Sub Categories

ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ_
ਮਿੱਤਰਾਂ ਦੀ ਗੱਲ ਏ ਜਮਾਨਾ ਕਰੂਗਾ

Loading views...



ਕਰਦੇ ਸੀ ਇਲਤਾਂ ਜਿਹਦੀ ਛਾਂ ਹੇਠਾਂ ਰੋਜ਼ ਨੱਠ-ਭੱਜ ਕੇ
ਪ੍ਰਾਈਮਰੀ ਸਕੂਲ ਵਾਲਾ ਉਹ ਬੋਹੜ ਬੜਾ ਯਾਦ ਆਉਦਾਂ ਏ
ਸਿੱਖਦੇ ਸੀ ਜਿਹਦੇ ਮੂਹਰੇ ਬੈਠ ਜਿੰਦਗੀ ਦੇ ਸਬਕ ਕਦੇ
ਸੱਚ ਜਾਣੀ ਸੱਜਣਾ ਉਹ ਬਲੈਕ ਬੋਰਡ ਬੜਾ ਯਾਦ ਆਉਦਾਂ ਏ

Loading views...

ਮੈਂ ਸੁਣਿਆ ਅੱਜ ਕੱਲ ਤੇਰੀ ਮੁਸਕਰਾਹਟ ਗਾਇਬ ਹੋ ਗਈ ਹੈ,
ਜੇ ਤੂੰ ਕਹੇ ਤਾ ਿਫਰ ਤੋਂ ਤੇਰੇ ਕਰੀਬ ਆ ਜਾਵਾ

Loading views...

ਕਿਸਮਤ ਵਾਲੇ ਹੁੰਦੇ ਨੇ ਓਹ ਲੋਕ”
ਜੋ ਕਿਸੇ ਲਈ ਸੱਭ ਤੋਂ ਖਾਸ ਹੁੰਦੇ ਨੇ..

Loading views...


ਨਜ਼ਰਾਂ ਤਾਂ ਬੁਹਤ ਦੂਰ ਦੀ ਗੱਲ ਆ.. .
.
.
.
.
.
.
.
.
.
.
.
. ਕਮਲੀਏ ਮੈਂ ਤਾਂ ਤੈਨੂੰ ਸਿੱਧੀ ਧੁੱਪ ਨਾ ਲੱਗਣ ਦੇਵਾ…

Loading views...