ਇੱਕ ਗੱਲ ਦਾ ਧਿਆਨ
ਰੱਖੀਂ
ਉਜੜ ਉਹ ਵੀ ਜਾਂਦੇ ਨੇ
ਜੋ ਕਿਸੇ ਨੂੰ ਵੱਸਦਾ ਨਹੀਂ
ਦੇਖ ਸਕਦੇ….Saab ji
Loading views...
ਇੱਕ ਗੱਲ ਦਾ ਧਿਆਨ
ਰੱਖੀਂ
ਉਜੜ ਉਹ ਵੀ ਜਾਂਦੇ ਨੇ
ਜੋ ਕਿਸੇ ਨੂੰ ਵੱਸਦਾ ਨਹੀਂ
ਦੇਖ ਸਕਦੇ….Saab ji
Loading views...
ਜਵਾਬ ਵਕਤ ਦਵੇਗਾ
ਨੀਵੇਂ ਹੋ ਕੇ
ਚੁੱਪ ਚਾਪ ਸਭ ਕੁੱਜ ਸੁਣਦੇ ਰਹੋ
ਭਾਵੇਂ ਕੋਈ ਮੰਦਾ ਬੋਲਦਾ ਹੈ ਜਾ ਚੰਗਾ
ਜਵਾਬ ਤੁਸੀਂ ਨਾ ਦਵੋ
ਜਵਾਬ ਵਕਤ ਦਵੇਗਾ Saab ji
Loading views...
ਜਦੋ ਰੱਬ ਮੇਰਾ, ਸਾਡੇ ਉਤੇ ਹੋਇਆ ਮੇਹਰਬਾਨ
ਆਪੇ ਬਣ ਜਾਣੇ ਕੰਮ,ਆਪੇ ਬਣ ਜਾਣਾ ਨਾਮ..?
ਮੇਹਰ ਕਰੀ ਦਾਤਿਆ .
WaheGuru ji
Loading views...
ਨਸ਼ਾ ਕਰ ਦਿਆਂ ਲੋਕ ਤਾ ਕਈ ਵੇਖੇ
ਅਸੀ ਕੀਤਾ ਵੀ ਏ ਪਰ ਅੱਖ ਵਾਲਾ
ਸਾਡਾ ਯਾਰ botel ਓਹਦੀ ਰੂਹ ਦਾਰੂ
ਸਾਨੂੰ ਇੱਕ ਦਾ ਆਸਰਾ ਲੱਖ ਵਾਲਾ
Loading views...
ਅੱਤ ਉੱਤ ਕਰਾਉਣੀ ਕਦੋ ਦੀ ਛਡ ਦਿਤੀ ਹੁਣ ਤਾ ਕਾਲਜੇ ਫੂਕੀਦੇ ਆ
.
ਅਸੀਂ ਕੁੜਿਅਾ ਪਿਛੇ ਗੇੜ੍ਹੀ ਨਹੀ ਲਾਉਂਦੇ ਅਸੀਂ ਤਾ ਯਾਰਾ ਨਾਲ ਬੇਹਕੇ ਬੁੱਲੇ ਲੁੱਟੀ
ਦੇ ਆ…
Loading views...