Sub Categories

ਹਰ ਵਿਦੀਆਰਥੀ ਦੀ ਕਹਾਣੀ ”
.
.
.
.
.
ਕੱਲ ਰਾਤੀ ਕਿਤਾਬ ਮੇਰੇ ਵੱਲ ਤੱਕਦੀ ਰਹੀ ”
.
.
.
ਅਤੇ ਨਿੰਦ ਮੈਨੂੰ ਆਪਣੇ ਵੱਲ ਨੂੰ ਖਿਚਦੀ ਰਹੀ ”
.
.
.
ਨਿੰਦ ਦਾ ਝੋਕਾਂ ਮੇਰੇ ਮਨ ਨੂੰ ਮੋਹ ਗਿਆ ”
.
.
.
.
.
.
.
.
ਅਤੇ ਕੱਲ ਰਾਤ ਇੱਕ ਹੋਣਹਾਰ ਵਿਦੀਆਰਥੀ ਬਿਨਾਂ ਪੜੇ ਈ ਸੋ ਗਿਆ



ਪਤਨੀ : ਮੈਂ ਡਰਾਈਵਰ ਨੂੰ ਨੌਕਰੀ ਤੋ ਕੱਢ ਰਹੀ ਹਾਂ ਅੱਜ ਮੈਂ ਦੂਜੀ ਵਾਰ ਮਰਦੇ-ਮਰਦੇ ਬਚੀ…
.
.
.
.
.
.
.
ਪਤੀ : ਪਲੀਜ਼ ਡਾਰਲਿੰਗ.
ਉਸ ਨੂੰ ਇਕ ਮੋਕਾ ਹੋਰ ਦਿਓ

ਜਿਸ ਦਿਨ ਤੁਹਾਡੀ ਮੈਂ ਗੁੰਮ ਜਾਵੇਗੀ,
ਉਸ ਦਿਨ ਤੁਸੀਂ ਆਪਣੇ ਆਪ ਨੂੰ ਲੱਭ ਜਾਓਗੇ

ਬੰਦਾ ਅਪਣੀ ਸੋਚ ਤੋਂ ਬਸ ….
ਇੰਨਾ ਕੁ ਹੀ ਬਈਮਾਨ ਹੁੰਦਾ
ਜਦ ਬੜਕਾਂ ਮਾਰਦਾ, ਫ਼ੇਰ ਜੱਟ ਹੁੰਦਾ
ਜਦ ਖੁਦਕੁਸ਼ੀ ਕਰਦਾ, ਫ਼ੇਰ ਕਿਸਾਨ ਹੁੰਦਾ


ੲਿੰਤਜ਼ਾਰ ੳੁਹਨਾਂ ਦਾ ਹੁੰਦਾ ਹੈ
ਜੋ ਦਿਲ ਵਿੱਚ ਵੱਸ ਜਾਂਦੇ ਨੇ
ਵਾਂਗ ਖੂਨ ਦੇ ਜੋ ਹੱਡਾਂ ਵਿੱਚ ਰੱਚ ਜਾਂਦੇ ਨੇ

ਕਹਿੰਦੇ ਨੇ ਸਮਾਂ ਸਾਰੇ ਜ਼ਖਮ ਭਰ ਦਿੰਦਾ ਏ..
ਸੱਚ ਤਾਂ ਇਹ ਹੈ ਅਸੀਂ ਦਰਦ ਨਾਲ ਜਿਉਣਾ ਸਿੱਖ ਲੈਂਦੇ ਹਾਂ..


ਵਾਸਤਾ ਨਹੀਂ ਰੱਖਣਾ ਤਾਂ ਨਜ਼ਰ ਕਿਉਂ ਰੱਖਦੇ ਹੋ
ਕਿਸ ਹਾਲ ਚ ਹਾਂ ਜ਼ਿੰਦਾ ਇਹ ਖ਼ਬਰ ਕਿਉਂ ਰੱਖਦੇ ਹੋ..


ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ,
ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ…….

ਬਹੁਤ ਜਰੂਰੀ ਸੂਚਨਾ
.
.
.
.
.
ਪੰਜਾਬ ਦਾ ਵਿਕਾਸ ਤੇ
ਮਲੇਸ਼ਿਆ ਦਾ ਜਹਾਜ਼
ਅਗਰ ਕਿਸੇ ਨੂ ਮਿਲੇ
..
ਤਾ ਜਰੂਰ ਦਸੇ .

एक झूठ जो लगभग हर इन्सान अक्सर बोलता है…
:
:
:
:
“बात पैसों की नही है”


ਜੋ ਨਸੀਬ ਵਿੱਚ ਲਿਖਿਆ ਉਹੀ ਮਿਲਣਾ ,
ਜੋ ਨਸੀਬ ਵਿੱਚ ਨਹੀਂ ਲਿਖਿਆ ਉਹ ਕਦੀ ਵੀ ਨਹੀਂ ਮਿਲਣਾ ,
ਫਿਰ ਕਿਉਂ ਭੱਜ ਰਿਹਾ ਹੈ ਇਨਸਾਨ ਸਭ ਕੁੱਝ ਪਾਉਣ ਦੀ ਦੋੜ ਵਿੱਚ ,
ਬਸ ਨਾਨਕ ਨਾਮ ਤੇ ਭਰੋਸਾ ਰੱਖ ਜੋ ਵੀ ਮਿਲਣਾ ਉਸਦੀ ਰਜਾ ਚ ਰਹਿ ਕੇ ਹੀ ਮਿਲਣਾ….
ਸਤਿਨਾਮ ਸ਼੍ਰੀ ਵਾਹਿਗੁਰੂ ਜੀ..
ਸਤਿ ਸ਼੍ਰੀ ਅਕਾਲ ਜੀ


ਅਜੀਬ ਨੀਂਦ ਲਿਖੀ ਹੈ ਮੇਰੇ ਮੁਕੱਦਰ ਵਿੱਚ,,
ਜਦ ਵੀ ਅੱਖਾਂ ਬੰਦ ਕਰਾਂ ਦਿਲ <3 ਜਾਗ ਉੱਠਦਾ ਹੈ..

ਦਿਖਾਵਾ ਨਾ ਕਰ ਸ਼ਹਿਰ ਵਿੱਚ ਸ਼ਰੀਫ ਹੋਣ ਦਾ
ਏਥੇ ਦੇ ਲੋਕ ਖਾਮੋਸ਼ ਜਰੂਰ ਹਨ
ਪਰ ਨਾ ਸਮਝ ਨਹੀ…


ਨਾਜ਼ਕ ਜਿਹੇ ਫੁੱਲਾਂ ਵਰਗੇ ਲੱਗਦੇ ਸੀ ਜੋ ਲੋਕ
ਵਾਸਤਾ ਪਿਆ ਤਾਂ ਪੱਥਰ ਨਿਕਲੇ.

ਮੇਰੇ ਲਫ਼ਜ਼ ਮੇਰੀ ਹੀ ਕਹਾਣੀ ਕਹਿਣ ਜ਼ਰੂਰੀ ਤਾਂ ਨਹੀਂ…
ਕੁਝ ਦਰਦ ਮੈਂ ਦੇਖੇ ਨੇ
ਹੋਰਾਂ ਦੀਆਂ ਅੱਖਾਂ ਵਿੱਚ ਵੀ…

ਲੋਕ ਕਹਿੰਦੇ ਨੇ ਕਿ ਸਮੇਂ ਨਾਲ ਸਬ ਕੁਝ ਬਦਲ ਜਾਂਦਾ..
ਪਰ ਕਿਤਾਬਾਂ ਤੇ ਮਿੱਟੀ ਪੈਣ ਨਾਲ
ਕਦੇ ਅੰਦਰਲੀ ਕਹਾਣੀ ਨਹੀਂ ਬਦਲਦੀ..