भाग्य लिखने वाले तुझे एक मशवरा है मेरा
कुछ अच्छा ही लिख दिया कर,
बुरे के लिये तो अपने ही बहुत है…
Sub Categories
मैंने जब भी रब से गुजारिश की है,
तेरे चहेरे पे हँसी की सिफारिश की है…
ਕੱਲ ਰਾਤ ਤੁਸੀ ਬੜੇ ਯਾਦ ਆਉਂਦੇ ਰਹੇ,
ਕੀ ਕਰਦੇ ਅਸੀ ਅੱਖੀਂਓ ਨੀਰ ਵਹਾਉਂਦੇ ਰਹੇ
ਚਿਤ ਬੜਾ ਸੀ ਕਰਦਾ ਤੁਹਾਨੂੰ ਮਿਲਣ ਨੂੰ
ਕੀ ਕਰਦੇ ਅਸੀ ਕਿਸਮਤ ਤੇ ਪਛਤਾਉਂਦੇ ਰਹੇ..
ਥੋੜ੍ਹਾ ਜਿਹਾ ਦੇ ਦੇ ਵਕਤ..ਮੈਨੂੰ ਟੋਟੇ ਜੋੜਨ ਲਈ..
ਮੈਂ ਜੋੜਕੇ ਰੱਖਾਂ ਦਿਲ..ਤੇਰੇ ਫਿਰ ਤੋਂ ਤੋੜਨ ਲਈ..
ਅੌਖੇ ਨੇ ਰਾਹ ਤੇ ਮੁਸ਼ਕਿਲ ੲੇ ਘੜੀ
ੲਿੰਝ ਲੱਗਦਾ ਜਿਵੇਂ ਸਾਹਮਣੇ ਮੌਤ ੲੇ ਖੜੀ.
ਅੱਜ ਸਾਰਿਆ ਕੋਲ ਟੱਚ ਫੋਨ ਨੇ….
ਪਰ ਸਾਰੇ ਇੰਨੇ ਬਿਜ਼ੀ ਨੇ ਕਿ ਟੱਚ ਵਿੱਚ ਕੋਈ ਵੀ ਨਹੀ.
ਇਕ ਅੰਗਰੇਜ਼ ਤੇ ਪੰਜਾਬੀ ਦੀ ਗੱਲਬਾਤ
ਹੋ ਰਹੀ ਆ… ਜਰਾ ਗੋਰ ਫਰਮਾਨਾ..
.
ਅੰਗਰੇਜ਼ : ਹੇ ਮੈਨ ਪੰਜਾਬੀ ਆਹ ਅਲੱਗ ਅਲੱਗ ਰੰਗ ਦੇ ਕਿਉ ਹੁੰਦੇ ਆ..??
.
.
ਦੇਖ ਅਸੀ ਸਾਰੇ ਅੰਗਰੇਜ਼ ਗੋਰੇ ਹੁੰਦੇ ਆ….. 😀 😀
.
.
.
…
ਪੰਜਾਬੀ : ਬਾਈ ਘੋੜੇ ਹਮੇਸ਼ਾ ਅਲੱਗ-ਅਲੱਗ
ਰੰਗ ਦੇ ਹੁੰਦੇ ਆ… ?????
..
ਬਟ.. :O
..
ਗਧੇ ਹਮੇਸ਼ਾਂ ਇੱਕੋ ਰੰਗ ਦੇ ਹੁੰਦੇ ਆ
ਪੱਪੂ ੲਿਕ ਵਾਰ ਅਾਪਣੀ ਘਰਵਾਲੀ ਨੂੰ ਭੂਤ ਕੱਡਣ ਵਾਲੇ
ਬਾਬੇ ਕੋਲ ਲੈ ਕੇ ਗਿਅਾ ….
.
ਬਾਬਾ ਕਹਿਦਾ ਦੇਖ ਬੲੀ ਭਗਤਾ ………??
.
.
.
.
.
.
.
.
.
ਤੇਰੀ ਘਰਵਾਲੀ ਨੂੰ ਚੂੜੈਲ ਚਿੰਬੜ ਗੲੀ ੲੇ…
ੳੁਪਾਅ ਕਰਨਾ ਪੈਣਾ 5100 ਰੁਪੲੇ ਕੜਾਹੀ ਲੱਗੂ … ਚੁੜੇਲ ਕੱਡ ਦੇਵਾਗੇ.!!
.
.
.
.
.
