ਚਾਰ ਪੁੱਤ ਬੜੇ ਸੋਹਣੇ
ਪਤਾ ਆ ਪ੍ਰੋਹਣੇ
ਅੱਜ ਵੇਹੜੇ ਚ ਖੇਡਣ
ਕਲ ਜੰਗ ਵਿੱਚ ਹੋਣੇ
ਮੂੰਹ ਵਿਚ ਬਾਣੀ
ਮੱਥੇ ਤੇ ਸਕੂਨ
ਸਾਰਾ ਟੱਬਰ ਨਿਸ਼ਾਵਰ
ਕਿਹੋ ਜੇਹਾ ਜਨੂੰਨ
Sub Categories
ਨਿਤ ਸਵੇਰੇ ਉਠਕੇ
ਰਾਸ਼ੀਆਂ ਫਰੋਲਣ ਵਾਲੇ ਨੂੰ
ਕੀ ਪਤਾ ਹੋਂਸਲੇ ਕੀ ਹੁੰਦੇ ਨੇ
ਗੱਲ ਗੱਲ ਤੇ ਕਿਸਮਤਾਂ
ਟੋਹਲਣ ਵਾਲੇ ਨੂੰ
ਫੁਕਰੀਆਂ ਨਾ ਬਣੋ
ਇੱਜਤਾਂ ਦੀਆਂ ਪਹਿਰੇਦਾਰਨੀਆਂ ਬਣੋ
ਸਾਰਿਆਂ ਦਾ ਸਤਿਕਾਰ ਕਰੋ
ਆਪਣਾ ਕਰਾਵੋ
ਤੇ ਸਰਦਾਰਨੀਆ ਬਣੋ
ਇਥੇ ਹਾਈ ਫਾਈ ਬਥੇਰੀਆਂ ਤੁਰੀਆਂ ਫਿਰਦੀਆਂ ਨੇ
ਪਰ ਸਰਦਾਰਨੀ ਦੀ ਮੜ੍ਹਕ ਅਵੱਲੀ ਏ
ਸਿਰ ਤੇ ਹੱਥ ਕਲਗੀਆਂ ਵਾਲੇ ਦਾ
ਛੱਤੀ ਲੱਖ ਬਰਾਬਰ ਕੱਲੀ ਏ
ਰੋਕਾਂ ਨਾਲ ਨਈ ਕਦੇ ਤੂਫਾਨ ਰੁੱਕਦੇ
ਤੇ ਫੂਕਾਂ ਨਾਲ ਨਾ ਉੱਡਣ ਪਹਾੜ ਲੋਕੋ
ਜਾਨ ਵਚਾਉਣ ਲਈ ਲੁੱਕਦੇ ਫਿਰਨ ਗਿੱਦੜ
ਬੱਬਰ ਸ਼ੇਰ ਦੀ ਸੁਣਕੇ ਦਹਾੜ ਲੋਕੋ”
ਉਹ ਜ਼ੁਲਮ ਕਰੀ ਜਾਵੇ ਇਹ ਦਿਲ ਸੀ ਵੀ ਨਾਂ ਕਰੇ
ਦੱਸੋ ਐਂਨੇ ਵੀ ਮਹਾਨ ਅਸੀਂ ਬਣਕੇ ਕੀ ਲੈਣਾਂ..
ਖੁੱਦ੍ਹ ਭੁੱਲ ਗਈ ਏ ਜਿਹੜੀ ਚੰਗੀ ਤਰਾਂ ਜਾਣਦੀ„
ਬਹੁਤੇ ਲੋਕਾਂ ਦੀ ਪਛਾਣ ਅਸੀਂ ਬਣਕੇ ਕੀ ਲੈਣਾਂ„
.