Puneet Sharma Leave a comment ਅਧਿਆਪਕ :- I Love You ਦੀ ਕਿਸਨੇ ਖੋਜ ਕੀਤੀ___? ਮੁੰਡਾ :- {___ਚਾਈਨਾ ਨੇ___} ਅਧਿਆਪਕ :- {___ਉਹ ਕਿਵੇਂ___? ਮੁੰਡਾ :- {___ਇਹਦੇ ‘ਚ ਸਾਰੇ ਚਾਈਨੀਜ ਗੁਣ ਨੇ___} {___ਕੋਈ ਗਾਰੰਟੀ ਨੀ ,ਕੋਈ ਵਾਰੰਟੀ ਨੀ___} {___ਚੱਲੇ ਤਾਂ ਚੰਦ ਤੱਕ ਚੱਲੇ___} {__ਨਾ ਚੱਲੇ ਤਾਂ ਸ਼ਾਮ ਤੱਕ ਨਾ ਚੱਲੇ_} Copy