ਆਪਣੇ ਬੱਚੇ ਦੇ ਟੀਕਾ ਵੀ ਲੱਗਣਾ ਹੋਵੇ ਤਾਂ
ਮਾਂ ਬਾਪ ਦਾ ਹੋਂਸਲਾ ਨਹੀਂ ਪੈਂਦਾ
ਦੇਖ ਸਕਣ
ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਉਹਨਾਂ ਦਾ ਹੋਂਸਲਾ
ਜਿਨ੍ਹਾਂ ਨੇ ਦੇਸ਼ ਕੌਮ ਲਈ ਆਪਣੇ ਚਾਰੇ ਲਾਲ ਵਾਰ ਦਿੱਤੇ
Sub Categories
ਸਫਾੲੀਅਾਂ ਦੇਣੀਅਾਂ ਛੱਡ ਦਿੱਤੀਅਾ ਨੇ ਮੈ ਜੀ,
ਬੁਰੇ ਹਾਂ ਅਸੀਂ ਬੱਸ ਸਿੱਧੀ ਜਿਹੀ ਗੱਲ ਹੈ
ਉੱਗ ਆਏ ਖੇਤਾਂ ਵਿਚ ਲੋਹੇ ਦੇ ਟਾਵਰ…
ਮੇਰੇ ਖੇਤ ਦੀਆਂ ਚਿੜੀਆਂ ਬਹੁਤ ਰੋਈਆਂ…
.
ਹੋਈ ਤੇਜ਼ਾਬਾਂ ……??
.
.
.
ਦੀ ਗਲੀਆਂ ਚ ਬਾਰਿਸ਼…
ਮੇਰੇ ਪਿੰਡ ਦੀਆਂ ਕੁੜੀਆਂ ਬਹੁਤ ਰੋਈਆਂ…..
.
ਜਦ ਰੁੱਖਾਂ ਨੂੰ ਵੱਢ ਕੇ ਚੁਗਾਠਾਂ ਬਣਾਈਆਂ
ਮੇਰੀ ਜੂਹ ਦੀਆਂ ਛਾਵਾਂ ਬਹੁਤ ਰੋਈਆਂ…
.
ਜਦ ਚਿੱਟੇ ਨੇ ਚਿੱਟੇ ਵਿਛਾ ਦਿੱਤੇ ਸੱਥਰ
ਮੇਰੇ ਦੇਸ਼ ਦੀਆਂ ਮਾਂਵਾਂ ਬਹੁਤ ਰੋਈਆਂ….
.
ਜਿਊਂਦਾ ਰਹਿ ਪੁੱਤਾ ਜਵਾਨੀਆਂ ਮਾਣੇ
ਲੱਗੀਆਂ ਨਾ ਜੋ ਦੁਵਾਵਾਂ ਬਹੁਤ ਰੋਈਅਾਂ…
ਜਨਮ ਦਿੰਦੀ ਹੈ,
ਪਾਲਦੀ ਹੈ,
ਬੌਲਣਾ ਸਿਖਾਉਦੀ ਹੈ ਔਰਤ,
ਅਫ਼ਸੋਸ ਤੁਹਾਡੀਆਂ ਗਾਲ਼ਾਂ ਵਿੱਚ ਉਸੇ ਦਾ ਨਾਂ ਹੁੰਦਾ ਹੈ..
ਕੌਣ ਕਹਿੰਦਾ ਹੈ ਕਿ ਔਰਤ ਰਾਜ ਨਹੀ ਰੱਖ ਸਕਦੀ….
ਜੇਕਰ ਇੱਦਾ ਹੁੰਦਾ ਤਾਂ ਕਈ ਮਰਦ ਸਿਰ ਚੱੁਕ ਕੇ ਤੁਰ ਵੀ ਨਾ ਸਕਦੇ…!!!
उसकी तो फितरत थी
सबसे मोहब्बत करने की
हम तो बिना बजह अपने आप को
खुशनसीब समझ बेठे…
आज फिर रूला गया उस विधवा औरत को…
क्या जरूरत थी.. ऐ चुड़ीवाले तुझे उसके घर जाने की..
ਫਿਰ ਕੋਈ ਉਸ ਸ਼ਖਸ ਵਰਗਾ ਕਿੱਥੇ ਹੁੰਦਾ ਹੈ…..
ਲੱਖਾਂ ਚਿਹਰਿਆਂ ਵਿੱਚੋਂ ਜਿਸਨੂੰ ਦਿਲ ਨੇ ਚੁਣਿਆ ਹੁੰਦਾ ਹੈ..
ਧੀ ਪੁੱਤ ਦਾ ਵਿਅਾਹ ਕਰਨ ਵੇਲੇ ਜਾਤ ਦੇਖਦੇ ਹੋ,
ਕਿਸੇ ਤੋ ਖੂਨ ਦੀ ਬੋਤਲ ਲੈਣ ਵੇਲੇ ਕਿਉ ਨਹੀ ਕੋਈ ਜਾਤ ਪਾਤ ਦੇਖਦਾ..
ਕਿਸੇ ਤੋਂ ਬਦਲਾ ਲੈਣ ਦਾ ਸਭ ਤੋਂ
ਚੰਗਾ ਤਰੀਕਾ ਹੈ ਤੁਹਾਡੀ ਤਰੱਕੀ
ਅਜੀਬ ਜਿਹੀ ਜ਼ਿੰਦਗੀ ੲੇ
ਪੈਸੇ ਤੋਂ ਬਿਨਾਂ ਕੋੲੀ ਅਾਪਣਾ
ਨਹੀ ਬਣਦਾ
ਅਜ ਕੱਲ ਰਿਸ਼ਤੇ ਇੰਨੇ ਜ਼ਿਆਦਾ ਸੱਚੇ ਹਨ.
ਮਿਲਣ ਤੋਂ ਪਹਿਲਾਂ ਕਈ ਕੁਛ ਡਿਲੀਟ ਕਰਨਾ ਪੈਂਦਾ
ਸਭ ਸੁਪਨੇ ਟੁੱਟਕੇ ਚੂਰ ਹੋਏ,
ਆਪਣਿਆ ਦੀ ਗਿਣਤੀ
ਵਿੱਚ ਆਉਦੇ ਸੀ ਜੋ…
ਉਹ ਵੀ ਬੇਗਾਨਿਆ ਵਾਂਗ ਦੂਰ ਹੋਏ..!!
ਪਹਿਲਾਂ ਪਿੰਡਾਂ ਵਾਲਿਆਂ ਵਿਚ ਬਹੁਤ ਪਿਆਰ ਹੁੰਦਾ ਸੀ
.
.
.
.
ਬਿਮਾਰ ਇਕ Member ਹੁੰਦਾ ਸੀ
ਤੇ khichdi ਸਾਰਾ ਟੱਬਰ ਖਾਂਦਾ ਸੀ !!
ਉੱਥੇ Feeling Share ਕਰਨਾ ਵੀ ਔਖਾ ਹੋ ਜਾਦਾ
ਜਿੱਥੇ ਨਾਲ ਘਰ ਦੇ add ਹੋਣ
ਇਕ ਗਰੀਬ ਨੂ ਰਸਤੇ ਵਿਚ 10 ਰੁਪਏ ਲਭੇ ਤੇ ਓਹ ਸੋਚਣ ਲੱਗ
ਪਿਆ ਕਿ ਇਸਦੇ ਨਾਲ ਕੀ ਖਰੀਦ੍ਯਾ ਜਾਏ ???
.
ਸਾਰਾ ਦਿਨ ……??
.
.
.
.
ਉਸਨੇ ਇਹ ਸੋਚਣ ਵਿਚ ਹੀ ਬਰਬਾਦ ਕਰਤਾ …
ਕਿ ਇਸਦਾ ਕੀ ਖਰੀਦ੍ਯਾ ਜਾਏ ??
.
ਫਿਰ ਓਹਨੇ 10 ਰੁਪਏ ਸੁੱਟਤੇ ਤੇ ਕਿਹਾ ਕਿ …
ਹਾਏ ਰੱਬਾ ਅੱਜ ਇਸ 10 ਰੁਪਏ ਕਰਕੇ ਤੇਨੁ ਸਵੇਰ ਦਾ ਯਾਦ
ਨਹੀ ਕੀਤਾ …
..
ਫਿਰ ਓਹ
ਲੋਕ ਤੇਨੂ ਕਿਦਾਂ ਯਾਦ ਕਰਦੇ ਹੋਣਗੇ ਜਿਹਨਾ ਕੋਲ ਲੱਖਾਂ ਰੁਪਏ
ਹਨ ???