ਪਹਿਲਾਂ Fogg Launch ਹੋਇਆ ਸੀ
ਫਿਰ Fogg ਚੱਲਣ ਲੱਗ ਪਿਆ
ਹੁਣ Fogg ਬੋਲਣ ਵੀ ਲੱਗ ਪਿਆ ਆ
ਓਹ ਦਿਨ ਵੀ ਦੂਰ ਨਹੀਂ ਜਦੋਂ
Fogg ਨੇ ਸਕੂਲ ਚ Admission ਲੈ ਲੈਣਾ
Loading views...
ਪਹਿਲਾਂ Fogg Launch ਹੋਇਆ ਸੀ
ਫਿਰ Fogg ਚੱਲਣ ਲੱਗ ਪਿਆ
ਹੁਣ Fogg ਬੋਲਣ ਵੀ ਲੱਗ ਪਿਆ ਆ
ਓਹ ਦਿਨ ਵੀ ਦੂਰ ਨਹੀਂ ਜਦੋਂ
Fogg ਨੇ ਸਕੂਲ ਚ Admission ਲੈ ਲੈਣਾ
Loading views...
ਇਕ ਹੁੰਦੇ ਆ actor
ਦੂਜੇ ਹੁੰਦੇ ਆ over actor
ਫਿਰ ਆਉਂਦੇ ਆ ਰਿਸ਼ਤੇਦਾਰਾਂ
ਤੋਂ ਪੈਸੇ ਲੈਣ ਤੋਂ ਮਨ੍ਹਾ ਕਰਨ ਵਾਲੇ
Loading views...
ਮੈਂ ਤਾਂ ਏਨਾ ਕ single ਆ ਕੇ
ਜੇ ਕਿਸੇ ਵਿਆਹ ਤੇ ਜਾਂਦਾ ਆ ਤਾਂ
ਲੋਕੀ ਜੋੜੀ ਨੂੰ ਵਧਾਈਆਂ ਘੱਟ ਤੇ
ਮੈਨੂੰ ਤਸੱਲੀ ਜ਼ਿਆਦਾ ਦਿੰਦੇ ਆ
Loading views...
लड़की : तुम्हारी Hobby क्या हैं..?
लड़का : Collection of Coins..!
लड़की: awww..Same here..!
लड़का : तुम भी भिकारी हो क्या..
Loading views...
ਕੁੜੀ : ਤੁਹਾਡੇ ਸ਼ੋਂਕ ਕੀ ਕੀ ਨੇ ?
ਮੈਂ : ਸਿੱਕੇ ਇਕੱਠੇ ਕਰਨਾ . . !
ਕੁੜੀ : awww . ਮੇਰਾ ਵੀ
ਮੈਂ : ਅੱਛਾ ਤੂੰ ਵੀ ਭਿਖਾਰੀ ਆ ?
Loading views...
ਦੋਸਤ – ਹੋਰ ਦੱਸ ਵੀਰੇ ਕਿਦਾਂ ਚੱਲ ਰਹੀ ਆ ਜ਼ਿੰਦਗੀ ?
ਮੈਂ – ਕੀ ਦੱਸਾਂ ਯਾਰ ਥਾਣਾ ਥਾਣੇ ਦੀ ਉਮਰ ਚ ਖਾਣਾ ਖਾ ਰਿਹਾ ਆ
Loading views...
ਕੁੜੀ – Hi
ਮੈਂ – late reply ਕਿਉਂ ਕੀਤਾ ?
ਕੁੜੀ – So ry
ਮੈਂ – ਨਾ sorry ਨਾ ਬੋਲ , its ok
ਕੁੜੀ – sorry ਨਹੀਂ ਸੌਂ ਰਹੀ ਸੀ
ਸ਼ਕਲ ਦੇਖੀ ਆ sorry ਵਾਲੀ
Loading views...
ਪੁੱਤ ਨਾਂ ਜਦ ਫਰਜ ਪਛਾਣੇ
ਧੀ ਵੀ ਜਦ ਲੈ ਜਾਏ ਠਾਣੇ ,
ਬਾਪੂ ਫਿਰ ਮੰਨਕੇ ਭਾਣੇ
ਅੱਖਾਂ ਨੂੰ ਭਰ ਜਾਂਦਾ ,
ਉਦੋਂ ਫਿਰ ਬੰਦਾ ਲੋਕੋ
ਜਿਉਂਦੇ ਜੀ ਮਰ ਜਾਂਦਾ।
Loading views...
ਅੱਜ ਦਾ ਗਿਅਾਨ..
ਜਿੱਥੇ ਅਾਪਣੀ ਦਾਲ ਗਲਦੀ ਨਜਰ ਨਾ ਅਾਵੇ
ੳੁੱਥੇ ਅੱਗ ਤੇਜ ਕਰਕੇ ਦਾਲ ਹੀ ਸਾੜ ਛੱਡੋ…
Loading views...
ਵਿਆਹ ਤੋਂ ਬਾਅਦ ਪਹਿਲਾ ਦਿਨ
ਸੱਸ – ਅੱਜ ਤੋਂ ਇਹ ਤੇਰਾ ਘਰ ਆ
ਤੇ ਮੈਂ ਤੇਰੀ ਮੰਮੀ
ਨੂੰਹ – ਫਿਰ ਮੈਂ ਥੋੜਾ ਹੋਰ ਸੌਂ ਜਾਂਦੀ ਆ
ਹਾਲੇ ਤਾਂ 7 ਵਜੇ ਆ ਤੇ ਮੰਮੀ ਜੀ
10 – 11 ਵਜੇ ਚਾਹ ਭੇਜ ਦਿਓ
Loading views...
ਦੋਸਤ ਦੀ ਕਾਰ ਚ
ਮੈਂ – ਲਿਆ Aux ਦੇ
ਦੋਸਤ – Aux ਨਹੀਂ ਆ , Bluetooth
ਨਾਲ connect ਕਰਲਾ
ਮੈਂ – 15 ਮਿੰਟ ਕੋਸ਼ਿਸ਼ ਕਰਨ ਤੋਂ ਬਾਅਦ
ਸਾਲਾ 50 ਰੁਪਏ ਦੀ Aux ਨੀਂ ਲੈ ਸਕਦਾ ?
Loading views...
ਮੇਰਾ ਇਕ ਸਵਾਲ ਆ
ਜੇ ਮੈਂ ਕਿਸੇ ਨੂੰ ਫੇਸਬੁੱਕ ਤੇ block ਕੀਤਾ
ਤੇ ਉਹ ਮੈਨੂੰ ਰਸਤੇ ਚ ਕਿਤੇ ਮਿਲ ਗਿਆ
ਕੀ ਓਹ ਮੈਨੂੰ ਦੇਖ ਸਕੇਗਾ ?
Loading views...
ਸਾਰੀਆਂ ਕੁੜੀਆਂ ਦਾ ਦਿਲ ਕਾਲਾ ਨਹੀਂ ਹੁੰਦਾ ਯਾਰ
ਕਈਆਂ ਦਾ ਦਿਮਾਗ ਵੀ ਖਰਾਬ ਹੁੰਦਾ
Loading views...
ਗਰਲਫ੍ਰੈਂਡ ਕਿੰਨੀ ਵੀ ਸੋਹਣੀ ਕਿਉਂ ਨਾ ਹੋਵੇ
ਤੁਹਾਡੀ ਮੰਮੀ ਨੂੰ ਹਮੇਸ਼ਾਂ ਉਹ ਚੁੜੈਲ ਹੀ ਨਜ਼ਰ ਆਉਂਦੀ ਹੈ
Loading views...
ਮੇਰੇ ਦੋਸਤ ਗਏ ਸੀ ਮੁਜਰਾ ਦੇਖਣ ਨਾਲ ਮੈਨੂੰ ਵੀ ਲੈ ਗਏ
ਉਹ ਉਸਦਾ ਹੁਸਨ ਦੇਖਦੇ ਰਹੇ ਤੇ ਮੈਂ ਉਹਦੀਆਂ ਮਜਬੂਰੀਆਂ…
Loading views...
math exam ਤੋਂ ਬਾਅਦ
ਮੇਰੇ ਦੋਸਤਾਂ ਚ ਇਸਦਾ answer
0.8 ਜਾਂ 0.08 ਨੂੰ ਲੈ ਕੇ ਬਹਿਸ ਹੁੰਦੀ ਸੀ
ਤੇ ਮੈਂ ਇਕ ਪਾਸੇ ਖੜਾ ਿੲਹੀ ਸੋਚਦਾ ਰਹਿੰਦਾ ਸੀ
ਕਿ ਸਾਲਾ ਮੇਰਾ answer 1700 ਕਿਥੋਂ ਆਇਆ ?
Loading views...