ਹਾਲਾਤ ਖੋਹ ਲੈ ਜਾਂਦੇ ਚਿਹਰੇ ਤੋਂ ਮੁਸਕਾਨਾਂ,,
ਮੈਂ ਵੀ ਖੁਸ਼-ਮਿਜਾਜ ਸਾਂ, ਅਜੇ ਕੱਲ ਦੀ ਗੱਲ ਹੈ.
Sub Categories
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਜਦ mobile ਦੀ battery 2-3% ਰਹਿ ਜਾਵੇ ਤਾਂ ਕਈ
ਤਾਂ ਇਦਾਂ ਭੱਜਦੇ charger ਵੱਲ ਨੂੰ ਜਿਵੇਂ
filma ਚ ਜਖਮੀ ਨੂੰ ਲੈ ਕੇ hero ਭੱਜਿਆ ਜਾਂਦਾ ਹੁੰਦਾ
.
.
.
.
ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ
ਦੂੰਗਾ
ਇਹ ਜਿੰਦ ਨੀ ਇੰਨੀ ਸਸਤੀ ਸੱਜਣਾ
ਹਰ ਕੋਈ ਨੀ ਇਸਦਾ ਹਕ਼ਦਾਰ ਹੁੰਦਾ
ਕੋਈ ਵੈਦ ਹਕੀਮ ਨਾ ਇਲਾਜ ਕਰਦਾ
ਜੋ ਵੀ ਇਸ਼ਕ਼ ਬੀਮਾਰ ਹੁੰਦਾ
ਜੋ ਰੂਹ ਦੇ ਵਿਚ ਵੱਸ ਗਿਆ
ਓਹ ਨੀ ਦਿਲ ਦੇ ਵਿਚੋਂ ਵਿਸਾਰ ਹੁੰਦਾ
ਹੋਰ ਤਾਂ ਸਾਨੂੰ ਪਤਾ ਨੀ ਯਾਰਾ
ਪਰ ਸ਼ਰਤਾਂ ਲਾਕੇ ਨੀ ਕਦੀ ਪ੍ਯਾਰ ਹੁੰਦਾ..
2 देशों को एक ही समय में, सन 1947 को आजादी मिली !
एक मंगल पे पहुँच गया और दूसरा अभी भी भारत में घुसने कि तरकीबें सोच रहा है !
पाकिस्तानी बोलते हैं कि हम हिंदुओ को जिंदा जला देंगे !
तो उनके लिए 2 लाइनें पेश कर रहा हूँ !
“जलते हुए दिए को, परवाने क्या बुझायेंगे,
जो मुर्दों को नहीं जलाते, वो ज़िंदों को क्या जलाएंगे !!
ਕਹਿੰਦੇ ਜਿਥੋਂ ਮੂਹੋਂ ਮੰਗਿਆ ਸਭ ਕੁਝ ਮਿਲ ਜਾਂਦਾ ਓਹਨੂੰ ਰੱਬ ਕਹਿੰਦੇ ਨੇ_
ਦੱਸੋ ਫਿਰ ਕਿਉਂ ਨਾਂ ਆਖਾਂ ਰੱਬ ਮੈਂ ਆਪਣੇ ਮਾਪਿਆਂ ਨੂੰ
ਉਹਦੇ ਬਿਨਾ ਸਾਡਾ ਗੁਜ਼ਾਰਾ ਹੀ ਨਹੀ ,ਕਿਸੇ ਹੋਰ ਨੂੰ
ਕਦੇ ਦਿੱਲ ਚ ਉਤਾਰਿਆ ਹੀ ਨਹੀ,
ਕਦਮ ਕੀ ਅਸੀ ਤਾ ਸਾਹ ਵੀ ਰੌਂਕ ਲੈਦੇਂ ਪਰ ਉਹਨੇ ਪਿਆਰ
ਨਾਲ ਕਦੇ ਪੁਕਾਰਿਆ ਹੀ ਨਹੀ,
ਮੁੰਡਾ ਕੁੜੀ ਨੂੰ-ਚਲੋ ਜੀ ਕਿਤੇ ਸੁੰਨ ਸਾਨ
ਜਗ੍ਹਾ ਤੇ ਚਲਦੇ
ਹਾ
ਕੁੜੀ-ਕੋਈ ਗਲਤ ਹਰਕਤ ਤਾ ਨੀ ਕਰੇਗਾ?
ਮੁੰਡਾ-ਨਹੀ ਜੀ
.
.
.
.
.
.
.
.
.
.
ਕੁੜੀ-ਫੇਰ ਕੀ ਫਾਈਦਾ ਜਾਣ ਦਾ…
ਸੌ ਗਏ ਬੱਚੇ ਗਰੀਬ ਦੇ ਇਹ ਸੁਣ ਕੇ . . . . . . .
ਕਿ ਫਰਿਸ਼ਤੇ ਆਉਂਦੇ ਨੇ ਸੁਪਨਿਆਂ ਚ ਰੋਟੀਆਂ ਲੈ ਕੇ.