Sub Categories

ਮੇਰੇ ਪਿਆਰ ਨੂੰ ਸੱਜਣਾਂ ਸਿਰਫ ਸਮਝਣ ਦੀ ਲੋੜ ਆ
ਪਰ ਇਹ ਕੋਸ਼ਿਸ਼ ਤੁਸੀਂ ਕਦੇ ਕਰ ਹੀ ਨੀਂ ਸਕਦੇ



ਹਾਂ, ਤਾਂ ਤੈਨੂੰ ਕਰ ਦੇਵਾਂ ਪਤੰਦਰਾ 😛
ਪਰ ਆਹ ਜਿਹਡ਼ਾ ਤੂੰ ਬਹੁਤਾ ATTITUDE ਦਿਖਾਉਂਦਾ ਆ ਸਹਿ ਨਹੀਂ ਹੁੰਦਾ

नाकामयाब मोहब्बत ही सच्ची होती है !!
कामयाब होने के बाद मोहब्बत नहीं बचती !!

मांग लूँ यह मन्नत की फिर यही जहाँ मिले..
फिर वही गोद फिर वही माँ मिले..


ਧਰਮ ਕਮਾਉਣ ਵਾਲੀ ਚੀਜ਼ ਸੀ
ਤੇ ਅਸੀਂ ਵਿਖਾਉਣ ਵਾਲੀ ਬਣਾ ਛੱਡੀ..

ਜਰੂਰਤ ਜਿੰਨਾ ਤਾਂ ਦਿੰਦਾ ਈ ਆ ਮਾਲਕ ਸਭ ਨੂੰ
ਜੰਨਤਾ ਪਰੇਸ਼ਾਨ ਆ ਕਿ ਓੁਹਨਾਂ ਨੂੰ ਬੇ ਹਿਸਾਬ ਮਿਲੇ …


ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ…
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।


ਪਹਿਲੀ ਮੁਲਾਕਤ ਵਿੱਚ
ਕਿਸੇ ਦਾ ਹੋੲੀ ਦਾ ਨਹੀ
ਬੜੇ ਬੇਦਰਦ ਨੇ ਲੋਕ
ਕਿਸੇ ਲੲੀ ਬਹੁਤਾਂ
ਰੋੲੀ ਦਾ ਨਹੀ

रंग कैसा है तुम्हारे प्यार का..
जख़्म दिल के सब गुलाबी हो गए

ਦੁੱਖ ਸੁੱਖ ਤਾ ਦਾਤਿਆ ਤੇਰੀ ਕੁਦਰਤ ਦੇ ਅਸੂਲ ਨੇ
ਬਸ ਇਕੋ ਅਰਦਾਸ ਤੇਰੇ ਅੱਗੇ
ਜੇ ਦੁੱਖ ਨੇ ਤਾ ਹਿੰਮਤ ਬਖਸ਼ੀ
ਜੇ ਸੁੱਖ ਨੇ ਤਾ ਨਿਮਰਤਾ ਬਖਸ਼ੀ


ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ,
ਕਿਹਨੇ ਇੱਥੇ ਦੇਖਿਆ ਏ ਦਿਨ ਕੱਲ ਦਾ


ਅੱਜ ਮੇਰੇ ਹੱਥਾਂ ਵਿਚ ਕੁਝ ਵੀ ਨਾ ਰਿਹਾ,
ਸਿਰਫ ੲਿਹਨਾਂ ਨਿਕੰਮੀਅਾਂ ਲਕੀਰਾਂ ਤੋ ੲਿਲਾਵਾ’

ਤੇਰੇ ਪਿਆਰ ਦੇ ਕਾਬਲ ਹੋਣ ਲਈ ਅਸੀ ਆਪਣਾ ਆਪ ਗਵਾਇਆ ਏ.
ਲੱਖ ਕੋਸ਼ਿਸ਼ ਕੀਤੀ ਅੱਜ ਫੇਰ ਏ ਮਨ ਭਰ ਆਇਆ ਏ
ਸਾਨੂੰ ਕੱਲਿਆ ਬੈ ਕੇ ਰੋਣ ਤੋ ਨਾ ਕੋੲੀ ਰੋਕੋ
ਇਹ ਅੱਥੂਰੋ ਨੀ ਮੇਰੀ ਜਿੰਦਗੀ ਦਾ ਸ਼ਰਮਾਇਆ ਏ


ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ
ਤੁਸੀਂ ਦਿਲ ‘ਚ ਸਮਾ ਗਏ ਕਿੰਝ ਕੱਢੀਏ
ਰਿਸ਼ਤਾ ਦਿਲਾ ਦਾ ਹੁੰਦਾ ਤਾ ਗੱਲ ਹੋਰ ਸੀ
ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ

ਅਗਰ ਇਕ ਹਾਰਿਆ ਹੋਇਆ ਆਦਮੀ ਹਾਰਣ ਤੋਂ ਬਾਦ
ਵੀ ਮੁਸਕਰਾ
ਪਵੇ
ਤਾਂ ਜਿੱਤਣ ਵਾਲਾ ਆਪਣੀ ਜਿੱਤ ਦੀ ਖੁਸ਼ੀ ਗੁਆ
ਲੈਂਦਾ ਹੈ,
ਇਹ ਹੈ ਮੁਸਕਰਾਹਟ ਦੀ ਤਾਕਤ ,
ਸੋ ਸਦਾ ਮੁਸਕਰਾਉਂਦੇ ਰਹ..

सलीक़ा हो अगर भीगी हुई आँखों को पढने का,😓❤
तो फिर बहते हुए आंसू भी अक्सर बात करते हैं