ਅੱਜ_ਦਾ_ਗਿਆਨ😜
—————————-
ਜੇ ਕਦੇ ਪੈਸੇ ਜਾਂ ਪਿਆਰ ਚੋ ਕਿਸੇ ਇੱਕ ਨੂੰ ਚੁਣਨਾ ਪਵੇ ਤਾਂ ਪੈਸੇ ਨੂੰ ਹੀ ਚੁਣਨਾ ਕਿਉਂਕਿ ਪਿਆਰ ਤਾਂ ਕੋਈ ਵੀ ਕਰ ਲੈਂਦਾ ਹੈ ਪਰ ਪੈਸੇ ਹਰ ਕੋਈ ਨੀ ਦਿੰਦਾ |
.
.
.
.
.
.
.
.
.
.
.
.
.
.
..
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਗਿਆਨ ਸਮਾਪਤ🙏
Sub Categories
ਜਦੋਂ ਜ਼ਿੰਦਗੀ ਵਿਚ ਹਨੇਰਾ ਹੋਵੇ ਤਾਂ ਸਮਝ ਲਓ ਕੇ ਰਾਤ ਆ ਹੁਣ ਹਰ ਗੱਲ ਚ ਗਿਆਨ ਕਿਥੋਂ ਲੈ ਕੇ ਆਵਾਂ ?
ਪੰਜਾਬੀਆਂ ਦਾ ਤਾਂ ਬਸ ਦੋ ਹੀ ਗੱਲਾਂ ਸੁਣ ਕੇ ਸਭ ਤੋਂ ਵੱਧ ਦਿਲ ਦੁਖਦਾ
ਇਕ : ਤੇਰੇ ਲਈ ਚਾਹ ਨੀਂ ਬਣਾਈ
ਦੂਜਾ : ਤੇਰੇ ਲਈ ਚਾਹ ਬਣਾਈ ਸੀ ਪਰ ਕੋਈ ਹੋਰ ਪੀ ਗਿਆ
🤫🎻
लड़के वाले लड़की देखने उसके घर गये।
लड़की पंसन्द आ गई।
पड़ित बोला 36 के 36 गुण मिल गए है।
लड़के वाले उठके घर चले दिए।
पंडित बोला क्या हुआ
लड़के वाले बोले :- लड़का तो निकम्मा है अब बहु भी निकम्मी लेले क्या !!!!!
:; 🤭🤯
ਮੁੰਡੇ ਵਾਲੇ ਕੁੜੀ ਦੇਖਣ ਉਸਦੇ ਘਰ ਗਏ ।
ਕੁੜੀ ਪਸੰਦ ਆ ਗਈ ।
ਪੰਡਿਤ ਬੋਲਿਆ 36 ਦੇ 36 ਗੁਣ ਮਿਲ ਰਹੇ ਨੇ
ਮੁੰਡੇ ਵਾਲੇ ਉਠਕੇ ਘਰ ਜਾਣ ਲੱਗੇ ।
ਪੰਡਤ ਬੋਲਿਆ ਕੀ ਹੋਇਆ ?
ਮੁੰਡੇ ਵਾਲੇ ਬੋਲੇ : – ਮੁੰਡਾ ਤਾਂ ਨਿਕੰਮਾ ਹੈ ਹੁਣ ਨੂੰਹ ਵੀ ਨਿਕੰਮੀ ਲੈ ਲਈਏ ?
: ;
ਪੇਪਰਾਂ ਚ
ਨੇਹਾ – ਯਾਰ ਆਹ ਦੂਜੇ ਪ੍ਰਸ਼ਨ ਦਾ ਉੱਤਰ ਕੀ ਆ ?
