Sub Categories
ਜ਼ਿਸਮਾਂ
ਦੇ ਏਨਾ ਨੇੜੇ ਹੋਣ ਦਾ ਕੀ ਫ਼ਾਇਦਾ, ਜੇ ਸਾਂਝ ਨਾ ਪਈ ਜ਼ਜ਼ਬਾਤਾ ਦੀ,
ਉਹ ਇਸ਼ਕ
ਹੀ ਕੀ ਹੋਇਆ, ਜੇ ਮੱਥੇ ਕਾਲਖ਼ ਹੀ ਨਾ ਲੱਗੀ ਕਾਲੀਆਂ ਰਾਤਾਂ ਦੀ .
Loading views...
ਅੱਖਾਂ ਚ ਹੁੰਝੂ
ਤਾਂ ਇੰਜ਼ ਵਹਿੰਦੇ, ਜਿਦ੍ਹਾਂ ਸਮੁੰਦਰ ਚ ਨਿਕਲਣ ਨਦੀਆਂ,
ਵਿਛੜੇ
ਨੂੰ ਦੋ ਦਿਨ ਨਹੀਂ ਹੋਏ, ਇੰਜ਼ ਲੱਗਦਾ ਜਿਵੇਂ ਬਤੀਆਂ ਸਦੀਆ.
Loading views...