Preet Bhullar Leave a comment ਕਦੇ ਸੁਣਿਆ ਸੀ ਫੁੱਲਾਂ ਨੂੰ ਫੁੱਲਾਂ ਨਾਲ ਪਿਆਰ ਹੁੰਦਾ ਏ, ਕਿਸੇ ਸੋਹਣੀ ਚੀਜ਼ ਨੂੰ ਵੇਖ ਲੈਣਾ ਸ਼ਾਇਦ ਅੱਖਾਂ ਦਾ ਕਰਾਰ ਹੁੰਦਾ ਏ । ਜਿਸ ਨੂੰ ਬਿਨ ਸੁਣੇ ਸਣਨ ਦਾ ਮਨ ਕਰੇ ਸ਼ਾਇਦ ਉਹੀ ਗੀਤਕਾਰ ਹੁੰਦਾ ਏ, ਚੱਲ ਛੱਡ preet ਇਹਨਾਂ ਝੰਜਟਾਂ ਨੂੰ preet ਦਾ ਮਤਲਬ ਹੀ ਸ਼ਾਇਦ ਪਿਆਰ ਹੁੰਦਾ ਏ ….. Copy