Sub Categories

ਬਹੁਤਾ ਕਰਕੇ ਕਦਰ ਗਵਾਈ,,
ਅਕਲ ਭਾਵੇਂ ਮੈਨੂੰ ਲੇਟ ਹੀ ਆਈ!!
ਸਾਫ਼ ਦਿਲਾਂ ਦਾ ਮੁੱਲ ਨੀ ਪੈਂਦਾ,,
ਹਰ ਕੋਈ ਇੱਥੇ ਮਤਲਬ ਲੈਂਦਾ!!
ਕਿੰਨੇ ਕਡ ਗਏ ਮਤਲਬ ਸਾਥੋਂ,,
ਫਿਰ ਵੀ ਭੁੱਲ ਜਾਈ ਦਾ!!
ਸਭ ਤੋ ਮਾੜੀ ਆਦਤ ਸਾਡੀ,,
ਕੇ ਹਰ ਇਕ ਨਾਲ ਖੁੱਲ ਜਾਈ ਦਾ!!

Loading views...