Sub Categories
ਬਰਬਾਦ ਹੋਏ ਇਕ ਸ਼ਰਾਬੀ ਨੇ ਸੋਂਹ ਖਾਦੀ ਤੇ ਘਰ ਚੋਂ ਦਾਰੂ ਦੀਆਂ ਖਾਲੀ ਬੋਤਲਾਂ ਬਾਹਰ ਸੁਟਣ ਲੱਗਾ..
.
ਪਹਿਲੀ ਬੋਤਲ ਸੁੱਟ ਕੇ ਬੋਲਿਆ, …?
.
.
.
.
”ਤੇਰੀ ਵਜ੍ਹਾ ਨਾਲ ਮੇਰੀ ਨੋਕਰੀ ਗਈ”..!
ਦੂਜੀ ਬੋਤਲ ਸੁੱਟ ਕੇ ਬੋਲਿਆ,..
.
”ਤੇਰੀ ਵਜ੍ਹਾ ਨਾਲ ਮੇਰਾ ਘਰ ਵਿਕਿਆ”..!!
ਤੀਜੀ ਬੋਤਲ ਸੁੱਟ ਕੇ ਬੋਲਿਆ, ..
.
”ਤੇਰੀ ਵਜ੍ਹਾ ਨਾਲ ਮੇਰੀ ਘਰਵਾਲੀ ਚਲੀ ਗਈ”..!!!
ਚ੍ਹੋਥੀ ਬੋਤਲ ਚੁੱਕੀ ਤਾਂ ਭਰੀ ਹੋਈ ਸੀ ਤੇ ਉਹ ਬੋਲਿਆ, ..
.
”ਤੂੰ ਸਾਈਡ ਤੇ ਹੋ ਜਾ, ਤੂੰ ਤਾਂ ਹਾਲੇ ਬੇਕਸੂਰ ਏਂ”.
Copy
ਪੱਪੂ ਦਾ ਪਿਓ ਪੱਪੂ ਨੂੰ
ਜੇਲ ਵਿਚ ਚਿੱਠੀ
ਲਿਖਦਾ ।
.
ਪੁੱਤਰ ਆਲੂ ਖੇਤ ਵਿਚ
ਬਿਜਣੇ ਆ ਤੇ ਮੇਰੇ ਕੋਲੋ
ਖੇਤ ਖੋਦੇ
ਨਹੀ ਜਾਣੇ, ਜੇ ਤੂੰ
ਹੁੰਦਾ ਤਾ ਤੇਰੀ ਮੱਦਦ
ਮਿਲ
ਜਾਂਦੀ ।
.
ਪੱਪੂ ਚਿੱਠੀ ਲਿਖਦਾ
ਬਾਪੂ ਖੇਤ ਖੋਦੀ ਵੀ
ਨਾ ਮੈ
ਉਸ ਵਿਚ ਆਪਣੇ
ਹਥਿਆਰ ਲੁੱਕਾ ਕੇ ਰਖੇ
ਆਂ ।
.
.
.
ਪੁਲਸ ਵਾਲੇ ਚਿੱਠੀ
ਪੜ ਲੇਦੇ, ਅਗਲੇ ਦਿਨ
ਸਾਰੀ ਪੁਲਸ ਖੇਤ
ਖੋਦ ਮਾਰਦੀ
ਪੁਲਸ ਵਾਲਿਆ ਨੂੰ
ਇੱਕ ਵੀ ਹਥਿਆਰ
ਨਹੀ ਲੱਭਦਾ ।
.
ਪੱਪੂ ਫਿਰ ਚਿੱਠੀ
ਲਿਖਦਾ, ਬਾਪੂ ਜੇਲ
ਵਿਚੋ ਮੈ
ਜਿੱਨੀ ਮਦੱਦ ਕਰ
ਸਕਦਾ ਸੀ ਮੈ ਕਰਤੀ
ਹੁਣ ਤੂੰ ਦਿਲ ਖੋਲ ਕੇ
ਆਲੂ ਬੀਜ ਲਾ!!!!!!
Copy
ਹੱਥਾਂ ਦੇ ਵਿਚ ਰੱਖੜੀਆਂ
ਨੈਣਾ ਦੇ ਵਿੱਚ ਨੀਰ
ਭੈਣਾਂ ਫਿਰਨ ਲੱਭਦੀਆਂ
ਚਿੱਟੇ ਵਿਚ ਗਵਾਚੇ ਵੀਰ
Copy
जिन घरो मे*
*टिंडे, तोरई, घीया, अरबी की सब्जीयां हर 3-4 दिन के बाद*
*बना कर पतियों को खिलाई जाती है*
*उन्ही घरो की महिलाओ की चोटिया काटी जा रही है-*
विश्वस्त सूत्रों के अनुसार !!
