ਤਰਲੇ ਪਾਉਣਾ ਆਉਂਦਾ ਨਈ
ਹੁਣ ਮੈਂ ਤੈਨੂੰ ਚਾਹੁੰਦਾ ਨਈ
ਪਿਆਰ ਕਰੀਦੈ
ਵੀਰਾਂ ਨੂੰ
ਦੂਰੋਂ ਮੋੜ ਦਈਦੈ
ਹੀਰਾਂ ਨੂੰ.
Loading views...
ਤਰਲੇ ਪਾਉਣਾ ਆਉਂਦਾ ਨਈ
ਹੁਣ ਮੈਂ ਤੈਨੂੰ ਚਾਹੁੰਦਾ ਨਈ
ਪਿਆਰ ਕਰੀਦੈ
ਵੀਰਾਂ ਨੂੰ
ਦੂਰੋਂ ਮੋੜ ਦਈਦੈ
ਹੀਰਾਂ ਨੂੰ.
Loading views...
ਜਿਹਨੇ ਮਾੜੇ ਟਾਇਮ ਵਿੱਚ ਸਾਥ ਨਹੀਂ ਛੱਡਿਆ
ਆਉਣ ਵਾਲਾ ਟਾਇਮ ਉਹਤੋਂ ਵਾਰ ਦੇਵਾਂਗੇ
Loading views...
ਹੁਣ ਤੱਕ ਤਾਂ Kamli ਭੁੱਲ ਵੀ ਗਈ ਹੋਵੇਗੀ,
ਨਲਾੲਿਕ ਜਿਹੀ ਤਾਂ ਹੁੰਦੀ ਸੀ
Loading views...
ਰੱਖੇ ਮੁੱਢ ਤੋਂ ਅਸੂਲ kaim ਨੇ ਬਹੁਤਾ ਕਿਸੇ ਨੂੰ ਨਾ ਸਿਰ ਚਾੜਦੇ
ਬਸ ਹੁਣ ਉਹਨਾਂ ਉੱਤੋ ਜਿੰਦ ਵਾਰੀਏ ਜਿਹੜੇ ਯਾਰੀਆਂ ਦਾ ਮੁੱਲ ਤਾਰਦੇ.
Loading views...
ਮੌਸਮ ਹਸੀਨ ਸੀ , ਕੋਲ ਮਿੱਤਰਾਂ ਦੇ ਫੀਮ ਸੀ
ਥੌੜੀ ਥੌੜੀ ਸ਼ਕ ਲਈ , ਕੁੜੀ ਇੱਕ ਪੱਟ ਲਈ ~
Loading views...
ਇਕ ਅੰਨਾ ਫੋਜ ਵਿੱਚ ਭਰਤੀ ਹੋਣ ਲਈ ਗਿਆ ।
ਮੇਜਰ :- ਮੇ ਤੇਨੁੰ ਕਿਸ ਕੰਮ ਲਈ ਰੱਖਾ ?
ਅੰਨਾ :- ਅੰਨੇਵਾਹ ਗੋਲੀਆ ਚਲਾਉਣ ਲਈ
Loading views...
ਸਬਰ ਚ ਰੱਖੀ ਰੱਬਾ,
ਕਦੇ ਡਿੱਗਣ ਨਾਂ ਦੇੲੀ
ਨਾ ਕਿਸੇ ਦੇ ਕਦਮਾਂ ਚ,
ਨਾ ਕਿਸੇ ਦੀਆਂ ਨਜਰਾਂ ਚ ..
Loading views...
ਮਾੜਾ ਨਹੀਂ ਸੀ ਮੈਂ ਦਿਲ ਦਾ…..
ਬਸ ਤੇਰਾ ਹੀ ?ਸੁਭਾਅ ਮੇਰੇ ਨਾਲ ਨਹੀ ਸੀ ?ਮਿਲਦਾ ‘
Loading views...
ਵੈਰੀਅਾ ਲੲੀ ਹਮੇਸ਼ਾ ਅਾਪਣਾ ੲਿੱਕੋ ਹੀ ਜਵਾਬ ਅਾ
ਜੇ ਤੁਸੀ ਨੀ ਸਿਧੇ ਪੁੱਤ ਤਾ ਦਿਮਾਗ ਅਾਾਪਣਾ ਵੀ ਖਰਾਬ ਅਾ
Loading views...
ਜਿੰਦਗੀ ਹੁੰਦੀ ਸਾਹਾ
ਦੇ ਨਾਲ,,
ਮੰਜਿਲ ਮਿਲੇ ਰਾਹਾ
ਦੇ ਨਾਲ,,
ਇਜ਼ਤ ਮਿਲਦੀ ਜ਼ਮੀਰ
ਨਾਲ,,
ਪਿਆਰ ਮਿਲੇ ਤਕਦੀਰ
ਨਾਲ,,
Loading views...
ਸਾਊ ਜਿਹੇ ਬੰਦੇ ਆ…
ਦਿਲ ਤੋਂ ਨਾ ਖੋਟੇ ਆ..,
ਸ਼ਾਂਤ ਰਹੀਏ ਤਾਂ ਗਊ….
ਜੇ ਅੜ ਗਏ ਤਾਂ ਝੋਟੇ ਆਂ…
Loading views...
ਰੜਕੇ ਰੜਕੇ ਰੜਕੇ
ਤੇਰੇ ਨਾਲ ਗੱਲ ਕਰਨੀ
ਜਰਾ ਸੁਣਲੈ ਮੋੜ ਤੇ ਖੜਕੇ
Loading views...
ਪੈਂਟ ਅਤੇ ਸੋਚ ਮੁੰਡਾ ਉੱਚੀ ਰੱਖਦਾ
ਨੀ ਡੋਲੇ ਉੱਤੇ ਟੈਟੂ ਬਿੱਲੋ ਸਵਾ ਲੱਖ ਦਾ
Loading views...
ਜਿੱਦੀ ੲੇ ਸੁਭਾਅ ਤੇਰੇ Yaar ਦਾ
ਥੋੜਾ ਜਿਹਾ ਹੈਗਾ ੲੇ Crack ਨੀ
ਜਿਥੇ ਪੰਗਾ ਪੈ ਜਾਵੇ ੳੁੱਥੇ ਅੜ ਜਾਂਦਾ ੲੇ
ਸਿੱਖਿਅਾ ਨਾ ਮੁੜਨਾ ਮੈਂ Back ਨੀ
Loading views...
ਮੇਰੀ ਅੱਖ ਥੋੜੀ red
ਆ..
ਤੇਰੇ ਜਿਹੀਆਂ
dead
ਆ..
Different attitude ਆ..
ਕਰਾਉਂਦੇ ਅਸੀਂ End ਆ..
Loading views...
ਓ ਰੱਬਾ ਲਿੱਖ ਦੀ ਤਸੱਲੀ ਨਾਲ ਮਿੱਤਰਾ ਦੇ ਲੇਖ,
ਭਾਵੇ ੳੁਮਰਾ ੲੀ ਕਰਦੀ ਤੂੰ ਥੋੜੀਅਾ
Loading views...