Sub Categories

ਲੱਗਣ ਨਾ ਦੇਵੀਂ ਤੱਤੀ ਵਾ ਮੇਰੇ ਮਾਲਕਾ
ਬੜੇ ਔਖੇ ਜ਼ਿੰਦਗੀ ਦੇ ਰਾਹ ਮੇਰੇ ਮਾਲਕਾ



मंजिलो से गुमराह कर देते हैं कुछ लोग
हर किसी से रास्ता पूछना अच्छी बात नही !!

ਆਪਣਾ ਹੋ ਕੇ ਵੀ ਸਾਥ ਛੱਡ ਜਾਂਦਾ ਹੈ ਪਰਛਾਵਾ
ਹਨੇਰੇ ਵਿਚ….
ਫੇਰ ਕਿਵੇਂ ਹੱਕ ਜਤਾਵਾਂ ਕਿ ਕੋਈ ਮੇਰਾ hai.


ਆਪਣਾ ਹੋ ਕੇ ਵੀ ਸਾਥ ਛੱਡ ਜਾਂਦਾ ਹੈ ਪਰਛਾਵਾ
ਹਨੇਰੇ ਵਿਚ….
ਫੇਰ ਕਿਵੇਂ ਹੱਕ ਜਤਾਵਾਂ ਕਿ ਕੋਈ ਮੇਰਾ hai.

ਮੈਂ ਦੂਰੀਆ ਨੂੰ ਮਿਟਾਇਆ ਤੇ ਉਹ ‪ਜੁਦਾਈ‬ ਕਰ ਗਏ__
ਕਿੰਨੇ ਮਾਸੂਮ ਸੀ ਪਰ ‪ਬੇਵਫਾਈ‬ ਕਰ ਗਏ,
ਸਿਖਾ ਦਿੱਤਾ ਮੇਨੂੰ ਵੀ ਕਿਸੇ ਤੇ ‪ਇਤਬਾਰ‬ ਨਾ ਕਰੀ__
ਕਿੰਨੀ ‪ਬੁਰਾਈ‬ ਕਰ ਕੇ ਵੀ ਇੱਕ ‪ਅਛਾਈ‬ ਕਰ ਗਏ….


तेरी मुहब्बत पर मेरा हक तो नही पर
दिल चाहता है आखरी सास तक तेरा इंतजार करू


ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ
‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “

ਇਕ ਚਿੱਤ ਕਰੇ ਮਹਿਬੂਬ ਮੇਰੀ ਮੈਨੂੰ ਆਕੇ ਗਲ ਨਾਲ ਲਾਵੇ
ਇਕ ਚਿੱਤ ਕਰੇ ਮੈ ਭੁੱਲ ਜਾਵਾ ਉਸਨੂੰ ਉਹ ਕਦੇ ਵੀ ਨਜਰ ਨਾ ਆਵੇ

ਤੁਸੀ ਆਪਣੀ ਵੋਟ ਕਿਸਨੂੰ ਪੌਣੀ ਆ ਜੀ ???
…..
1. ਅਕਾਲੀ ਦੱਲ ★
2. ਕਾਂਗਰਸ ★
3. ਆਮ ਆਦਮੀ ★
4. ਹੋਰ ਕਿਸੇ ਨੂੰ ।


ਮਾੜੇ ਬੰਦੇ ਕੋਲ ਖੜ੍ਹਦੀ ਨਹੀਂ …
ਨੱਖਰੇ ਕਿਸੇ ਦੇ ਜਰਦੀ ਨਹੀਂ…
ਰੱਬ ਮਿਹਰਬਾਨ ਰਹੇ ਕਮਲਿਆ…
jåťŤî ਕਿਸੇ ਤੋਂ ਵੀ ਡਰਦੀ ਨਹੀਂ..


ਕੋਈ ਵੀ ਕੰਮ ਕਰਨ ਲੱਗਿਆ
ਤੁਸੀ ਹਮੇਸ਼ਾ ਪ੍ਰਮਾਤਮਾ ਦਾ ਸਾਥ ਮੰਗੋ
ਪਰ ਉਸ ਕੰਮ ਨੂੰ ਪ੍ਰਮਾਤਮਾ ਹੀ ਕਰੇ
ਏ ਕਦੀ ਵੀ ਨਾਂ ਮੰਗੋ ..

ਗੂੰਗੇ ਨੂੰ ਬੋਲਣ ਲਾ ਦਿੰਦਾ….
ਲੂਲੇ ਨੂੰ ਚੱਲਣ ਲਾ ਦਿੰਦੇ…
ਉਹਦਾ ਹਰ ੲਿਕ ਦੁਖ ਮੁਕ ਜਾਂਦਾ….
ਜੋ ਵਾਹਿਗੁਰੂ ਅੱਗੇ ਝੁੱਕ ਜਾਂਦਾ….
ਵਾਹਿਗੁਰੂ ਚੜਦੀ ਕਲਾ ਚ ਰੱਖਣ ਸਾਰਿਅਾ ਨੂੰ…..


ਮਿਹਨਤ ਨਾ ਕਰਦੇ ਮੰਜਿਲਾਂ ਨੂੰ ਭੁੱਲ ਜਾਣਾ ਸੀ,,
ਜਿੰਦਗੀ ਠੋਕਰ ਨਾ ਮਾਰਦੀ ਤਾਂ ਰੁਲ ਜਾਣਾ ਸੀ,,
ਰੋ ਰੋ ਰਾਤਾਂ ਬਹੁਤ ਬਿਤਾਈਆਂ
ਅੱਜ ਦਿਨੇ ਵੀ ਹੱਸਦੇ ਆ,
ਜੋ ਵੀ ਆ ਜਿੰਨੇ ਜੋਗੇ ਆ
ਉਹਦੀ ਰਜਾ ਚ ਵਸਦੇ ਆ ..

ਤਜੁ਼ਰਬੇ‬ ਨੇ ਇੱਕ ਗੱਲ ਸਿਖਾਈ ਏ,
ਦੂਜੇ ਦੀਅਾਂ ‘ਗਲਤੀਅਾਂ’ ਨੂੰ ‘ਬੇਨਕਾਬ’ ਨਾ ਕਰ,
Waheguru ਜੀ ਬੈਠੇ ਨੇ ਤੂੰ ਹਿਸਾਬ ਨਾ ਕਰ

ਸਭ ਤੋ ਉਚਾ ਦਰ ਤੇਰਾ ਦਾਤਾ ਹੋਰ ਕਿਸੇ ਦਰ ਲੰਘਣਾ ਨਹੀ…..
ਤੂੰ ਨਾ ਖਾਲੀ ਮੋੜੀ ਵਾਹਿਗੁਰੂ ਹੋਰ ਕਿਸੇ ਤੋ ਮੰਗਣਾ ਨਹੀ….
ਬੋਲੋ ਵਾਹਿਗੁਰੂ ਜੀ