गुस्सा इतना है कि तुझसे कभी बात भी ना करूँ
फिर भी दिल में तेरी
फ़िक्र, कम्बख्त खुद से ज्यादा है
Sub Categories
ਦੁੱਖਦੀ ਰੱਗ ਤੇ ਹੱਥ ਧਰਦੇ ਲੋਕੀਂ
ਦੇਖ ਝੜਾਈ ਅੱਜ ਕੱਲ ਸੜਦੇ ਲੋਕੀਂ
ਕੀ ਹੋਇਆ ਅਸੀ ਉਦਾਸੇ ਆਂ
ਚਲੋ ਤੂੰ ਤਾਂ ਖਿੜ ਖਿੜ ਹੱਸਦਾ ਏ
ਭਾਵੇ ਤੂੰ ਰਿਸਤੇ ਤੋੜ ਲਏ
ਪਰ ਤੂੰ ਤੇ ਅੱਜ ਵੀ ਦਿਲ ਸਾਡੇ ਵਿਚ ਵਸਦਾ ਏ…
ਜਦੋਂ ਬਚਪਨ ਸੀ… ੳੁਦੋਂ ਸ਼ਾਮ ਵੀ ਹੁੰਦੀ ਸੀ
ਹੁਣ ਤੇ ਸਵੇਰ ਤੋਂ ਬਾਅਦ… ਸਿੱਧੀ ਰਾਤ ੲੀ ਹੁੰਦੀ ੲੇ
ਜੀਹਦਾ ਚੱਲੇ ਨਾਮ ਲੋਕ ਦੁੱਖ ਵੀ ਉਸੇ ਦੇ ਵੰਡਦੇ ਨੇ ..
ਗਰੀਬ ਦੇ ਦੁੱਖਾ ਨੂੰ ਤਾ ਲੋਕੀ ਅੱਜ ਵੀ ਭੰਡਦੇ ਨੇ ..
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ……
ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ…..
ਬੋਲੋ ਵਾਹਿਗੁਰੂ ਜੀਓ
*वो इश्क वो ख्वाब, वो वादे और जाने कहाँ गुम हो गए ॥।
कल तक तो सिर्फ हम थे और आज मैं और तुम हो गए ॥॥
आज़ के दिन,
*ये वादा रहा…*
ना छोडेंगे हाथ
ना तोडेंगे साथ
सदा रहेंगे…
*हम साथ साथ*
ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…
ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ…
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ…
ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..
ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..
ਦਿਲ ਦਾ ਦਰਦ ਸੁਣਾਈਏ ਕਿਸ ਨੂੰ ,
ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!
Sympathy ਤੁਸੀ ਕਿਸੇ ਤੋ ਵੀ ਲੈ ਸਕਦੇ ਹੋ..
Jealousy ਵਾਸਤੇ ਤੁਹਾਨੂੰ ਮਿਹਨਤ ਕਰਨੀ ਪੈਦੀ ਹੈ ..
ਰੱਬ ਦਾ ਨਾਂ
ਹਰ ਥਾਂ
ਬਸ ਸਿਮਰਨ
ਕਰਨ ਦੀ
ਲੋੜ ਹੈ
ਵਾਹਿਗੁਰੂ ਜੀ
ਮੇਰੇ ਕੋਲ ਹਰ ਗੱਲ ਸਹਿਣ ਕਰਨ ਦਾ ਹੌਂਸਲਾ,
ਪਰ ਇੱਕ ਤੇਰਾ ਨਾਮ ਹੀ ਮੈਨੂੰ ਕਮਜ਼ੋਰ ਬਣਾ ਦਿੰਦਾ..
ਰਾਮਦੇਵ ਨੇ ਪਤੰਜਲੀ ਦਾ ਪਿਅਾਰ ਹੁਣ ਬਣੳੁਣਾ ਹੈ
ਜਿਹੜਾ ਟੁੱਟੇ ਨਾ ਕਦੇ …
ਵਿੱਚ ਵਿਸ਼ਵਾਸ਼ ਘੋਟ ਘੋਟ ਪਾੳੁਣਾ ਹੈ
ਨ੍ਹੇਰੀ ਨਸ਼ਿਆਂ ਦੀ ਬੜੀ ਪਹਿਲਾਂ ਝੁੱਲ ਗਈ,
ਚਿੱਟੇ ਦਾ ਜ਼ਹਿਰ ਪੰਜਾਬ ਦੇ ਕਿੰਨੇ ਪੁੱਤ ਖਾ ਗਿਆ…
ਦੁਨੀਆਂ ਵਸਦੀ ਮਾਵਾਂ ਦੇ ਨਾਲ,
ਮੰਜਿਲ ਮਿਲਦੀ ਰਾਹਾਂ ਦੇ ਨਾਲ ,
ਜ਼ਿੰਦਗੀ ਚਲਦੀ ਸਾਹਾਂ ਦੇ ਨਾਲ,
ਹੋਂਸਲਾ ਮਿਲਦਾ ਦੁਆਵਾਂ ਦੇ ਨਾਲ
,ਮਾਣ ਹੁੰਦਾ ਭਰਾਵਾਂ ਦੇ ਨਾਲ,
ਚੰਗਾ ਲਗਦਾ ਮਿਲੇ ਕੋਈ ਚਾਵਾਂ ਦੇ ਨਾਲ,
ਮੋਹ ਪੈ ਜਾਂਦਾ ਰੁਖਾਂ ਦੀਆਂ ਛਾਵਾਂ ਦੇ ਨਾਲ,
ਬੰਦਾ ਪਰਖਇਆ ਜਾਂਦਾ ਨਿਗ੍ਹਾਵਾਂ ਦੇ ਨਾਲ …..