Sub Categories

ਦਿਲ ਜਾਨ ਤੋ ਵੱਧ ਸਤਿਕਾਰ ਜਿਹਾ ਆਉਂਦਾ,
ਜਿਹਨੂੰ ਹਰ ਪਲ ਦਿਲ ਮੇਰਾ ਰਹਿੰਦਾ ਚਾਹੁੰਦਾ

Loading views...



ਗੱਲ ਗੱਲ ਉਤੇ ਛੱਡਦੇ ਤੂੰ ਸਹੁੰਆ ਖਾਣੀਆ
ਨੀ, ਸਾਨੂੰ ਤੇਰੇ ਤੇ ਇਤਬਾਰ ਹੀ ਬਥੇਰਾ,
ਤੇਰੇ ਤੇ ਕਿਵੇ ਸ਼ੱਕ ਕਰਾਗਾ ਮੈ,
ਤੇਰੇ ਤੇ ਤਾ ਆਉਦਾ ਸਾਨੂੰ ਪਿਆਰ ਹੀ ਬਥੇਰਾ,
ਗੱਲ ਮੰਨਾਉਣ ਲਈ ਮਿਨੰਤਾ ਕਰੇ ਕਾਹਤੋ ਨੀ,
ਤੇਰਾ ਕਿਹਾ ਇਕ ਵਾਰ ਹੀ ਬਥੇਰਾ,
ਇੰਨੇ ਲਾਰੇ ਤੇ ਵਾਅਦੇ ਨਾ ਕਰ ਨੀ,
ਉਮਰ ਬਿਤਾਉਣ ਲਈ ਤੇਰਾ ਇਕ ਇਕਰਾਰ ਹੀ ਬਥੇਰਾ,
ਮੈ ਰੋਵਾ ਤੇ ਤੂੰ ਹੰਝੂ ਪੂੰਝ ਦੇਵੇ
ਨੀ, ਜੇ ਕਰੇ ਤਾ ਇਨਾ ਸਤਿਕਾਰ ਹੀ ਬਥੇਰਾ,
ਰੱਬ ਹੁਣ ਮੇਰੀ ਗੱਲ ਨਹੀ ਸੁਣਦਾ,
ਕਹਿੰਦਾ ਤੇਰੇ ਕੋਲ ਮੇਰੇ ਜਿਹਾ ਯਾਰ ਹੀ ਬਥੇਰਾ…

Loading views...