ਪੱਪੂ – ਜੇ ਹੁਣ ਦੋ ਭੈਣਾ ਗਲੇ ਮਿਲ ਰਹੀਅਾ ਹਨ
ਤਾ ੲੇਦੇ ਚ ਕੀ ਹਰਜ ਅਾ 😁😁 ….
…
ਮੈਨੂੰ ਕੋੲੀ ੲਿਤਰਾਜ ਨੲੀ.
ਲਿਖੀ ਕਿਸਮਤ ਰੱਬ ਨੇ ਤੈਨੂੰ ਮੇਰਾ ਯਾਰ ਬਣਾ ਦਿੱਤਾ😊
. ਨਾ ਹੁੰਦਾ ਏ ਇਜਹਾਰ, ਦਿਲ ਨੂੰ ਤੇਰੇ ਨਾਂ ਕਰਵਾ ਦਿੱਤਾ
ਅਸੀ ਰਾਤ ਕੱਟ ਲੲੀ ਦੀ ਰੋ ਕੇ
ਸੱਜਣਾਂ ਦਾ ਦਿਨ ਚੜਦਾ ੲੇ ਸੌ ਕੇ
ਕੀ ਕਰਨੇ ੲੇ ਪਿਅਾਰ
ਵਾਲੇ ਰਿਸ਼ਤੇ ਜੋੜ ਕੇ
ਜਦੋਂ ਅਾਪਣੇ ਹੀ ਲੰਘ ਜਾਣ ਕੋਲ ਦੀ ਹੋ ਕੇ
ਬੂੜੇ ਹੋਏ ਮਾਪਿਆਂ ਨੂੰ ਜੋ ਪੁਛਦੇ ਨਾ ਪਾਣੀ
ਲਾਹਨਤਾਂ ਨੇ ਇਹੋ ਜਿਹੀ ਚੰਦਰੀ ਓਲਾਦ ਤੇ…
ਦੁੱਧ ਪੀਕੇ ਮਾਂਵਾ ਦਾ
ਕਦੇ ਟੀਕੇ ਦੀ ਆਦਤ ਨਹੀ ਪਉਣੀ ਚਾਹੀਦੀ..
ਕੋਈ ਵੀ ਕੰਮ ਕਰਨ ਲੱਗਿਆ
ਤੁਸੀ ਹਮੇਸ਼ਾ ਪ੍ਰਮਾਤਮਾ ਦਾ ਸਾਥ ਮੰਗੋ
ਪਰ ਉਸ ਕੰਮ ਨੂੰ ਪ੍ਰਮਾਤਮਾ ਹੀ ਕਰੇ
ਏ ਕਦੀ ਵੀ ਨਾਂ ਮੰਗੋ ..
ਦੁੱਖਾ ਦੀਅਾ ਰਾਹਵਾ ਤੇ ਜਦੋ ਜਿੰਦਗੀ ਗੁਜਰਦੀ ਹੈ ਤਾ
ਅਕਸਰ ਨਾਲ ਚੱਲਣ ਵਾਲੇ ਸਾਥ ਛੱਡ ਜਾਦੇ ਨੇ
ੲਿਕ Oscar ਅਵਾਡ ੳੁਨਾ ਬਜੁਰਗਾ ਨੂੰ ਵੀ ਮਿਲਣਾ ਚਾਹੀਦਾ…
ਜੋ ਘੁੰਡ ਵਾਲੀਅਾ ਵਹੁਟੀਅਾ ਨੂੰ ਵੇਖ ਕੇ ਦੱਸ ਦਿੰਦੇ ਸਨ ..??
.
.
.
.
.
.
.
.
ਓੁਹ ਲਾਲ ਸੂਟ ਵਾਲੀ…ਫਲਾਨੇ ਦੀ ਨੂੰਹ ਅਾ
ਮੁੰਡਾ ਕਹਿਦਾ .. ੲੇਨੀ ਕ ਤੁਮੰਨਾ ਮੇਰੀ ਕਿ ਤੂੰ
ਮੈਨੂੰ ਮਿਲ ਜਾਵੇ……..??
Kudi : ਜੇ ੲੇਦਾ ……????????????
.
.
.
.
.
.
.
.
.
ਤਮੰਨਾ ਪੁਰੀਅਾ ਹੋਣ ਲੱਗ ਪੲੀਅਾ .ਤਾ.ਲੱਗਦਾ
ਵਿਚੋਲੇ ਤੁਸੀ ਭੀਖ ਮੰਗਣ ਲਾ ਦਿੳੁਗੇ