Sub Categories

ਇਕ ਬੰਦਾ ਅਖਰੋਟ ਵੇਚ ਰਿਹਾ ਸੀ..
Pappu: ਆਹ ਖਾਣ ਨਾਲ ਕੀ ਹੁੰਦਾ ਆ ????
..
ਅਖਰੋਟ ਵਾਲਾ : ਇਹਦੇ ਨਾਲ ਦਮਾਗ ਤੇਜ਼ ਹੁੰਦਾ ਆ …??
.
.
.
Pappu: ਓਹ ਕਿੱਦਾਂ ???
..
ਅਖਰੋਟ ਵਾਲਾ : ਚਲ ਇਹ ਦੱਸ ਕਿ1 ਕਿਲੋ
ਚੋਲਾਂ ਵਿਚ ਕਿੰਨੇ ਚੋਲ ਹੁੰਦੇ ਨੇ ?

Pappu: ਪਤਾ ਨੀ ਯਾਰ !!

ਅਖਰੋਟ ਵਾਲੇ ਨੇ ਉਸਨੂੰ ਅਖਰੋਟ ਖਵਾਇਆ ਤੇ
ਪੁਛਿਆ :
.
ਹੁਣ ਦਸ 1 ਦਰਜਨ ਵਿਚ ਕਿੰਨੇ ਕੇਲੇ ਹੁੰਦੇ ਨੇ ???
….
Pappu: : 12 ..
.
ਅਖਰੋਟ ਵਾਲਾ : ਵੇਖਿਆ ਹੋ ਗਿਆ ਨਾ ਦਮਾਗ ਤੇਜ਼ ..

Pappu: ਚੱਲ 2 ਕਿਲੋ ਦੇ de ..



पर्दा गिरते ही खत्म हो जाते हैं तमाशे सारे,
खूब रोते हैं फिर औरों को हँसाने वाले.

ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆ
ਸਮੁੱਚੇ ਸਿੱਖ ਜਗਤ ਸਮੁੱਚੀ ਮਾਨਵਤਾ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ

ਖੋਰ ਦਿੰਦਾ ਹੱਡੀਆ ਵਿਛੋੜਾ ਧੁੱਪ ਦਾ।
ਫਾਇਦਾ ਚੁੱਕਦੇ ਨੇ ਵੈਰੀ ਸਦਾ ਕੀਤੀ ਚੁੱਪ ਦਾ।
ਕੈਪਸੂਲਾ ਵਾਲੀ ਨਾ ਖੁਰਾਕ ਖਾਈਦੀ
ਗੱਡੀਆ ਨੂੰ ਵੇਖ ਕੇ ਨਾ ਯਾਰੀ ਲਾਈਦੀ।
ਨਾ ਪੱਖੇ ਹੇਠਾਂ ਕਦੇ ਖੋਲੀਏ ਕਮੀਜ ਨੂੰ
ਤੋਰੀਏ ਨਾ ਕੱਲਾ ਦਿਲ ਦੇ ਮਰੀਜ ਨੂੰ ।
ਨਾ ਦਾਰੂ ਪੀ ਕੇ ਕਦੇ ਗੁਰੂਘਰ ਜਾਈਦਾ
ਚਾਈਨਾ ਡੋਰ ਬੰਨ ਨਾ ਪਤੰਗ ਉਡਾਇਦਾ।
ਬਿਨਾ ਗਲੋਂ ਕਿਸੇ ਤੇ ਚੜਾਈ ਚੰਗੀ ਨਹੀਂ
ਸ਼ਗਨਾਂ ਦੇ ਵਿਆਹ ਚ ਲੜਾਈ ਚੰਗੀ ਨਹੀ।
ਸਦਾ ਸੱਚ ਨਾਲ ਖੜੋ ਭਲਾ ਮੰਗੋ ਸਭ ਦਾ
ਅਮ੍ਰਿਤ ਵੇਲੇ ਲਈਏ ਨਾ ਰੱਬ ਦਾ।


ਕਿੰਨੇ ਕੀਸਮਤ ਵਾਲੇ ਨੇ ੳੁਹ ਲੋਕ ਜਿੰਨਾ ਨੂੰ ਕੱਲ
ਦੋਵਾਰਾ ਝਾੜੂ ਮਾਰਨ ਦਾ ਮੋਕਾ ਮਿਲ ਰਿਹਾ

ਚੰਨ ਨੂੰ ਕਦੇ ਨਾ ਚਾਹਿਓ ਕਿਊਂਕਿ..
ਓਹ ਦਿਖਦਾ ਵੀ ਸਾਰਿਆ ਨੂੰ ਤੇ
ਹੁੰਦਾ ਵੀ ਸਾਰਿਆ ਦਾ…


ਨਹੀਂ ਮੁੜਨਾ ਇਕ ਵਾਰ ਕਮਾਨੋ ਨਿਕਲਿਆ ਤੀਰਾਂ…..
ਕਿਥੇ ਵਾਪਿਸ ਮਿਲਣਾ ਨਦੀਓ ਵਿਛੜਿਆ ਨਿਰਾ…..


ਮੋਕੇ ਦਾ ਫਾੲਿਦਾ ਕਿੱਦਾ ੳੁਠਾੲਿਅਾ ਜਾਂਦਾ ੲੇ,
ੳੁਨਾ ਲੋਕਾ ਤੋ ਸਿੱਖਣਾ ਚਾਹੀਦਾ
.
ਜੋ Free ਦੇ net ਦੇ ੲਿੰਤਜਾਰ ਚ ਹਮੇਸਾ
ਅਾਪਣਾ wi-fi ਚਾਲੂ ਰੱਖਦੇ ਨੇ

ਘਰਵਾਲੀ ਆਪਣੇ ਘਰਵਾਲੇ ਨੂ — ਦੇਖੋ ਜੀ
ਮੈਨੂ ਡਾਕਟਰ ਨੇ ਸਲਾਹ ਦਿਤੀ ਆ ਕੇ ਆਪਣੀ
ਸੇਹਤ ਦਾ ਖਿਆਲ ਰਖਣ ਲਈ
switzerland,, ਯਾ,, france ਘੁਮਣ ਜਾਣਾ ਚਾਹਿਦਾ,,
ਤੁਸੀਂ ਮੈਨੂ ਕਿਥੇ ਲੈ ਕੇ ਜਾਣਾ ਪਸੰਦ ਕਰੋਂਗੇ ??
.
.
.
.
.
.
.
.
.
ਘਰਵਾਲਾ :— ਦੂਜੇ ਡਾਕਟਰ ਕੋਲ

ਬਚਪਨ ‘ਚ ਅਸੀਂ ਸਮਝਦੇ ਰਹੇ
ਕਿ ਅੰਗੂਠਾ
ਸਿਰਫ ਚੂਸਣ ਲਈ
ਬਣਾਇਆ ਗਿਆ….
.
.
.
.
ਪਰ ਇਹ ਸਾਨੂੰ ਅੱਜ ਪਤਾ ਲੱਗਿਆ
ਕਿ…. .
.
.
.
.
.
.
.
ਰੱਬ ਨੇ ਅੰਗੂਠਾ Whatsapp ਤੇ Facebook
ਚਲਾਉਣ ਲਈ ਦਿੱਤ


ਅਰਜ਼ ਕੀਤਾ ਏ
ਬੜੀ ਮੁੱਦਤ ਦੇ ਬਾਅਦ ਮਿਲੇ ਹੋ……??
.
.
.
ਬੜੀ ਮੁੱਦਤ ਦੇ ਬਾਅਦ ਮਿਲੇ ਹੋ
ਹੁਣ ਕਿਓਂ ਮੁੰਹ ਫੇਰ ਲਿਆ… .
.
.
.
.
. .
.
.
.
.
. .
.
.
.
.
. .
ਆਪਣੇ ਆਪ ਨੂੰ ਸਾਡੇ ਹਵਾਲੇ ਕਰਦੇ
ਪੁਲੀਸ ਨੇ ਤੈਨੂੰ ਚਾਰੋ ਪਾਸਿਆਂ ਤੋਂ ਘੇਰ ਲਿਆ ..


ਸੁਖਬੀਰ ਬਾਦਲ ਨਾਲ ਕਲੋਲ ਹੋ ਗਈ….
ਜਦੋਂ ਉਸਨੇ ਹਰਸਿਮਰਤ ਨੂੰ ਪੁੱਛਿਆ ਕਿ ਵੋਟ ਕਿਸ ਨੂੰ ਪਾਈ
ਤਾਂ ਅੱਗੋਂ ਕਹਿੰਦੀ
ਜੀ, ਆਪ ਨੂੰ

ਕੱਲ੍ਹ, ਲੱਖਾਂ ਗੁਲਾਬ ਕਤਲ ਹੋਏ
ਸਿਰਫ ਵਿਖਾਵੇ ਦੇ ਪਿਆਰ ਲਈ


ਕੁਜ ਪੜਨਾ ਹੈ ਤਾਂ ਗੁਰਬਾਣੀ ਪੜੋ…..
ਕੁਜ ਕਰਨਾ ਹੈ ਤਾਂ ਸੇਵਾ ਕਰੋ….
ਕੁਜ ਜਪਣਾ ਹੈ ਤਾਂ ਵਾਹਿਗੁਰੂ ਜਪੋ…
ਕੁਜ ਮੰਗਣਾ ਹੈ ਤਾਂ ਸਰਬੱਤ ਦਾ ਭਲਾ ਮੰਗੋ …..
ਸਤਿਨਾਮ ਸ਼੍ਰੀ ਵਾਹਿਗੁਰੂ ਜੀ..

🌹रात की तन्हाई मे अकेले थे हम,
दर्द की महफिलों मे रो रहे थे हम,
आप हमारे भले ही कुछ नही लगते,
पर फिर भी आपके बिना बिलकूल अधूरे है हम

कैसे करूँ मैं साबित…कि तुम याद बहुत आते हो…
एहसास तुम समझते नही…और अदाएं हमे आती नहीं…