ਪਿੰਡਾਂ ਦੇ ਕਾਕਿਆਂ ਬਾਰੇ ਕੀ ਪੁੱਛਦੀ?
ਡੌਲੇ ਵੱਡੇ ਤੇ ਮੁੱਛਾਂ ਖੜਦੀਆਂ ਨੇ ,
ਏਹ ਦਸ਼ਵੀ ਪਾਸ ਹੀ ਪੱਟ ਲੈਦੇ,
ਜਿਹੜੀਆਂ B.tech ਦੇ ਿਵੱਚ ਪੜਦੀਆਂ ਨੇ।। .
Loading views...
ਪਿੰਡਾਂ ਦੇ ਕਾਕਿਆਂ ਬਾਰੇ ਕੀ ਪੁੱਛਦੀ?
ਡੌਲੇ ਵੱਡੇ ਤੇ ਮੁੱਛਾਂ ਖੜਦੀਆਂ ਨੇ ,
ਏਹ ਦਸ਼ਵੀ ਪਾਸ ਹੀ ਪੱਟ ਲੈਦੇ,
ਜਿਹੜੀਆਂ B.tech ਦੇ ਿਵੱਚ ਪੜਦੀਆਂ ਨੇ।। .
Loading views...
ਠੱਗੀ ਠੋਰੀ 22 ਜੀ ਮਲੰਗ ਮਾਰਦੇ
ਅਸੀ ਬਾਪੂ ਦੀ ਕਮਾਈ ਨਾਲ ਡੰਗ ਸਾਰਦੇ ।
ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ ,
ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ ।
Loading views...
ਮੰਜਿਲਾਂ ਭਾਵੇ ਿਜੰਨੀਆ ਮਰਜੀ ਉੱਚੀਆ ਹੋਣ…
ਪਰ ਰਸਤੇ ਤਾਂ ਹਮੇਸ਼ਾ ਪੈਰਾ ਥੱਲੇ ਹੀ ਹੁੰਦੇ ਨੇ….
Loading views...
ਰੱਬ ਅਗੇ ਦੋਵੇ ਹੱਥ ਜੋੜ ਬਸ ੲੇ ਹੀ ਅਾਖੀ ਦਾ
ਵੀ ਖੁਸ਼ੀਅਾ ਦੇ ਨਾਲ ਵਸਦਾ ਰਿਹਾ ਘਰ ਹਰ ਪਰਦੇਸੀ ਦਾ
Loading views...
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਣੀ ਏ ਬਸ
ਸਾਡੇ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਣੀ ਹੈ
Loading views...
ਲੋਕੀ ਕਹਿਦੇ ਸੁਪਣੇ o ਪੂਰੇ ਨਹੀ ਹੁੰਦੇ ਜੋ ਰਾਤਾ ਨੂੰ ਅਾੳੁਦੇ ਨੇ
ਪਰ ਕੁਝ o ਵੀ ਸੁਪਣੇ ਦਿਨ ਵਾਲੇ ਵੇਖੇ ਹੁੰਦੇ ਨਾ
ਜਿਹੜੇ ੳੁਹ ਰਾਤਾ ਸੋਣ ਵੀ ਨਹੀ ਦਿੰਦੇ…kaul..?
Loading views...
ਹਸਦਿਅਾ ਨਾਲ ਤਾ ਸਾਰੇ ਹੱਸ ਲੈਦੇ
ਦੁਖ ਵੇਲੇ ਬਸ ਅਪਣੇ ਖੜਦੇ ਨੇ
ਦੂਜੇ ਤਾ ਬਸ ਹਸ ਕਹਿ ਦਿੰਦੇ ਚਲ ਕੋੲੀ ਨਾ
Loading views...
ਬੜਾ ਪਿਆਰ ਸੀ ਉਸ ਝੱਲੀ ਨਾਲ…
ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ…
ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ…
ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ…
Loading views...
ਬੇਸੱਕ ਕਹਿ ਦਿੱਤਾ ਸਬ ਨੂੰ
ਕੇ
ਓਹਦਾ ਖਿਆਲ ਦਿਲੋ ਕੱਢ
ਤਾ…….
ਪਰ ਅੱਜ ਵੀ ਤੇਜ਼ ਹੋ ਜਾਂਦੀ ਏ
… ਧੜਕਨ ਓਹ ਝੱਲੀ ਦਾ ਨਾਂ ਸੁਣ ਕੇ..
Loading views...
ਯਾਰਾਂ ਕਰਕੇ ਉਹ ਵੀ ਛੱਡਤੀ, ਕਾਹਦਾ ਮਾਣ ਨਾਰ ਬੇਗਾਨੀ ਦਾ
.
ਰੰਨਾਂ ਕਰਕੇ ਯਾਰ ਜੋ ਛੱਡਦਾ, ਉਹ ਬੰਦਾ ਨਹੀ ਦਵਾਨੀ ਦਾ
Loading views...
ਬਹੁਤ ਫੈਨ ਸੀ ਖਾਨਾ ਤੇ ਮਾਨਾ ਦੇ
ਪਰ ਜਿੰਦਗੀ ਹੀ ਬਦਲ ਤੀ ਬਾਬਾ ਢੰਡਰੀਅਾ ਵਾਲੇ ਦੇ ਦੀਵਾਨਾ ਨੇ
Loading views...
ਅੱਖ ਰੋਦੀ ਤੂ ਸਾਡੀ ਵੇਖੀ।
ਜਰਾ ਦਿਲ ਦੇ ਜਖਮ ਵੀ ਤੱਕ ਸੱਜਣਾਂ ।
ਕੋਈ ਸਾਡੇ ਵਰਗਾ ਨਹੀ ਲੱਭਣਾ ।
ਚਾਹੇ ਯਾਰ ਬਣਾ ਲਈ ਲੱਖ ਸੱਜਣਾ
Loading views...
ਕੱਚ ਵਰਗੀ ਨਹੀ ਹੁੰਦੀ ਦੁਸਤੀ ਸਾਡੀ,
ਅਸੀ ਉਮਰਾ ਤੱਕ ਪਛਾਣ ਰੱਖਦੇ ਹਾ,
ਅਸੀ ਤਾ ਉਹ ਫੁੱਲ ਹਾ ਯਾਰਾ,
ਜੋ ਟੁਟ ਕੇ ਵੀ ਟਾਹਣੀਆ ਦਾ ਮਾਣ ਰੱਖਦੇ ਹਾ
Loading views...
ਫਿਕਰ ਤਾ ਅਪਣਿਅਾ ਦਾ ਹੁੰਦਾ ਨਹੀ ਤਾ
ੲਿਥੇ ਬਹੁਤ ਦੁਨੀਅਾ ਵਸਦੀ ਦੀ ੲੇ
ੲਿਹ ਹਸਦਿਅਾ ਨੂੰ ਰੋਵਾੳੁਦੀ ਤੇ
ਰੋਦੇਅਾ ਤੇ ਹਸਦੀ ੲੇ …kaul
Loading views...
ਕਰਦੇ ਆ ਪਿਆਰ ਤੈਨੂ ਜਾਨੋ ਵਧ ਕੇ , ਤੇਰੇ ਕੋਲੋ ਗਲ ਕੋਈ ਵੀ ਲਕੋਈ ਨਾ
ਤੈਨੂ ਚਾਹੁਣ ਵਾਲੇ ਤਾ ਬਥੇਰੇ ਹੋਣ ਗੇ, ਜਾਨੇ ਸਾਡਾ ਤੇਰੇ ਤੋ ਬਗੈਰ ਕੋਈ ਨਾ
Loading views...
ਹੁੰਦੀ ਨੀ ਮੁਹਬੱਤ ਚਿਹਰੇ ਤੋ,
ਮੁਹਬੱਤ ਤਾ ਦਿਲ ਤੋ ਹੁੰਦੀ ਹੈ,
ਚਿਹਰਾ ਉਹਨਾ ਦਾ ਖੁਦ ਹੀ,
ਪਿਆਰਾ ਲੱਗਦਾ ਹੈ ਕਦਰ,
ਜਿੰਨਾਂ ਦੀ ਦਿਲ ਵਿੱਚ ਹੁੰਦੀ ਹੈ
Loading views...