Sub Categories

ਫੁੱਲ ਤੋਂ ਕਿਸੇ ਨੇ ਪੁੱਛਿਆ..
ਤੂੰ ਸਭ ਨੂੰ ਖ਼ੁਸ਼ਬੂ ਦਿੱਤੀ …….
ਪਰ………??
.
.
.
.
.
.
.
.
.
.
.
.
ਤੈਨੂੰ ਕੀ ਮਿਲੀਆ…?
.
.
ਫੁੱਲ ਨੇ ਕਿਹਾ ਦੇਣਾ ਲੈਣਾ ਤਾਂ ਵਪਾਰ….
ਆ ਜੋ ਦੇ ਕੇ ਕੁਝ ਨਾ ਮੰਗੇ.. ਉਹੀ ਤਾ ਸੱਚਾ ਪਿਆਰ..ਆ..



6 ਗੱਲਾਂ, 6 ਗੱਲਾਂ ਨੂੰ ਖਤਮ ਕਰ
ਦਿੰਦੀਆ ਨੇ ..
.
1: sorry -ਗਲਤੀ ਨੰ
2:dukh -ਜਿੰਦਗੀ ਨੂੰ
..
3:gussa -ਰਿਸ਼ਤੇ ਨੂੰ
4:khushi -ਦੁੱਖ ਨੂੰ
..
5:saath -ਗ਼ਮ ਨੂੰ
6:dhokha -ਦੋਸਤੀ ਨੂੰ

ਜਿਸ ਦਿਨ ਇਨਾ ਅੱਖਾ ਚੌ ਅੱਥਰੂ
ਕਿਸੇ ਇਨਸਾਨ ਨੂੰ ਛੱਡ ਕੇ
ਪਰਮਾਤਮਾ ਲਈ ਵਹਿਣਾ ਏ__ੴ
ਔਸ ਦਿਨ ਇਸ ਮਨੁੱਖੀ ਦੇਹੀ ਦਾ
ਦੁਨੀਆ ‘ਚ ਆਈ ਦਾ ਅਸਲੀ ਮੁੱਲ ਪੈਣਾ ਏ

ਗੁਰੂ ਘਰ ਜਾਈਦਾ ਪਾਖੰਡ ਸਾਨੂੰ ਆਉਦਾ ਨਹੀ
ਸਿੱਧੇ ਰਸਤੇ ਉਹ ਪਾਵੇ, ਵਹਿਮਾਂ ਵਿੱਚ ਪਾਉਂਦਾ ਨਹੀ


ਮਿੱਟੀ ਦਾ ਹੈ ਸ਼ਰੀਰ ਮਿੱਟੀ ਹੋ ਜਾਣਾ..
ਇਸ ਦਾ ਮਾਣ ਬਹੁਤਾ ਕਰਿਓ ਨਾ …….
..
ਲੱਗਿਆ ……..??
.
.
.
.
.
.
ਚਰਿਤਰ ਤੇ ਦਾਗ ਕਦੇ ਨਾ ਮਿਟਦਾ ,
ਇੱਜ਼ਤ ਦਾ ਹੀਰਾ ਕਿਸੇ ਵੀ ਕੀਮਤ ਤੇ ਹਰਿਓ ਨਾ ….
..
ਸੱਚ ਦੇ ਨਾਲ ਖੜਿਓ ਹਮੇਸ਼ਾ ,ਝੂਠ ਦਾ ਪੱਲਾ ਕਦੇ ਵੀ ਫੜਿਓ ਨਾ…

ਬੈਂਕ ਗਾਹਕ : ਜੇ ਮੈਂ ਅੱਜ ਚੈੱਕ ਜਮ੍ਹਾਂ ਕਰਵਾਵਾਂ ਤਾਂ ਕਦੋ
ਤੱਕ ਕਲੀਅਰ ਹੋਜੂ….???
..
ਕਲਰਕ : 2 ਦਿਨਾਂ ਚ…..?
.
.
.
.
ਗਾਹਕ : ਮੇਰਾ ਚੈੱਕ ਤਾਂ ਸਾਹਮਣੇ ਵਾਲੀ ਬੈਂਕ ਦਾ ਹੀ ਆ ..
ਦੋਵੇਂ ਬੈਂਕਾਂ ਆਹਮਣੇ-ਸਾਹਮਣੇ ਆ ਫਿਰ ਵੀ ਇੰਨ੍ਹਾਂ ਟੈਮ ਕਿਉਂ …?
.
ਕਲਰਕ : ਸਰ ਪ੍ਰਸੀਜਰ ਫੋਲੋ ਕਰਨਾ ਪੈਦਾਂ ..
ਸੋਚੋ ਤੁਸੀਂ ਕਿਤੇ ਜਾ ਰਹੇ ਹੋ ਤੇ ਨਾਲ ਹੀ ਸ਼ਮਸ਼ਾਨ ਹੈ …
..
ਤੇ ਤੁਸੀਂ ਸ਼ਮਸ਼ਾਨ ਦੇ ਬਾਹਰ ਹੀ ਮਰ ਗਏ ਫਿਰ ਤੈਨੂੰ ਘਰ ਲੈ ਕੇ
ਜਾਣਗੇ ਜਾ ਸਿੱਧਾ ਫੂਕ ਦੇਣਗੇ..?
.
.
.
ਗਾਹਕ ਬੇਹੋਸ਼ ..


