ਲੋਕੋ ਮੈਂ ਪਾਕ ਮੁਹੱਬਤ ਹਾਂ,
ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ..
ਮੈਂ ਮੇਲਾ ਸੱਚੀਆਂ ਰੂਹਾਂ ਦਾ,
ਮੈਂ ਨਹੀਓ ਖੇਡ ਸਰੀਰਾਂ ਦੀ
Sub Categories
ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ,
ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ
ਰੱਬਾ ਕਿਸੇ ਦੀ ਲੱਤ ਬਾਂਹ ਨਾ ਟੁੱਟੇ,
ਦਿਲ -ਦੁਲ ਟੁੱਟਣਾ ਤਾਂ ਅਾਮ ਗੱਲ ਅਾ …
ਹਿੰਮਤ ਨਾ ਹਾਰੋ … ਵਾਹਿਗੁਰੂ ਨਾ ਵਿਸਾਰੋ …
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ …
ਮੁਸ਼ਕਲਾਂ ਅਤੇ ਦੁੱਖਾਂ ਦਾ ਜੇ ਕਰਨਾ ਹੈ ਖਾਤਮਾ …
ਹਮੇਸ਼ਾ ਕਹਿੰਦੇ ਰਹੋ … ਤੇਰਾ ਸ਼ੁਕਰ ਹੈ ਪ੍ਰਮਾਤਮਾ
ਪੱਥਰ ਅਖੀਰਲੀ ਸੱਟ ਨਾਲ ਟੁੱਟਦਾ ਹੈ ਪਰ
ਤਰੇੜ ਤਾਂ ਪਹਿਲੀ ਸੱਟ ਹੀ ਪਾਉਂਦੀ ਆ…
ਜਿੱਥੋ ਆਪਣੇ ਦਿਖਾਈ ਨਾ ਦੇਣ
ਉਹ ਉਚਾਈ ਕਿਸ ਕੰਮ ਦੀ
ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ
ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ
ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾ..
ਯਾਦਾਂ ਵਾਲੇ ਫੁੱਲ ਸੱਜਣਾਂ
ਖਿਲ ਲੈਣ ਦੇ
ਪਿਅਾਰ ਵੀ ਅਾਪ ਹੀ ਹੋਜੂ
ਦੋ ਚਾਰ ਵਾਰੀ ਮਿਲ ਲੈਣ ਦੇ
ਜਿਹੜੀ ਥਾ ਤੇ ਵੱਡੀਆਂ-੨ ਅਕਲਾਂ ਵਾਲੇ ਹਾਰ ਗਏ,
ਡੂੰਘੀ ਸੋਚ ਤੇ ਉਚੇ ਔਹਦੇ ਵਾਲੇ ਵੀ ਬੇਕਾਰ ਗਏ,
ਐਸੀ ਥਾ ਕਈ ਵਾਰੀ ਬੰਦੇ ਛੋਟੇ ਵੀ ਕੰਮ ਆਓਂਦੇ ਨੇ ,
ਆਸ਼ਿਕ਼ ਲਈ ਤਾਂ ਵੰਗਾ ਵਾਲੇ ਟੋਟੇ ਵੀ ਕੰਮ ਆਓਂਦੇ ਨੇ,
ਕਦੀ ਕਦੀ ਮਿਤਰੋ ਸਿੱਕੇ ਖੋਟੇ ਵੀ ਕੰਮ ਆਓਂਦੇ ਨੇ….
ਭੋਲੇ ਕੇ ਟਿੱਡੇ ਨੂੰ ਪੁੱਛਿਆਂ ”
ਵੋਟ ਕਿਸਨੂੰ ਪਾਈ ਬਾਈ”
ਕਹਿੰਦਾ – ਪੇਸੈ ਕਾਲੀਆਂ ਤੋਂ ਲਏ
ਪਾਈ ਝਾੜੂ ਨੂੰ
ਟੀਵੀ ਵਾਲਿਆ ਨੂੰ ਦੱਸਿਆ ਕਾਂਗਰਸ ਨੂੰ “”
ਕਰਵਾ ਲਵੋ ਸਰਵੇ
ਇੱਕ ਗੰਜਾ ਬਿਲਕੁਲ ਟਕਲਾ ਬੰਦਾ ਬਿਨਾਂ ਕਾਲਰ
ਵਾਲੀ t-shirt ਪਾ ਕੇ ਆਪਣੀ ਘਰਵਾਲੀ ਨੂੰ ਪੁੱਛਦਾ ..
.
ਮੈਂ ਕਿਹੋ ਜਿਹਾ ਲੱਗਦਾ ….?
.
.
.
.
.
,
,
,
,
,,
ਘਰਵਾਲੀ : ਇਦਾਂ ਲੱਗਦਾ ਜਿਵੇਂ ਫਟੀ ਹੋਈ ਜੁਰਾਬ
ਚ ਅੰਗੂਠਾ ਬਾਹਰ ਆਇਆ ਹੋਵੇ .
ਹੁਣ ਤਾਂ ਤੇਰੀ ਬੇਰੁਖੀ ਵੀ ਸਾਡੇ ਲਈ
ਆਮ ਜਿਹੀ ਹੋ ਗਈ
ਮੈਨੂੰ ਲੱਗਦਾ ਕਿ ਸਾਨੂੰ ਦੁੱਖ ਸਹਿਣ ਦੀ
ਆਦਤ ਹੋ ਗਈ॥
क्यों दुनिया वाले मोहब्बत को खुदा का दर्जा देते हैं
मैंने तो आज तक नहीं सुना खुदा ने बेवफाई की हो
दिल से ज्यादा महफूज कोई जगह नहीं दुनिया में …. मगर सबसे ज्यादा लोग लापता यहीं से होते हैं
एक कोशिश है कि कोई दिल के ज़ख्म ना देख ले ,
एक ख्वाइश है कि काश ! कोई देखने वाला होता
अधूरी मोहब्बत मिली तो नींदें भी रूठ गयी…!
गुमनाम ज़िन्दगी थी तो कितने सकून से सोया करते थे…!!