ਹਰ ਸੁਪਨੇ ਮੁਕੱਦਰ ਵਿਚ ਹਕੀਕਤ ਨਹੀਂ ਹੁੰਦੀ
ਕੁਝ ਸੁਪਨੇ ਜ਼ਿੰਦਗੀ ਵਿਚ ਸੁਪਨੇ ਹੀ ਰਹਿ ਜਾਂਦੇ ਨੇ
Loading views...
ਹਰ ਸੁਪਨੇ ਮੁਕੱਦਰ ਵਿਚ ਹਕੀਕਤ ਨਹੀਂ ਹੁੰਦੀ
ਕੁਝ ਸੁਪਨੇ ਜ਼ਿੰਦਗੀ ਵਿਚ ਸੁਪਨੇ ਹੀ ਰਹਿ ਜਾਂਦੇ ਨੇ
Loading views...
ੲੇਹੋ ਤਮੰਨਾ ੲੇ ਮੇਰੀ ਕਿ,
ਜਦੋ ਅੱਖਾ ਬੰਦ ਕਰਾ ਤੇਰਾ ਚੇਹਰਾ ਨਜਰੀ ਅਾਵੇ..
ਜਿਸ ਸਾਹ ਨਾਲ ਤੂੰ ਯਾਦ ਨਾ ਅਾਵੇ,
ਰੱਬ ਕਰੇ ੳੁਹ ਸਾਹ ਹੀ ਨਾ ਅਾਵੇ
Loading views...
ਮੈ ਤੇਰੇ ਵਿੱਚੋ ਰੱਬ ਵੇਖਿਆ
ਕਿਵੇ ਤੇਰੇ ਵੱਲੋ ਮੁੱਖ ਪਰਤਾਵਾ
Loading views...
ਹੁਣ ਤਾ ਮੇਰੇ ਤੇ ਪਾ ਕੇ ਰੋਬ ਜਿਹਾ ਕਹਿੰਦਾ
ਵਿਹਲ ਨਹੀ ਮੇਰੇ ਕੋਲ ਤੇਰੇ ਵਾਸਤੇ
ਕੋਈ ਨਾ ਵੇ ਮੈ ਵੀ ਆ ਕੇ ਵੇਖਣਾ ਏ ਘਰੇ
ਕੀ ਕੁਝ ਜੋੜਿਆ ਤੂੰ ਮੇਰੇ ਵਾਸਤੇ,,, :/
ਨਾ ਏਵੇ ਮੂੰਹ ਜਿਹੇ ਬਣਾਈ ਮੈਨੂੰ ਖਰਚੇ ਗਣਾਈ
ਜਦੋ 5 ਤੋਲੇ ਆ ਦੇ ਮੈ ਝੁਮਕੇ ਮੈ ਮੰਗ ਲੇ…
ਜਿੰਨਾ ਤੂੰ ਸਤਾਉਣਾ ਵੇ ਸਤਾ ਲੇ ਰੱਜ ਕੇ
ਵਿਆਹ ਤੋ ਬਾਅਦ ਗਿਣ ਗਿਣ ਲਉ ਬਦਲੇ….
Loading views...
ਅਣਖ਼ਾ ਮਿਲਿਆ ਵਿਰਸੇ ਚੋਂ ਨਹੀਓ ਤੱਕ ਬਗਾਨੇ ਦਿਲ ਹਾਰਦੀ
ਵੇ ਜੇ ਤੂੰ ਕਰਦਾ Crack ਦਿਲਾਂ ਨੂੰ ਅਲੜੑ ਵੀ ਸੱਟ ਬੜੀ ਡੂੰਘੀ ਮਾਰਦੀ
Loading views...
ਤੇਰੇ ਨਾਲ ਜੁੜੇ ਮੇਰੀ ਸਾਰੀ ਜ਼ਿੰਦਗੀ ਦੇ ਹਾਸੇ, <3 ਪੂਰਾ ਜੱਗ ਇੱਕ ਪਾਸੇ ਤੇ ਮੇਰਾ ਯਾਰ ਇੱਕ ਪਾਸੇ
Loading views...
ਪਿਅਾਰ ਵੀ ਕੀ ਚੀਜ ਅਾ …
ਮੂੰਹ ਵਿੱਚੋ ਕੁਛ ਬੋਲ ਨੀ ਹੁੰਦਾ ….
ਨੈਣ ਬੁਜਾਰਤਾ ਪਾੳੁਦੇ ਰਹਿਦੇ ਨੇ……
Loading views...
ੲਿੱਥੇ ਨਾ ਕੋੲੀ ਅਾਪਣੇ ਨਾ ਕੋੲੀ ਬੇਗਾਨੇ
ਜਿਸ ਕੋਲ ਪੈਸਾ ੳੁਸ ਦੇ ਸਾਰੇ ਦੀਵਾਨੇ
Loading views...
ਇੱਕ ਬੰਦੇ ਨੇ ਅਸਮਾਨ ਵਿੱਚ ਉੱਡਦੇ ਇੱਕ ਪਰਿੰਦੇ ਵੱਲ ਦੇਖਿਆ ਤੇ ਉਸਨੂੰ ਸਵਾਲ ਪੁੱਛਿਆ ..
ਤੈਨੂੰ ਅਸਮਾਨ ਵਿੱਚ ਉੱਚੀਆਂ-ਉਡਾਰੀਆ ਲਗਾਉਂਦੇ ਸਮੇਂ ਹੇਠਾਂ ਡਿੱਗਣ ਦਾ ਡਰ ਨੀ ਲਗਦਾ…
ਪਰਿੰਦੇ ਨੇ ਉਸ ਵੱਲ ਗਹਿਰੀ ਨਜ਼ਰ ਨਾਲ ਤੱਕਿਆ. ਤੇ ਕਿਹਾ.
ਸਾਲਿਆ… !.
ਜੇ ਸ਼ਕਲ ਨੀ ਚੱਜ ਦੀ ਘੱਟੋ ਘੱਟ ਗੱਲ ਤਾਂ ਚੱਜ ਦੀ ਕਰ ਸਕਦਾ ਸੀ
Loading views...
ਮੈ ਰੋਜ਼ ਤੇਰੇ ਸੁਪਨਿਆ ਞਿੱਚ ਆਇਆ ਕਰੁੰਗੀ
ਸੁੱਤੇ ਨੂੰ ਤੈਨੂੰ ਮਾਣੋ ਬਿੱਲੀ ਬਣ ਕੇ ਡਰਾਇਆ ਕਰੁੰਗੀ
Loading views...
ਦੁੱਖ ਸੁੱਖ ਤਾ ਦਾਤਿਅਾ ਤੇਰੀ ਕੁਦਰਤ ਦੇ ਅਸੂਲ ਨੇ..
ਬਸ ੲਿਕੋ ਅਰਦਾਸ ਤੇਰੇ ਅੱਗੇ ਜੇ ਦੁੱਖ ਨੇ ਤਾ ਹਿੰਮਤ ਬਖਸ਼ੀ…
ਜੇ ਸੁੱਖ ਨੇ ਤਾ ਨਿਮਰਤਾ ਬਖਸ਼ੀ.
Loading views...
कई रिश्तो को परखा तो नतीजा एक ही निकला…,
जरूरत ही सबकुछ है, मुहब्बत कुछ भी नहीं..
Loading views...