ਸਮਾਂ ਆਉਣ ਤੇ ਸਬ ਠੀਕ ਹੋ ਜਾਣਾ …….
ਸਮੇਂ ਸਮੇਂ ਦੀਆਂ ਗਲਾ ਨੇ ਅੱਜ ਹੋਰ ਕਲ ਨੂੰ ਹੋਰ ਹੋਣਾ …….
ਪਿਆਰ ਹੁਣ ਵੀ ਬਾਹੁਤ ਕਰਦੇ ਆ ਤੇ ਰਹਾਂਗੇ…… ਪਰ ਕਮਲੀਏ ਏ ਤੈਨੂੰ ਗੱਲਾ ਜਿਤਾਉਣ ਵਾਲਾ ਬੰਦਾ ਬਾਹੁਤ ਦੂਰ ਹੋਣਾ
Sub Categories
ਮਾਂ ਜੇ ਤੂੰ ਹੁੰਦੀ ਤਾ ਗੱਲ ਹੋਰ ਹੋਣੀ ਸੀ …
ਮਾਮੀਆ ਚਾਚੀਆ ਮਾਂ ਬਨਦੀਆ ਨਹੀ …
ਰਾਤਾ ਨੂੰ ਨੀਦ ਨਾ ਪੈਦੀ ਏ…
ਜਿਸ ਵਿਚ ਨੀਦ ਆਉਣੀ …
ਮਾਂ ਉਹ ਤੇਰੀ ਗੋਦੀ ਹੋਣੀ ਸੀ…
कोई मेरी नींद से कहे की
मेरे साथ समझौता कर ले….
क्यों की वो “लवप्रीत ” से
बहुत दूर जा चुकी हैं…
जिसके लिए मैं रात – रात
भर जागा करता था…..
प्रीत
मरजाणा
ਨਾਮ ਲਿਖਦੀ ਸੀ ਮੇਰਾ ਤਾਰੇ ਜੋੜ-ਜੋੜ ਕੇ,
ਸੁੱਖਾਂ ਮੰਗਦੀ ਸੀ ਦੀਵੇ ਪਾਣੀਆਂ ਚ ਰੋੜ ਰੋੜ ਕੇ,
ਦੀਵਾ ਮੇਰੀ ਯਾਦ ਵਾਲਾ ਲੱਖ ਫੂਕਾਂ ਮਾਰ ਲੈ ਬੁਝਾਇਆ
ਨਹੀਓਂ ਜਾਣਾ,
ਦਿਲ ਉੱਤੇ ਤੇਰੇ “ਲਵਪ੍ਰੀਤ” ਲੀਕ ਵਾਂਗੂੰ ਵਹਿ ਗਿਆਂ ਮੈਂ
ਮਿਟਾਇਆ ਨਹੀਓਂ ਜਾਣਾ
ਪ੍ਰੀਤ
ਮਰਜਾਣਾ