Sub Categories

ਤੂੰ ਰਿਸ਼ਤਾ ਤੋੜਨ ਦਾ ਜ਼ਿਕਰ ਨਾ ਕਰੀਂ,
ਅਸੀਂ ਲੋਕਾਂ ਨੂੰ ਕਹਿ ਦਵਾਂਗੇ ਓਹਨੂੰ ਫੁਰਸਤ ਨਹੀਂ ਮਿਲਦੀ ‬
ਵਰਮਾ✍

Loading views...



ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ,
ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ,
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ,
ਉਥੇ ਖੜੇ ਨੇ ਰੁੱਖ ਗਵਾਹ ਬਣਕੇ,
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ,
ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ..
Verma

Loading views...

ਯਾਦ ਰੱਖੀ ਭਾਵੇਂ ਭੁੱਲ ਜਾਵੀਂ…. ਪਰ ਕਦੇ ਸਾਡੇ
ਕਰਕੇ ਹੰਜੂ ਨਾ ਬਹਾਵੀ…. ਤੇਰੇ ਆਪਣੇ ਤਾਂ ਅਸੀ
ਕਦੇ ਬਣ ਨਾ ਸਕੇ…. ਪਰ ਜੇ ਕਦੇ ਸਾਡੀ ਯਾਦ
ਆਵੇ ਬੇਗਾਨੇ ਕੇਹ ਕ ਮਜਾਕ ਨਾ ਉਡਾਵੀਂ.

Loading views...