Sub Categories

ਪੱਕਿਆਂ ਇਰਾਦਿਆਂ ਦੀ ਗੱਲ ਕਰਕੇ.. ਛੱਡਦੇ Stand ਮੈਂ ਅਖੀਰ ਦੇਖੇ ਆ..
ਥੁੱਕ ਥੁੱਕ ਦੇਖੀ ਚੱਟਦੀ ਮੈਂ ਦੁਨੀਆ.. ਪੈਸੇ ਪਿੱਛੇ ਵਿਕਦੇ ਜ਼ਮੀਰ ਦੇਖੇ ਆ..



एक सफ़र ऐसा भी होता है दोस्तों,
जिसमें पैर नहीं दिल थक जाता है…

तुझ से रूठने का हक है मुझ को..
पर मुझ से तुम रूठो यह अच्छा नहीं लगता|

अजीब किस्सा है जिन्दगी का,
अजनबी हाल पूछ रहे हैं और अपनो को खबर तक नहीं..


ਜ਼ਿੰਦਗੀ ਦੀ ਲੰਮੀ ਏ
ਪੌੜੀ ਤੇ ਔਖੇ ਨੇ ਰਾਹ
ਵਾਹਿਗੁਰੂ ਜੀ ਦੁੱਖ ਤਕਲੀਫਾਂ
ਦੂਰ ਕਰਕੇ
ਸਭ ਦੀ ਝੋਲੀ ਖੁਸ਼ੀਅਾਂ ਪਾਓ
ਵਾਹਿਗੁਰੂ ਜੀ

ਰੱਬਾ ਦੇਖੀ ਬਾਹਲੀ ਠੰਡ ਨਾ ਪਾਈ
ਖੂਨ ਪਹਿਲਾ ਹੀ ਠੰਡਾ ਪੰਜਾਬੀਆਂ ਦਾ
ਇਨਾ ਨੂੰ ਗੁਰੂ ਦੀਆਂ ਬੇਅਦਬੀਆ ਭੁੱਲੀਆਂ
ਤੇ ਚਾਅ ਚੜਿਆ ਝੂਠੀਆਂ ਨਵਾਬੀਆਂ ਦਾ
ਹੁਣ ਅਖੀਰਲੀ ਪੌੜੀ ਤੇ ਤੁਹਾਡਾ ਪੰਜਾਬ ਖੜਾ
ਪਿੱਛੋਂ ਧੱਕਾ ਨਾ ਕਿਤੇ ਮਾਰ ਜਾਇਓ
ਨਸ਼ੇ ਬੇਰੋਜਗਾਰੀ ਤੇ ਗੈਂਗਵਾਰਾ ਚ ਪੁੱਤ ਮਰਨਗੇ
ਵੋਟਾਂ ਵੇਲੇ ਨਾ ਜਮੀਰ ਆਪਣੀ ਮਾਰ ਜਾਇਓ


ਹੋਰ ਵੀ ਬਣ ਜਾਂਦੀਅਾ ਦਰਦ ਦੀਆ ਲਕੀਰਾਂ ਸ਼ਾੲਿਦ….
ਐ ਖੁਦਾ ਬਹੁਤ ਸ਼ੁਕਰ ਤੇਰਾ ਜੋ ਤੂੰ ਹੱਥ ਛੋਟਾ ਦਿੱਤਾ…..


ਇੰਨਾ ਕੁ ਦੇਵੀਂ ਮੇਰੇ ਮਾਲਕਾਂ
ਕਿ ਮੈ ਜਮੀਨ ਤੇ ਹੀ ਰਹਾਂ
ਤਾਂ ਲੋਕ ਉਸਨੂੰ ਮੇਰਾ ਵੱਡਪਣ
ਸਮਝਣ ਮੇਰੀ ਔਕਾਤ ਨਹੀ।

ਰਾਤ ਹਿਜ਼ਰ ਦੀ ਕੱਟ ਨਾ ਹੁੰਦੀ …
ਦਿਨ ਵਿੱਚ ਚੈਨ ਨਾ ਆਉਂਦਾ ਏ …
ਹਵਾ ਦਾ ਹਰ ੲਿੱਕ ਝੋਂਕਾ ਯਾਰਾ …
ਤੇਰਾ ਹੀ ਭੁਲੇਖਾ ਪਾਉਂਦਾ ਏ …

ਐਵੇਂ ਨਾ ਕਰੀ ਕਿਸੇ ਤੇ ਐਤਬਾਰ ਬਹੁਤਾ,
ਇਸ ਦੁਨੀਆਂ ਦੇ ਲੋਕ ਬੇਈਮਾਨ ਬੜ੍ਹੇ ਨੇ,
ਨਾ ਬਾਲ ਬਹੁਤੇ ਚਿਰਾਗ ਉਮੀਦਾਂ ਦੇ,
ਜ਼ਿੰਦਗੀ ਵਿੱਚ ਆਉਂਦੇ ਤੂਫਾਨ ਬੜ੍ਹੇ ਨੇ…


5 ਸਾਲ Kapil sharma ਦੇ Show ਚ ਸ਼ੇਰੋ-ਸ਼ਾਇਰੀ ਕਰਦਾ ਰਿਹਾ…
ਵੋਟਾ ਕੋਲ ਆਉਣ ਤੇ
ਸਿੱਧੂ ਨੂੰ ਪੰਜਾਬ ਦਾ ਫਿਕਰ ਹੋ ਗਿਆ… ਠੋਕੋ ਲਾੲਿਕ


ਟੁੱਟ ਜਾਂਦੇ ਨੇ ਗਰੀਬੀ ‘ਚ ਓਹ ਰਿਸ਼ਤੇ ਜੋ
ਅਨਮੋਲ ਹੁੰਦੇ ਨੇ
.
.
.
. .
.
.
.
ਹਜਾਰਾਂ ਯਾਰ-ਰਿਸ਼ਤੇਦਾਰ ਬਣਦੇ ਨੇ ਜਦ ਪੈਸੇ ਕੋਲ
ਹੁੰਦੇ ਨੇ ..

ਸਭ ਤੋਂ ਜਿਆਦਾ ਨਸ਼ਾ ਕਿਸ ਵਿੱਚ ਆ ?
ਦਾਰੂ ਚ — ਨਹੀ ,
ਭੰਗ ਚ — ਨਹੀ ,
ਪਿਆਰ ਚ – – ਨਹੀ ,
ਪੈਸੇ ਚ — ਨਹੀ ,
.
.
.
.
ਸਭ ਤੋਂ ਜਿਆਦਾ ਨਸ਼ਾ ਕਿਤਾਬ ਚ ਆ
ਖੋਲਦੇ ਹਿ ਨੀਂਦ ਆ ਜਾਂਦੀ ਆ


ਦਿਮਾਗ ਨੂੰ ਤਾਂ ਪਤਾ ਕਿ ਤੂੰ ਨਹੀਂ ਮਿਲਣਾ..
ਪਰ ਕਮਲਾ ਦਿਲ ਦਿਨੋਂ ਦਿਨ ਉਸ ਨੂੰ ਹੋਰ ਜਿਆਦਾ ਪਿਆਰ ਕਰਦਾ

ਸੱਚ ਆ ਪਰ ਥੋੜਾ ਕੋੜਾ
ਅੱਜ ਵੀ ਮੇਨੂੰ ਮੇਰੇ ਬਾਬੂ ਦੇ ਭੁਲੇਖੇ ਪੈਂਦੇ ਨੇ
ਮਿਟਾਉਣਾ ਚਾਹੁੰਦਾ ਤੇਰੀਆਂ ਯਾਦਾਂ ਨੂੰ ਦਿਮਾਗ ਚੋ
ਪਰ ਦਿਲ ਦੇ ਬੂਹੇ ਹਰ ਵੇਲੇ ਤੇਰਾ ਨਾਮ ਲੈਂਦੇ ਨੇ

तेरी जगह आज भी कोई नहीं ले सकता ,
पता नहीं वजह तेरी खूबी है या मेरी कमी..!!