ਮੈਂ – ਆਹ ਲੈ ਸ਼ੀਟ , ਲਿਖ ਲਾ
ਮੈਂ – ਨੇਹਾ ਆਹ ਦਸਵਾਂ ਪ੍ਰਸ਼ਨ ਕਿਦਾਂ solve ਕਰਨਾ
ਨੇਹਾ – excuse me , ਬਹੁਤਾ frank ਹੋਣ ਦੀ ਲੋੜ ਨੀਂ
ਮੇਰਾ already bf ਹੈਗਾ ਆ
ਪਤਨੀ ਉੱਤੇ ਮੇਰੇ ਇਤਬਾਰ ਦੀ
ਹੱਦ ਵੇਖ ਗਾਲਿਬ
ਉਸਨੇ ਦਿਨ ਨੂੰ ਰਾਤ ਕਿਹਾ
ਅਤੇ ਮੈਂ ਪੈਗ ਬਣਾ ਲਿਆ
*अच्छे दोस्त
हमेशा
लिवर के लिए
नुक्सानदायक
होते हैं*
😉 😉 😃🙏
ਅੱਜ ਦਾ ਗਿਆਨ
ਚੰਗੇ ਦੋਸਤ ਹਮੇਸ਼ਾ
ਲੀਵਰ ਲਈ
ਨੁਕਸਾਨਦਾਇਕ
ਹੁੰਦੇ ਹਨ
ਜਿਦਾਂ ਹੀ ਮੋਦੀ ਜੀ 15 ਲੱਖ
ਦੇਣ ਦੀ ਤਿਆਰੀ ਕਰਦੇ ਆ
ਕੋਈ ਨਾ ਕੋਈ ਪੈਸੇ ਲੈ ਕੇ
ਭੱਜ ਜਾਂਦਾ ਆ
ਹੁਣ ਦੱਸੋ ਮੋਦੀ ਕੀ ਕਰੇ ?
ਜੇ ਕਦੇ ਕੋਈ ਤੁਹਾਨੂੰ ਕਹੇ ਕੇ ਤੁਸੀਂ
ਬਿਲਕੁਲ ਬੇਕਾਰ ਹੋ ਕਿਸੇ ਕੰਮ ਦੇ ਨਹੀਂ
ਯਾਦ ਰੱਖੋ ਏਦਾਂ ਦੇ ਵੀ ਲੋਕ ਆ ਜਿਹਨਾਂ ਨੂੰ
ਬਿਗ ਬੌਸ ਪਸੰਦ ਆ
टीचर: आग 🔥क्या है?
स्टूडेंट : आग वो है जो आपकी लव मैरिज का सुनते ही आपके रिश्तेदारो को लगती है,,,,,,,!!!!
😜😁😂
ਟੀਚਰ : ਅੱਗ ਕੀ ਹੈ ?
ਸਟੂਡੇਂਟ : ਅੱਗ ਉਹ ਹੈ ਜੋ
ਤੁਹਾਡੇ ਲਵ ਮੈਰਿਜ ਬਾਰੇ ਸੁਣਦੇ ਹੀ
ਤੁਹਾਡੇ ਰਿਸ਼ਤੇਦਾਰਾਂ ਨੂੰ ਲੱਗਦੀ ਹੈ , !
*बीबी पर मेरे ऐतबार की*
*हद देख ग़ालिब*
*उसने दिन को रात कहा*
*और मैंने पैग बना लिया*
TV ਏਡ ਵਾਲੀਆਂ ਮਾਵਾਂ ਕਿੰਨੀਆਂ ਚੰਗੀਆਂ ਹੁੰਦੀਆਂ ਨੇ ,
ਬੱਚੇ ਕੱਪੜੇ ਗੰਦੇ ਕਰਕੇ ਆਏ ਤਾਂ ਵੀ ਹੱਸ ਕੇ ਧੋਂਦੀਆਂ ਨੇ , ਬਚਪਨ ਵਿੱਚ ਜਦੋਂ ਅਸੀ ਕੱਪੜੇ ਗੰਦੇ ਕਰਕੇ ਆਉਂਦੇ ਸੀ . . . ਪਹਿਲਾਂ ਮਾਂ ਸਾਨੂੰ ਧੋਂਦੀ ਸੀ ਫਿਰ ਕਪੜਿਆਂ ਨੂੰ . . 😧
ਸਾਰੇ ਫਿਕਰਾਂ ਤੋਂ ਅਜ਼ਾਦ ਹੁੰਦੇ ਸੀ ਤੇ ਖੁਸ਼ੀਆਂ ਇਕੱਠੀਆਂ ਹੁੰਦੀਆਂ ਸੀ..
ਉਹ ਵੀ ਦਿਨ ਹੁੰਦੇ ਸੀ, ਜਦੋਂ ਸਾਨੂੰ ਵੀ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ..