Sub Categories

ਚਲਨਾ ਜੇ ਨਾਲ ਮੇਰੇ, ਜਿਗਰਾ ਕਮਾਲ ਰਖੀਂ
ਲੜਦਾ ਰਹਾਂਗਾਂ, ਮੈਂ ਵੀ ਜਮਾਨੇ ਦੇ ਨਾਲ
ਚੰਗੇ ਦਿਨਾਂ ਦਾ ਸੁਪਨਾ, ਤੂੰ ਵੀ ਸੰਭਾਲ ਰਖੀਂ



ਅੱਜ ਆਪਣੀਆਂ ਹੱਥਾਂ ਦੀਆਂ ਲਕੀਰਾਂ ਤੇ ਵੀ ਯਕੀਨ ਆ ਗਿਆ
ਜਦ ਪੰਡਿਤ ਨੇ ਕਿਹਾ ਕਿ –
.
.
.
ਤੂੰ ਮੌਤ ਨਾਲ ਨਹੀਂ ,
ਕਿਸੇ ਦੇ ਵਿਯੋਗ ਚ ਮਰੇਗਾ

ਰੋਵੇਂਗੀ ਮੈਨੂੰ ਯਾਦ ਕਰਕੇ ,,
ਕੋਈ ਜਿੱਤ ਜਾਂਦਾ ਲਾਰਿਆਂ ਦਾ ਵਪਾਰ ਕਰਕੇ ,,
ਜੇ ਕਿਸਮਤ ਤੋਂ ਬਿਨਾਂ ਕੁੱਝ ਮਿਲ ਜਾਂਦਾ ,,
ਫੇਰ ਕਿਵੇਂ ਹਾਰ ਜਾਂਦੇ ਲੋਕੀਂ ਸੱਚਾ ਪਿਆਰ ਕਰਕੇ