Sub Categories

Dil ne ajj fer tere didar di mang kiti ae. .😍
Supne wich aa k mil jawi sohneya.

Loading views...



ਬਣਨਾ ਹੈ ਤਾਂ ਕਿਸੀ ਦਾ ਪਹਿਲ਼ਾ ਨਹੀਂ
ਆਖਿਰੀ ਪਿਆਰ ਬਣੋ ,
ਇਹ ਨਾ ਸੋਚੋ ਕੇ ਉਹ,
ਪਹਿਲਾਂ ਕਿਸੀ ਦਾ ਪਿਆਰ ਸੀ ,
ਕੋਸ਼ਿਸ਼ ਕਰੋ ਕਿ ਤੁਹਾਡੇ ਤੋਂ ਬਾਦ,
ਉਹਨੂੰ ਕਿਸੀ ਹੋਰ ਦੇ ਪਿਆਰ ਦੀ ਜ਼ਰੂਰਤ ਨਾ ਪਵੇ..

Loading views...

Khayalan Ch Aa Janda Ha Jad Usda Chehra
Fer Bullan Te Us Layi Fariyad Hundi,
Bhul Jande Ne Kite Sare Sitam Usde
Jado Thodi Jehi Mohabbat Usdi Yaad Aundi Hai

Loading views...


ਜਿਸ ਇਨਸਾਨ ਨੂੰ ਤੁਸੀਂ ਹਰ ਰੋਜ ਯਾਦ ਕਰਦੇ ਹੋ ,
ਜਾਂ ਤਾਂ ਓਹ ਤੁਹਾਡੇ ਬਹੁਤ ਦੁਖ ਦਾ ਕਾਰਨ ਹੁੰਦਾ ਹੈ ਜਾਂ ਖੁਸ਼ੀ ਦਾ

Loading views...

ਚੰਗਾ Future ਦੇਣ ਵਾਲਾ ਤਾ ਸਭ ਨੂੰ ਮਿਲ ਜਾਂਦਾ ਆ
ਪਰ ਸਚਾ ਪਿਆਰ ਕਰਨ ਵਾਲਾ
ਕਿਸਮਤ ਵਾਲਿਆ ਨੂੰ ਹੀ ਮਿਲਦਾ..

Loading views...


ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ
ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ ..

Loading views...


ਤੈਨੂੰ ਵਿੱਚ ਖਾਅਬਾਂ ਦੇ ਨਿੱਤ ਗੱਲਵਕੜੀ ਪਾਉਂਦੀ ਆਂ
ਮੈਂ ਤੈਨੂੰ ਦੱਸ ਨਹੀ ਸੱਕਦੀ, ਮੈਂ ਤੈਨੂੰ ਕਿੰਨਾ ਚਾਉਂਦੀ ਆਂ..

Loading views...

ਅੱਜ ਦਿੱਲ ਨੂੰ ਥੋੜਾ ਸਾਫ ਕੀਤਾ
ਕਈਆਂ ਨੂੰ ਭੁਲਾ ਦਿੱਤਾ
ਕਈਆਂ ਨੂੰ ਮਾਫ ਕੀਤਾ

Loading views...

ਸਾਰਾ ਪਿੰਡ ਲੈ ਕੇ ਆਈ ਤੂੰ ਬਰਾਤ ਚ
ਤੇਰੇ ਨਾਲ ਖੇਡੂੰ ਕੰਗਨਾ ਪਰਾਤ ਚ

Loading views...


ਭੇਜ ਕੋਈ ਵਿਚੋਲਾ ਜੇ ਵਿਆਹੁਣਾ ਜੱਟੀ ਨੂੰ
ਪਰ ਰਫਲਾਂ ਦੀ ਛਾਂਵੇ ਨਹੀਓਂ ਜਾਣਾ ਨਾਰ ਨੇ

Loading views...


ਵੇ ਮੈਂ ਤੇਰੇ ਨਾਲ ਕਰਨੀਆਂ ਸਬ ਸ਼ਰਾਰਤਾਂ,
ਚੰਨਾ ਵੇ ਗ਼ੁੱਸਾ ਹੋਈ ਨਾ
.
ਮੈਨੂੰ ਆੳਂਦੀਆਂ ਨੀ ਪਿਆਰ ਦੀਆ ਬੁਝਾਰਤਾਂ ,
ਚੰਨਾ ਵੇ ਗ਼ੁੱਸਾ ਹੋਈ ਨਾ

Loading views...

ਕਹਿੰਦਾ…ਟੋਹਰ ਤਾਂ ਪਹਿਲਾਂ ਹੀ ਬਹੁਤ ਸੀ ਤੇਰੇ ਓ ਜੀ ਦੀ
..
ਰਹਿੰਦੀ ਰੱਬ ਨੇ ਤੇਰੇ ਨਾਲ ਜੋੜੀ ਬਣਾ ਕੇ ਪੂਰੀ ਕਰ ਦਿੱਤੀ..

Loading views...


ਕੋਈ ਦਰਦ ਕਿਸੇ ਦਾ ਕੀ ਜਾਣੇ,__ ਜੀਹਨੂੰ ਚੋਟ ਲੱਗੇ
ਓਹ ਹੀ ਜਾਣੇ –•
•–ਦਿਲ ਦੇਈਏ ਐਸੇ ਦਿਲਬਰ ਨੂੰ ,__ਜਿਹੜਾ ਦਰਦ
ਵੰਡਾਉਣਾ ਵੀ ਜਾਣੇ

Loading views...

ਤੇਰੇ ਨਾਲ Gusse ਹੋਣ ਨੂਂ Dil ਤਾਂ Ni ਕਰਦਾ❤❤
.
ਪਰ Ki Kra ਤੇਰਾ ਮਨਾਉਣਾ ਜਾਨ ਕਢ ਲੈਂਦਾ

Loading views...

ਅਗਰ ਕੋਈ ਬੰਦਾ ਚੁੱਪ ਬੈਠਾ ਤੇ
ਸਮਝ ਲਿਉ ਕੋਈ ਗੱਲ ਹੋ
ਜਿਸ ਨੂੰ ਲੈ ਕੇ ਚਿੰਤਾ_ਦੁਖੀ ਆ..








ਅਗਰ ਕੋਈ ਕੁੜੀ__ਚੁੱਪ
ਬੈਠੀ ਤੇ ਸਮਝ ਲੋ
ਇਹ ਕੋਈ ਨਵਾਂ ਸਿਆਪਾ_ਪਾਉਣ
ਦੀ ਤਿਆਰੀ ਕਰ ਰਹੀ ਆ.

Loading views...