Sub Categories

ਨਾਂ ਹੀ ਕਦੇ ਮੱਥੇ ਦੀਆ ਲੀਕਾਂ ਦੇਖੀਆਂ,
ਤੇ ਨਾਂ ਹੀ ਕਦੇ ਪੰਡਤਾਂ ਨੂੰ ਦਿਖਾਏ ਹੱਥ ਨੇ
ਬਾਬੇ ਨਾਨਕ ਦਾ ਸਿਰ ਉਤੇ ਪੂਰਾ ਹੱਥ,
ਤਾਹੀਓ ਤਾਂ ਬਈ ਦੁਨੀਆ ਸਾਏ ਪਏ ਆ….

Loading views...



ਓ ਅਸੀਂ ਪਿੰਡਾਂ ਵਾਲੇ ਭਾਵੇਂ ਥੋੜ੍ਹੇ ਦੇਸੀ ਹੁੰਦੇ,
ਜਿੱਥੇ ਲਾ ਲਈਅੇ ਯਾਰੀ ਆਖਰੀ ਸਾਹਾ ਤੱਕ ਨਿਭਾਉਂਦੇ ਆ,
ਰੁੱਸਣ ਮਨਾਉਣ ਵਾਲੀ ਗੱਲ ਵੱਖਰੀ,
ਨਾਂ ਸਾਡੇ ਥੋਡੇ ਵਾਂਗੂੰ ਤੀਅੇ ਦਿਨ breakup ਹੁੰਦੇ ਆ…… RINKA ਜ਼ੈਲਦਾਰ

Loading views...