Sub Categories

ਕਦਰ ਕਰਨੀ ਹੀ ਤੇ ਪਹਿਲਾ ਆਪਣੇ ਮਾਪਿਆਂ ਦੀ ਕਰੋ ਨਾ ਕੀ ਹੋਰਾਂ ਦੀ
ਕਿਊਕਿ
ਇਸ ਦੁਨੀਆ ਨੂੰ ਕੀਮਤਾਂ ਦਾ ਪਤਾ ਹੈ ਪਰ ਕਦਰਾਂ ਦਾ ਨਹੀਂ



ਮੈ ਅਾਸਿਕ ਹਾ ਉਸ ਦਰ ਦਾ ਜਿੱਥੇ ਕੁਝ ਵੀ ਥੁੜਿਅਾ ਨਹੀ
.
.
.
.
ਮੰਗ ਕੇ ਦੇਖ ਇੱਕ ਵਾਰੀ ਖਾਲੀ ਹੱਥ ਕੋਈ ਮੁੜਿਅਾ ਨਹੀ
ੴ ੴ ਸਤਿਨਾਮ ਸ੍ਰੀ ਵਾਹਿਗੁਰੂ ਜੀ ੴ ੴ

ਇਕ ਪਾਗਲ ਨੇ ਦੁਜੇ ਪਾਗਲ ਦੀ
ਜਾਨ ਬਚਾਈ …
.
ਡਾਕਟਰਾਂ ਨੇ ਪਾਗਲ ਨੂੰ ਬੁਲ਼ਾ ਕੇ ਕਿਹਾ ….??
.
.
.
.
ਸਾਬਾਸ਼ ਤੂੰ ਪਾਣੀ ਦੇ ਟਬ ਵਿੱਚੋ ਇਕ ਪਾਗਲ…
ਦੀ ਜਾਨ ਬਚਾਈ ਇਸ਼ ਤੋ ਸਾਬਤ ਹੋ ਗ਼ਿਆ ..
..
ਕੀ ਤੂੰ ਦਿਮਾਗੀ ਤੋਰ ਤੋ ਸਹੀ ਆ ਹੁਣ..
.
.
ਪਰ ਅਫਸੋਸ ਦੀ ਗਲ ਇਹ ਹੈ ਕੀ ..
..
ਉਹੀ ਪਾਗਲ ਨੇ ਪੱਖੇ ਨਾਲ ਲਟਕ ਕੇ ਖੁਦਖੁਸ਼ੀ ਕਰ
ਲਈ ਏ…
.
. .
.
ਪਾਗਲ ਖੁਸ਼ ਹੋ ਕੇ ਕਹਿੰਦਾ… ਜੀ ਨਹੀ ਉਹਨੂੰ ਤਾਂ ਮੈ
ਈ ਸੁਕਾਉਣੇ ਪਾਈਆ ਸੀ…

ਗਿਲਾ ਹੋ ਗਿਆ ਸੀ ਵਚਾਰਾ..

ਜੇ MAGGI ਚ ਕੁੱਝ ਗਲ਼ਤ ਪਾਇਆ ਗਿਆ ..
ਤਾਂ ਝੱਟ ਉਸ ਉੱਪਰ ਬੈਨ ਲਗਾ ਦਿੱਤਾ…
.
ਵਧੀਆਂ ਗੱਲ ਆਂ, ਪਰ …..?
.
.
.
.
.
.
.
.
.
ਤੰਬਾਕੂ, ਸਿਗਰੇਟ, ਸ਼ਰਾਬ ਇਹਨਾਂ ਚ ਕਿਹੜੇ ..
ਵਿਟਾਮਿਨ ਤੇ ਪਰੋਟੀਨ ਹੁੰਦੇ ਐ ਜੋ ..
..
ਇਹਨਾਂ ਦੇ ਧੜਾਧੜ ਲ਼ਾਇਸੰਸ ਜਾਰੀ ਕੀਤੇ
ਜਾ ਰਹੇ ਨੇ..??


ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਂਵਾਂ,
ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ !!
ੴ ਸਤਿਨਾਮੁ ਵਾਹਿਗੁਰੂ ੴ

ਅਸੀ ਵਾਂਗ ਤੇਰੇ ਨਿੱਤ ਸੁਪਨੇ ਨਵੇ ਸਜਾਏ ਨਾ
ਤੁ ਛੱਡਿਆ ਅਸੀ ਸੱਜਣ ਹੋਰ ਬਣਾਏ ਨਾ…


Zindgi ‘ਚ ਬਹੁਤ Troubles ਆਉਣਗੇ ਪਰ ਕਦੇ ਸ਼ਿਕਾੲਿਤ ਨਾ ਕਰਨਾ …
” ” ” ” Bcoz ਰੱਬ ਐਸਾ Director ਹੈ, ਜੋ ਸਭ ਤੋਂ ਔਖਾ ਰੋਲ Best Actor ਨੂੰ ਹੀ ਦਿੰਦਾ….


नोट होते तो बैंक से बदलवा लेते,*
*कुछ मेरे अपने बदल गए कोई बताए*
*इन्हें कहां बदलवाएँ.*

ਜਦੋ ਸੱਚੀ-ਮੁੱਚੀ ਮਿਲੇ ਲੱਗੇ ਓਪਰਾ😊 ਜੇਹਾ….
.ਜਦੋ ਸੁਪਨੇ 😄’ਚ ਮਿਲੇ ਲੱਗੇ ਜੀਅ ਘਰ ਦਾ ….😍😍😘😘

ਯਾਰ ਮਿਲੇ ਉਹ ਜੌ ਕਰੇ ਪਿਆਰ
ਪਰ ਜਤਾਵੇ ਨਾ,
ਸਾਨੂੰ ਹੌਵੇ ਦਰਦ ਪਰ ਉਹ ਸਹਿ ਪਾਵੇ ਨਾ . .
.
.
.
.
.
.
.
.
ਵਿੱਛੜ ਕੇ ਸਾਥੌ ਇੱਕ ਪਲ ਵੀ ਜੌ ਰਹਿ
ਪਾਵੇ ਨਾ,
ਪਿਆਰ ਮਿਲੇ ਤਾਂ ਇਹੌ ਜਿਹਾ ਵਰਣਾ
.
ਕੌਈ ਜਿੰਦਗੀ ‘ਚ ਆਵੇ ਨਾ !


ਸੱਚੀ ੲੇ ਪਾਕ ਮੁਹੱਬਤ, ਨਾਟਕ ਜਿਹਾ ਕਰਦੇ ਨੇ
ਜਿਸਮਾਂ ਦੀ ਭੁੱਖ ਚੰਦਰੀ, ਪਿਅਾਰਾਂ ਦੇ ਪਰਦੇ ਨੇ..
.
ਦਿਲਾਂ ਦੇ ਵਪਾਰ ਚਲਾ ਲੲੇ ਹੁਸਣਾ ਦੇ ਠੱਗਾਂ ਨੇ
ਰੂਹਾਂ ਦੇ ਮੇਲ ਬਹਾਨੇ ਅਜ ਬੁਝਦੀਅਾਂ ਅੱਗਾਂ ਨੇ
..
ਸੁਅਾਰਥ ਦੀ ਭੂਮੀ ਵਿਚ ਕਦਰਾਂ ਦੇ ਫੁੱਲ ਖਿਲੇ ਨੇ
ਪਲਕਾਂ ਦੇ ਧੋਖੇ ਮਿੱਤਰਾ, ਨੈਣ ਦਸ ਕਿਥੇ ਮਿਲੇ ਨੇ
..
ਬੋਲਾਂ ਵਿਚ ਰਸ ਘੁਲੇ ਚਾਹੇ ਨੀਤ ਤਾਂ ਜਿਹਰੀ ੲੇ
ਨਵ ੲਿਹੋ ਜਿਹੇ ਸੱਜਣਾ ਨਾਲੋ ਚੰਗੇ ਤੇ ਵੈਰੀ ੲੇ….


ਤੈਨੂੰ ਸ਼ਰੇਆਮ ਕਹਿਈਏ ਅਪਣਾ ਹੱਥ ਜੋੜਦੇ ਆ
ਏਨੇ ਜੋਗਾ ਕਰਦੇ,
ਜੇ ਤੇਰੇ ਬਿਨਾਂ ਸਰਦਾ ਹੁੰਦਾ
ਕਿਉ ਮਿਨਤਾਂ ਤੇਰੀਆਂ ਕਰਦੇ…!

ਕੁੜੀ ਕਰਦੀ ਅਾ ਪਿਆਰ,
ਪਰ ਕਹਿਣੋ ਸੰਗਦੀ ਮੁੰਡਾ ਵੇਖ ਕੇ CUTE
ਫਿਰੇ ਦਿਲ ਮੰਗਦੀ


Mummy kehnde Ajj Toh Tenu
Jean Pauna Ban Aa
Main Keha Koi Gal Nai Mummy Ji
Tuhada Hon Wala Jwaai V
Punjabi Suitan Da Fan Aa

ਨਸ਼ਾ ਰਹਿਤ ਸਮਾਜ ਜੇ ਸਿਰਜਣਾ…
ਤਾਂ ਕਰਦੋ ਬੰਦ ਸਾਰੇ ਠੇਕੇ🍻
ਨਾ ਬਾਂਸ ਰਹੋ ਨਾ ਵਜੁ ਬਾਂਸੁਰੀ…
ਨਾ ਰੰਨ ਭੱਜ ਕੇ ਜਾਉ ਪੇਕੇ..

ਤਨ ਦੀ ਜਾਣੇ ਮਨ ਦੀ ਜਾਣੇ…..
……ਚਿੱਤ ਦੀ ਜਾਣੇ ਚੋਰੀ..
……..ਉਸ ਰੱਬ ਤੋ ਲਕਾਉਣਾ….
ਜੀਹਦੇ ਹੱਥ ਵਿੱਚ ਡੋਰੀ…..
ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀੳੁ