views...
ਉਹ #ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ #ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…
Loading views...
ਨਕਲ ਤਾ #ਸਾਡੀ ਬੇਸ਼ਕ #ਕੋਈ ਕਰ ਲਵੇ,ਪਰ #ਬਰਾਬਰੀ ਕੋਈ ਨੀ ਕਰ ਸਕਦਾ..
Loading views...
ੲਿੱਕ ਸਾਫ ਜਿਹੀ ਗੱਲ 2 ਲਫਜ਼ਾ ਵਿੱਚ ਕਰਦੇ ਅਾ
#FEELING ਨੂੰ ਸਮਝੋ ਜੀ ਅਸੀ ਦਿਲ ਤੋ ਤੁਹਾਡੇ ਤੇ ਮਰਦੇ ਅਾ.. fee
Loading views...
Lifetime ਅਸੀ tere ch
ਕਰਨਾ stay
Every day ਤੈਨੂੰ paun ਲਈ
Main karda pray
Loading views...
ਖਾਦਾ ਹੋਇਆ #Apple ਵੀ ਹੁਣ eat ਤੋਂ ate ਹੋ ਗਿਆ
ਆ ਲੈ ਚੱਕ ਤੇਰੇ ਵਾਲਾ #GuRuਵੀ ਹੁਣ #Graduate ਹੋ ਗਿਆ.
Loading views...
��ਮੈ
ਤੇ ਕਦੇ ਕਿਸੇ ਕੁੜੀ
ਤੋ ਪੈੱਨ
ਨਹੀ
ਮੰਗਿਅਾ ਫੇਰ ਤੇਰੇ
ਕੋਲੋ ਦਿਲ
ਕਿਵੇ ਮੰਗ ਲਾ.
Loading views...
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ,
ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ
Loading views...
ਚੰਗੇ ਦੇ ਏ ਨਾਲ ਚੰਗੇ ਅਸੀਂ
ਮਾੜੇ ਦੇ ਏ ਨਾਲ ਮਾੜੇ
ਯਾਰਾਂ ਦੇ ਹਾਂ ਯਾਰ ਤਾਂ ਹੀ
ਜਾਣਦੇ ਨੇ ਸਾਰੇ
Loading views...
ਨਫਰਤ ਦੀ ਅੱਗ ਜੇਕਰ ਦਿਲ ਵਿੱਚ ਲਗਾ ਲਉਗੇ ..
ਜਾਣਾ ਕਿਸੇ ਦਾ ਕੁੱਝ ਨਹੀ
ਤੁਸੀ ਖੁਦ ਨੂੰ ਹੀ ਜਲਾ ਲਉਗੇ…
Loading views...
ਮੇਰੇ ਤੋਂ ਦੂਰੀਅਾਂ
ਬਣਾ ਕੇ ਤਾਂ ਦੇਖੋ
ਫੇਰ ਪਤਾ ਲੱਗਣਾ
ਕਿੰਨਾ ਨੇੜੇੇ ਸੀ ਮੈਂ
Loading views...
ਰੂਹਾਂ ਵਿੱਚ ਮਹਿਕ ਅਣਖ ਦੀ ਤਨ ਤੇ ਮਹਿੰਗੇ ਸੈਂਟ ਕੁੜ੍ਹੇ
ਅੱਖਾ ਦੇ ਵਿੱਚ ਅੱਖਾਂ ਪਾ ਕੇ ਕਰੀਏ Judgement ਕੁੜ੍ਹੇ !
Loading views...
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ।
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!
Loading views...
ਕਈਆਂ ਦੇ ਦਿਲਾਂ
ਵਿੱਚ ਰਹਿੰਨਾ
ਆਂ..
ਕਈਆਂ ਦੇ ਤਾ ਸਮਝੋਂ
ਵੀ ਬਾਹਰ
ਨੀ
Loading views...