ਐਨਾ ਕਰਕੇ ਪਿਆਰ ਡੁੱਬ ਜਾਣਿਆ ਵੇ ਦਿਲ ਚੋਂ ਕੱਢੀ ਨਾ
ਤੇਰੇ ਬਿਨਾਂ ਰਹਿ ਨਹੀਂ ਹੋਣਾ ਵੇ ਸੱਜਣਾ ਛੱਡੀ ਨਾ
ਤੇਰਾ ਮੁੱਖ ਵੇਖ ਮੇਰੇ ਸਾਹ ਚੱਲਦੇ
ਨੈਣ ਮੇਰੇ ਤੈਨੂੰ ਤੱਕਦੇ ਪਲ ਵੀ ਤੇਰਾ ਨਾ ਵਿਛੋੜਾ ਝੱਲਦੇ
Loading views...
ਐਨਾ ਕਰਕੇ ਪਿਆਰ ਡੁੱਬ ਜਾਣਿਆ ਵੇ ਦਿਲ ਚੋਂ ਕੱਢੀ ਨਾ
ਤੇਰੇ ਬਿਨਾਂ ਰਹਿ ਨਹੀਂ ਹੋਣਾ ਵੇ ਸੱਜਣਾ ਛੱਡੀ ਨਾ
ਤੇਰਾ ਮੁੱਖ ਵੇਖ ਮੇਰੇ ਸਾਹ ਚੱਲਦੇ
ਨੈਣ ਮੇਰੇ ਤੈਨੂੰ ਤੱਕਦੇ ਪਲ ਵੀ ਤੇਰਾ ਨਾ ਵਿਛੋੜਾ ਝੱਲਦੇ
Loading views...
ਆ ਕੇ ਮੈਨੂੰ ਗੱਭਰੂ ਨੇ ਫਤਹਿ ਸੀ ਬੁਲਾਈ
ਉਸ ਦਿਨ ਦੀ ਮੈਂ ਫਿਰਾਂ ਦੁਨੀਆ ਨੂੰ ਭੁਲਾਈ
ਡੁੱਬ ਜਾਣਾ ਨੀਰੂ ਦੇ ਦਿਲ ਤੇ ਕਬਜ਼ਾ ਕਰਕੇ ਬਹਿ ਗਿਆ
ਦਿਲ ਮੇਰਾ ਚੰਦਰਾ ਉਹਦਾ ਹੀ ਹੋ ਕੇ ਰਹਿ ਗਿਆ
ਝੱਲੇ ਜਿਹੇ ਦਾ ਬਾਹਲਾ ਮੋਹ ਆਉਂਦਾ ਏ
ਮਿੱਠੀ ਮਿੱਠੀ ਕਹਿ ਜਦੋਂ ਮੈਨੂੰ ਉਹ ਬੁਲਾਉਂਦਾ ਏ
Loading views...
ਨਾਂ ਕਰ ਮੈਨੂੰ Purpose ਮੁੰਡਿਆ,
ਨਹੀਂ accept ਤੇਰਾ rose ਮੁੰਡਿਆ,
Neeru ਦਾ ਦਿਲ ਇੱਕ ਐ ਜੋ ਹੋ ਚੁੱਕਿਆ ਕਿਸੇ ਦਾ already,
ਤੇਰੇ ਵਰਗੇ ਤਾਂ ਲੱਖਾਂ ਹੋਣਗੇ ਪਰ ਮੇਰਾ ਤਾਂ ਇੱਕੋ ਹੀ ਐ cute ਜਿਹਾ teddy
Loading views...