Sub Categories

ਸਹੀ ਵਕਤ ਉੱਤੇ ਪੀਤੇ ਗਏ ਕੌੜੇ ਘੁੱਟ
ਅਕਸਰ ਜਿੰਦਗੀ ਨੂੰ ਮਿੱਠਾ ਕਰ ਦਿੰਦੇ ਹਨ ..



ਹੋਇਆ ਕਿ ਜੇ ਅਸੀ ਕੁਝ ਆਪ ਨੀ ਬਣੇ
ਪਰ ਸਾਡਿਆ ਸਹਾਰਿਆ ਤੋ ਕਈ ਨੇ ਬਣੇ

ਮਿਹਨਤ ਨਾਲ ਗੁੱਡਨਾ ਪੈਂਦਾ ਸੁਪਨਿਆਂ ਦੀ ਕਿਆਰੀ ਨੂੰ
ਸਿਰਫ ਅਸਮਾਨ ਵੱਲ ਦੇਖਕੇ ਸੁਪਨੇ ਨੀ ਪੂਰੇ ਹੁੰਦੇ

ਅੱਜਕੱਲ ਮੌਸਮ ਘੱਟ
ਬਦਲਦੇ ਨੇ ਤੇ
ੲਿਨਸਾਨ ਜ਼ਿਅਾਦਾ


ਤੇਰਾ ਹਰ ਗੁਨਾਹ ਮਾਫ ਸੀ…
ਸੱਚੋ ਸੱਚ ਦੱਸ ਸੱਜਣਾ,
ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ….
ਉਹ ਸਾਡੇ ਤੋਂ ਵੀ ਜਿਅਾਦਾ ਖਾਸ ਸੀ?

प्यार करना है तो पूरा करो Yarr
प्यार है कोई पानी का गिलास नही
जो पी कर अधूरा छोड़ दिया…


ਅਸੀ ਵੀ ਚਾਹਿਆ ਸੀ ਇੱਕ ਇੱਦਾ ਦੇ ਸ਼ਖਸ ਨੂੰ….ਜੋ ਸ਼ੀਸ਼ੇ ਵਾਂਗੂ ਨਾਜ਼ਕ ਸੀ ਪਰ…..ਸੀ ਪੱਥਰ ਦਾ…..!!!!


ਦੋ ਅਮਲੀ ਸ਼ਰਾਬ ਪੀ ਕੇ ਮੋਟਰ ਸਾਇਕਲ ਤੇ ਜਾ ਰਹੇ ਸੀ
ਅੱਗੋ ਦੀ Truck ਆ ਰਿਹਾ ਹੁੰਦਾ…
.
ਦੂਜਾ ਅਮਲੀ ਕਹਿੰਦਾ = ਓ ਵੇਖ ਦੋ ਮੋਟਰ ਸਾਇਕਲ ਆ ਰਹੇ ਨੇ
ਵਿਚੋ ਦੀ ਲੰਘਾ ਇਹਨਾਂ ਦੇ…….
.
ਪਹਿਲਾ ਕਹਿੰਦਾ ਠੀਕ ਏ… 😉
.
.
.
ਪਰ ਦੋਨੋ ਬੜੀ ਜੋਰ ਦੀ Truck
ਵਿਚ ਵੱਜਦੇ………….

ਪਹਿਲਾ ਕਹਿੰਦਾ … ਲੱਗਦਾ ਸਾਲਿਆਂ ਨੇ ਵਿੱਚ ਫੱਟਾ ਰੱਖਿਆ
ਸੀ haha

ਹੁੰਦੀ ਹੈ ਪਹਿਚਾਣ ਬਾਪੂ ਦੇ ਨਾਂ ਦੇ ਕਰਕੇ ..
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਦੇ ਕਰਕੇ .

ਸਾਰੀ ਉਮਰ ਇੱਕ ਗੱਲ ਯਾਦ ਰੱਖੀਏ
.
.
.
.
ਪਿਆਰ ਤੇ ਗੱਲ ਬਾਤ ਕਰਨ ਲੱਗਿਆ ਦਿਲ❤ਸਾਫ ਰੱਖੀਏ….


बहुत कुछ बाकी रहता है..,
और ख़तम हो जाती है ज़िंदगी…..


सुना है आजकल तेरी मुस्कुराहट गायब हो गयी है,
तू कहे तो फिर से तेरे क़रीब आ जाऊँ.

क्या ऐसा नहीं हो सकता हम प्यार मांगे,
और तुम गले लगा के कहो, ‘और कुछ ?


ਕੀ ਇਹ ਨੈਣਾ ਵਾਲੇ ਪਾਣੀ ਦਾ ਸਵਾਦ ਵੇ
ਪਤਾ ਲੱਗਾ ਮੈਨੂੰ ਤੇਰੇ ਜਾਣ ਬਾਅਦ ਵੇ

ਮੂੰਹ ਦੇ ਮਿੱਠੇ ਤੋਂ ਤੇ
ਰੰਗ ਦੇ ਚਿੱਟੇ ਤੋਂ
ਅਸੀ ਥੋੜਾ ਦੂਰ ਹੀ
ਰਹੀਦਾ

ਮਿਲੇ ਕੋਈ ਪਿਆਰ ਨਾਲ ਘੁੱਟ ਸੀਨੇ ਲਾਈਦਾ !
ਕੋਈ ਇਕ ਪੈਰ ਹਟੇ ਪਿੱਛੇ ਆਪਾ ਦਸ ਹਟ ਜਾਈਦਾ