Copy
ਇਬਾਦਤ ਵੀ ਕਰਾਂ ਤਾਂ ਇਸ਼ਕ ਦਾ ਇਲਜ਼ਾਮ ਆਉਂਦਾ
ਖੁਦਾ ਦੇ ਨਾਮ ਵਿਚ ਛੁਪ ਕੇ ਤੇਰਾ ਹੀ ਨਾਮ ਆਉਂਦਾ ਏ
Copy
ਤੂੰ ਜਦ ਕਦੇ ਬੁਲਾਉਂਦਾ, ਮੈਨੂੰ ਕਹਿ ਕੇ ਦਿਲ ਦੀ ਰਾਣੀ ਵੇ
ਜਿਉਂਦਿਆਂ ਵਿਚ ਫਿਰ ਹੋ ਜਾਂਦੀਂ ਆਂ, ਸੱਚੀ ਮੈ ਮਰਜਾਣੀ ਵੇ
Copy
ਸਦਕੇ ਉਸ ਦੁੱਖ ਦੇ ਜੋ ਪਲ ਪਲ ਹੀ
ਨਾਮ ਜਪਾਉਂਦਾ ਰਹਿੰਦਾ ਏ
ਸਦਕੇ ਉਸ ਨਾਮ ਦੇ ਜੋ ਸਾਰੇ ਹੀ
ਦੁੱਖ ਮਿਟਾਉਂਦਾ ਰਹਿੰਦਾ ਏ
Copy
ਵਿਆਹ ਦੇ ਫੇਰਿਆਂ ਤੇ
ਮੁੰਡਾ – ਮੇਰੇ 10 ਅਫੇਅਰ ਸੀ
ਕੁੜੀ – ਮੈਨੂੰ ਪਤਾ ਸੀ
ਕੁੰਡਲੀ ਮਿਲੀ ਆ ਤਾਂ
character ਤਾਂ ਮਿਲਣੇ ਹੀ ਸੀ
Copy
Breaking news …
.
Facebook ਤੇ Fake ID ਚਲਾਉਣ ਵਾਲਿਓ…
ਤੁਸੀੰ ………??
.
.
.
.
.
.
ਕੁੜੀਆੰ ਤਾੰ ਬਣ ਹੀ ਗਈਆੰ,
ਪਰ ਤੁਹਾਡੇ ਲਈ ਇੱਕ ਬੁਰੀ ਖਬਰ ਆ…….
.
.
.
.
.
.
.
.
.
.
.
.
.
.
.
.
.
.
ਕੇ ਤੁਸੀੰ ਕਦੇ ਮਾੰ ਨਹੀੰ ਬਣ ਪਾਉੰਗੇ.
Copy
ਸੇਵਾ ਵਿਖੇ!
ਗੁੱਤਾ ਕੱਟਣ ਵਾਲੀਆਂ ਚੁੜੇਲਾਂ ਜੀ।
ਜਰਾ ਅੰਮ੍ਰਿਤ ਮਾਨ ਦੀ ਦਾੜੀ ,
ਜੈਜੀ ਬੀ ਦੇ ਸਿਰ ਤੇ ਵੀ ਕਿਰਪਾ ਕਰੋ!
ਤੁਹਾਡੇ ਧੰਨਵਾਦੀ ਹੋਵਾਗੇ
Copy
ਸੁਨੀਲ ਸ਼ੈੱਟੀ – ਇਹ ਧਰਤੀ ਮੇਰੀ ਮਾਂ ਹੈ
ਬਿੰਨੂ ਢਿੱਲੋਂ – ਫੇਰ ਸਾਂਭ ਲਾ ਆਪਣੀ ਮਾਂ ਨੂੰ
ਇਹ ਸੂਰਜ ਦੇ ਆਲੇ ਦੁਆਲੇ
ਚੱਕਰ ਲਾਉਂਦੀ ਫਿਰਦੀ ਆ
Copy
ਇਕ ਆਦਮੀ ਨੇ ਗਵਾਂਢੀ ਦੀ ਵਹੁਟੀ ਗੁੰਮ ਹੋਣ ਦੀ ਰਿਪੋਰਟ ਪੋਲਿਚ ਚ ਦਰਜ ਕਰਵਾਈ
ਪੁਲਿਸ – ਗਵਾਂਢੀ ਦੀ ਵਹੁਟੀ ਗੁੰਮ ਹੋਣ ਦੀ ਰਿਪੋਰਟ ਤੂੰ ਕਿਉਂ ਲਿਖਾ ਰਿਹਾ ?
ਆਦਮੀ – ਮੇਰੇ ਕੋਲੋਂ ਉਸਦੀ ਖੁਸ਼ੀ ਬਰਦਾਸ਼ਤ ਨੀ ਹੁੰਦੀ
ਸਾਲਾ ਰੋਜ਼ ਪਾਰਟੀ ਕਰਦਾ
Copy
ਦੀਵਾਰ ਚ ਚਿਣ ਦਿਤੀਆਂ ਸਾਰੀਆਂ ਖਵਾਹਿਸ਼ਾਂ ਮੈਂ
ਅਨਾਰਕਲੀ ਬਣ ਕੇ ਬਹੁਤ ਨੱਚਦੀਆਂ ਪਈਆਂ ਸੀ
ਮੇਰੇ ਸੀਨੇ ਚ
Copy
ਸੱਚਾਈ ਏਹ ਨਹੀਂ ਕੀ ਇਨਸਾਨ ਬਦਲ ਜਾਂਦੇ ਨੇ ..
ਸੱਚਾਈ ਤਾਂ ਏਹ ਹੈ ਕੀ ਚੇਹਰੇ ਤੋਂ ਨਕਾਬ ਉਤਰ ਜਾਂਦੇ ਨੇ..
Copy
ਸ੍ਹਰੋਂ ਨਿੱਕੀ ਨਿੱਕੀ ਫੁੱਲ ਗੲੀ ੲੇ
ਫੋਟੋਂ ਭੇਜ ਮਿੱਤਰਾਂ ਤੇਰੀ ਸੂਰਤ ਭੁੱਲ ਗੲੀ ੲੇ
Copy
ਸੱਚ ਪੁੱਛੋ ਤਾਂ Attitude ਤਾਂ ਹੈ ਮੇਰੇ ਚ ,
ਜਿਨੂੰ ਇੱਕ ਵਾਰ ਭੁਲਾ ਦਿੱਤਾ ਬਸ ਭੁਲਾ ਦਿੱਤਾ ,
Then ਇੱਕ ਹੀ word ਯਾਦ ਰਹਿੰਦਾ
ਤੂੰ ਕੌਣ ?
Copy