ਮੈ ਆਪਣੀ ਜਿੰਦਗੀ ਚ ਹਰ ਿਕਸੇ ਨੂੰ
ਅਹਿਮੀਅਤ ਇਸ ਲਈ ਦਿੰਦੀ ਹਾਂ ਕਿਉਂਕਿ
ਜੋ ਚੰਗੇ ਹੋਣਗੇ ਉਹ ਸਾਥ ਦੇਣਗੇ ਤੇ
ਜੋ ਬੁਰੇ ਹੋਣਗੇ ਉਹ ਸਬਕ ਦੇਣਗੇ ।
Sub Categories
” ਹੰਜੂ ਨਹੀ ਮੁੱਕਦੇ ਅਖਾਂ ਚੋਂ ,
ਤੇਨੂੰ ਪਸੰਦ ਜੋ ਕੀਤਾ ਸੀ ਲੱਖਾਂ ਚੋਂ ॥”
“__ ਪਥਰਾ ਚ ਰੱਬ ਦਿਸਦਾ,
ਸ਼ੁਦਾਈਆ ਏਹ ਤੇਰੇ ਭੁਲੇਖੇ ਨੇ,
ਦੇਖਣ ਵਾਲੇ ਨੇ ਤਾ ਆਪਣੇ ਮਾ ਪਿਓ ਚ ਰੱਬ ਦੇਖੇ ਨੇ __”
“ਮੇਰੇ ਨਾਲ ਬਿਤਾਏ ਪੱਲ ਸੰਭਾਲ ਕੇ ਰੱਖੀ ,
.
ਯਾਦ ਤਾਂ ਜਰੂਰ ਆਉਣਗੇ, ਪਰ ਵਾਪਸ ਨਹੀ..”
ਰੁਪਈਏ ਦੀ ਕੀਮਤ ਜਿੰਨੀ ਮਰਜ਼ੀ ਗਿਰ ਜਾਵੇ ,
ਪਰ ਉਨੀ ਨਹੀ ਗਿਰੇਗੀ,
ਜਿੰਨਾ ਇਨਸਾਨ ਰੁਪਈਏ ਲਈ ਗਿਰ ਜਾਂਦਾ ….”
” कितना मुश्किल है मनाना… उस शख्स को ..
जो रूठा भी ना हो और… बात भी ना करे…!!
“: ਜੇ ਹੁਣ ਮਿਲੀ ਤਾਂ
ਰੱਬ ਕਰਕੇ ਬਿਨਾ ਦੇਖੇ ਲੰਘ ਜਾਈਂ
ਜੇ ਨੈਣ ਮਿਲ ਗਏ ਫੇਰ
ਮੇਰੇ ਦਿਲ ਨੇ ਫੇਰ ਵਹਿਮ ਪਾਲ ਲੇਣੇ ਨੇ”
“ਸੋਚਦੇ ਸੀ ਕਿ ਸ਼ਾਇਦ ਓਹ ਸਾਡੇ ਲਈ ਬਦਲ ਜਾਣਗੇ,
ਪਰ ਸਿਆਣਿਆਂ ਸਚ ਕਿਹਾ
ਚੀਜ਼ਾਂ ਦੇ ਭਾਅ ਬਦਲ ਜਾਂਦੇ ਨੇ ਪਰ ਲੋਕਾਂ ਦੇ.”
ਆਪਣੀ ਜਿੰਦਗੀ ਚ ਕਿਸੇ ਨੂੰ ਵੀ ਐਨੀ ਅਹਿਮੀਅਤ ਨਾ ਦੇਵੋ ਕੇ,
ਥੋਡੀ ਆਪਣੀ ਅਹਿਮੀਅਤ ਹੀ ਖਤਮ ਹੋ ਜਾਵੇ,,”
” ਸੁੱਖ-ਸਾਂਦ ਕੀ ਸਾਡੀ ਪੁੱਛਦਾ ਏਂ,
ਤੂੰ ਆਪਣੇਂ ਬਾਰੇ ਕਹਿ ਸੱਜਣਾਂ..
ਤੂੰ ਖੁਸ਼ੀਆਂ ਦੇ ਵਿੱਚ ਵੱਸਦਾਂ ਏਂ,
ਬਸ ਐਨਾਂ ਦੱਸਦਾ ਰਹਿ ਸੱਜਣਾ”
“ਨਫਰਤਾਂ ਦੇ ਭਾਂਬੜ ਓਸ ਹੱਦ ਤੱਕ ਨਾ ਉੱਚੇ ਬਾਲ ਦੇਣੇ ਕਿ……
ਤੁਹਾਡੇ ਆਪਣੇ ਤੁਹਾਡੇ ਜਨਾਜ਼ੇ ਵੱਲ ਵੀ ਪਿਠ ਕਰਕੇ ਹੀ ਖੜੇ ਰਹਿਣ”
ਕਿਉ ਉੱਚੇ ਵੇਖ ਕੇ ਰੌਂਦਾ ਏ
ਤੇਰੇ ਥੱਲੇ ਵੀ ਪਲਦੇ ਬੜੇ ਨੇ
ਸ਼ੁਕਰ ਕਰ ਤੈਨੂੰ ਸਭ ਕੁਝ ਦਿੱਤਾ
ਨਹੀ ਤਾਂ ਕਈ ਜੀਂਦੇ ਜੀਅ ਮਰੇ ਨੇ !”
ਜਿਥੋ ਮੁਕਦੀ ਹੈ ਮਜਨੂੰ ਤੇ ਰਾਝਿਆਂ ਦੀ.
ਓਥੋ ਸ਼ੁਰੂ ਹੁੰਦੀ ਦਾਸਤਾਨ ਸਾਡੀ,
ਸਾਡੇ ਲੜਦਿਆ ਲੜਦਿਆ ਦੇ ਸੀਸ ਲੱਥ ਗਏ.,
ਪਰ ਸੀ ਨਾ ਕਿਹਾ ਜੁਬਾਨ ਸਾਡੀ ……..SIKH
ਮੇਰੇ ਤੋਂ ਖੁਸ਼ਨਸੀਬ ਤੇ ਮੇਰੇ ਲਿਖੇ ਲਫਜ਼ ਨੇ
ਜਿਹਨੂੰ ਕੁਝ ਦੇਰ ਤੱਕ ਕੋਈ ਨਿਗਾਹ ਤੇ ਪੜ੍ਹਦੀ”