ਪਿਆਰ ਵਿੱਚ ਗ਼ੁੱਸੇ ਹੋਣਾ ਚੰਗਾ ਹੈ…..
.
ਪਰ ਪਿਆਰ ਵਿੱਚ ਬੇਇਜਤੀ ਕਰਨਾ ਪਿਆਰ ਨਹੀ ਹੰਕਾਰ ਹੈ…!!


ਪਤੀ ਨੂੰ ਗੀਤਾਂ ਵਿਚ ਪਿਆਰ ਨਾਲ ਢੋਲ ਜਾਂ ਢੋਲਾ
ਕਹਿ ਕੇ ਸੰਬੋਧਨ ..
..
ਕਿਉਂ ਕੀਤਾ ਜਾਂਦਾ ਹੈ ???
🤔
.
.
.
.
.
.
.
.
.
.
.
ਪਤੀ ਅਤੇ ਢੋਲ, ਦੋਵੇਂ ਡੰਡੇ ਨਾਲ ਚਲਾਏ ਜਾਂਦੇ ਹਨ …
ਤਾਂ ਕਰਕੇ

ਬਦਨਾਮੀ ਜਾ ਮਸ਼ਹੂਰੀ ਉਸ ਬੰਦੇ ਦੀ ਹੁੰਦੀ ਏ
ਜੋ ਕੁਜ਼ ਕਰਨ ਦੀ💪ਹਿੰਮਤ ਰੱਖਦਾ ਹੋਵੇ..
ਘਰੇ ਲੁਕ ਕੇ ਬੈਠਣ ਵਾਲਿਆਂ ਦੀ ਗੱਲ ਤੇ
ਘਰਦੇ ਵੀ ਨੀ ਕਰਦੇ..

ਸਖ਼ਤ ਹੱਥਾਂ ਚੋਂ ਵੀ ਛੁੱਟ ਜਾਦੀਆਂ ਨੇ ਉਂਗਲੀਆ…
ਰਿਸ਼ਤੇ ਜੋਰ ਨਾਲ ਨਹੀਂ ਤਮੀਜ਼ ਨਾਲ ਰੱਖੇ ਜਾਂਦੇ ਨੇ…


ਜੋ ਮੈਨੂੰ ਅੱਜ ਤੱਕ ਸਮਝ ਨੀ ਸਕਿਆ, 😑
ਲੋਕੀ ਉਹਦੇ ਬਾਰੇ ਇੰਨਾ ਕਿਉਂ ਪੁੱਛਦੇ ਨੇ ਮੇਰੇ ਤੋਂ .


ਛੱਡੋ ਕੀ ਰੱਖਿਆ ਸੁਣਨ ਤੇ ਸੁਣਾਉਣ ਵਿੱਚ ,,
ਕਸਰ ਕਿਸੇ ਨੇ ਨਹੀ ਛੱਡੀ ਦਿਲ ਦੁਖਾਉਣ ਵਿੱਚ ।।

ਬੇਵਫਾ ਓਹ ਸੀ , ਵਕ਼ਤ ਸੀ ਜਾਂ ਕਿਸਮਤ
ਪਰ ਅੰਜ਼ਾਮ ਜ਼ੁਦਾਈ ਹੀ ਸੀ.


ਬਾਪੂ ਕਹਿੰਦਾ ਮੁੰਡਾ ਮੇਰਾ Set ਹੋ ਜਵੇ
ਮੁੰਡਾ Set ਜਿਹਾ ਹੋ ਕੇ ਸ਼ਹਿਰ ਗੇੜੇ ਮਾਰਦਾ

जग रहे हो किसी के लिए,
या किसी के लिए सोये नहीं…

जब TRUST टूट जाता है ना तो…!!!
SORRY का भी कोई मतलब नहीं रहता हैं