Sub Categories

ਸੱਚ ਹੀ ਕਿਹਾ Badal ਨੇ ਹੁਣੇ-ਹੁਣੇ
ਕੇਜਰੀਵਾਲ ਨੂੰ………?
.
.
.
.
.
.
.
.
.
.
.
.
.
.
.
.
ਮੌਤ ਮਾਰਦੀ ਨਾ ਬੰਦੇ ਨੂੰ ਤਾਂ
EGO ਮਾਰਦੀ.



ਕਲਾਸ ਵਿੱਚ ਨਵੀਂ ਮੈਡਮ ਆਈ ਤੇ ਸਾਰਿਆ ਬੱਚਿਆਂ ਦੇ ਨਾਮ ਪੁੱਛਣ ਲੱਗ ਪੇਈ??
:
:
:
:
ਇੱਕ ਬੱਚੇ ਦੀ ਵਾਰੀ ਆਈ ਤੇ ਓਹ ਰੋਣ ਲੱਗ ਪਿਆ,
ਕਹਿੰਦਾ ਮੈਡਮ ਜੀ- ਮੇਰੀ ਮੰਮੀ ਡੈਡੀ ਨੂੰ ਕੁੱਤਾ ਕਹਿੰਦੀ ਆ
ਤੇ
ਮੇਰਾ ਡੈਡੀ ਮੰਮੀਂ ਨੂੰ ਬਿੱਲੀ।
:
:
:
:
ਹੁਣ ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਮੈਂ
“ਕਤੂਰਾ” ਵਾ ਕੇ “ਬਲੂੰਗੜਾ”

ਉਮਰ ਮੁੱਕੀ ਗਿਣਤੀ ਨਾ ਮੁੱਕੀ ਤਾਰਿਆਂ ਦਾ ਕੀ ਕਰੀਏ
ਮਾਹੀਂ ਵੇ ਤੇਰੇ ਲਾਰਿਆਂ ਦਾ ਕੀ ਕਰੀਏ…..

नींद छीन रखी है उसकी यादों ने,
गिला उसकी दूरी से करें या अपनी चाहत से !!


हिसाब बराबर करने का बड़ा शौक़ रखते हो न तुम…..
देखो मैंने याद किया है तुम्हें,लो अब तुम्हारी बारी।।

ਰਿਸ਼ਤਿਆਂ ‘ਚ ਦੂਰੀ ਜ਼ਿਆਦਾ ਲੰਮੇ ਸਮੇ ਲਈ ਨਹੀਂ ਚਾਹੀਦੀ,
ਨਹੀਂ ਤਾਂ ਤੁਹਾਡੀ ਥਾਂ ਕੋਈ ਹੋਰ ਲੈ ਲੈਂਦਾ ਹੈ..


ਛੱਲਾ ਮਾਰੇ ਦੱਬਕੇ…
ੳੁਦੇ ਬੁੱਢੜੇ ਨੇ ਮਾਪੇ
ਰੋਟੀ ਮੰਗਦੇ ਨੇ ਹੱਥ ਜੋੜ
ੳੁੲੇ ਰੱਬਾ ਕਿੳੁ ਦਿੱਤੀ ਨਾ
ਧੀ ੲਿੱਕ ਹੋਰ…


ਵੱਢਣ ਰੁੱਖ ਆੲੇ ਸਨ..
..’ ਅਜੇ ਧੁੱਪ ਤੇਜ਼ ਹੈ ‘ ਕਹਿ ਕੇ, ਛਾਵੇਂ ਬਹਿ ਗੲੇ।

एक दुआ में अटक के रह गया है दिल,

क्यों तेरे सिवा कुछ और माँगा नही जाता…!!

ਮੋਦੀ ਭਗਤ — ਬਾਬਾ ਜੀ ਮੇਰਾ ਵਿਆਹ ਨੀਂ ਹੋ ਰਿਹਾ
ਨਿਰਮਲ ਬਾਬਾ– ਜੇਬ ਚ’ ਫੋਟੋ ਕੀਹਦੀ ਰੱਖਦਾ ਐਂ ?
ਮੋਦੀ ਭਗਤ — ਜੀ, ਨਰਿੰਦਰ ਮੋਦੀ ਦੀ
ਨਿਰਮਲ ਬਾਬਾ – ਬਸ ਇੱਥੇ ਹੀ ਕਿਰਪਾ ਰੁਕੀ ਹੋਈ ਐ..
ਕੈਪਟਨ ਅਮਰਿੰਦਰ ਦੀ ਫੋਟੋ ਰੱਖਿਆ ਕਰ,,
ਵਿਆਹ ਕਰਾਉਣ ਆਲੀਆਂ ਤਾਂ ਪਾਕਿਸਤਾਨੋਂ ਵੀ ਆਉਣਗੀਆਂ


ਕੈਪਟਨ ਦਾ ਐਲਾਨ –
ਜੀਨੇ – ਜੀਨੇ ਨੋਕਰੀ ਲਈ ਫਾਰਮ ਭਰਿਆ ਸੀ।
ਓਹ ਅਪਨੇ ਨਾਮ ਪਟਵਾਰੀ ਕੋਲ ਲਿਖਵਾ ਦੇਣ। ਵਿਸਾਖੀ (13-april) ਤੌ ਵਾਡੀਆ ਸੂਰੁ ਹਨ।


अपनाने के लिए हजार खूबियाॅ भी कम है
और छोडने के लिए एक कमी ही काफी है।

वह मेरा वेहम था की वो मेरा हमसफ़र है।
वह चलता तो मेरे साथ था पर किसी और की तलाश में।


अजीब खेल है ये मोहब्बत का,
किसी को हम न मिले, कोई हमें ना मिला।

ਉਏ ਛੱਡ ਜਾਣ ਵਾਲਿਆ ਤੇਰੇ
ਖੁਆਬ ਦੇਖਣੇ ਹੀ ਛੱਡ ਦਿੱਤੇ
ਕਿਉਕਿ ਜੋ ਸਾਡੀ ਜਿੰਦਗੀ ਵਿੱਚ ਨਹੀਂ
ਉਹਨੂੰ ਖੁਆਬਾਂ ਵਿੱਚ ਦੇਖਣ ਦਾ ਕੋਈ ਫਾਇਦਾ ਨਹੀ॥

ਇਨਸਾਨ “JindGi” ਚ’ ਤਿੰਨ ਚੀਜ਼ਾਂ ਲਈ ਬਹੁਤ ਮੇਹਨਤ ਕਰਦਾ ਹੈ…
1. ਨਾਮ ਕਮਾਉਣ ਲਈ
2. ਚੰਗੇ ਲਿਬਾਸ ਲਈ
3. ਖੂਬਸੂਰਤ ਘਰ ਪਰਿਵਾਰ ਲਈ…

ਪਰ “InsaaN” ਦੇ ਮਰਦੇ ਹੀ …
..
ਉਸਦੀਆ ਉਹੀ ਤਿੰਨ ਚੀਜ਼ਾਂ ਸਭ ਤੋ ਪਹਿਲਾ
ਹੀ ਬਦਲੀਆ ਦੇ ਨੇ…..
.
.
1. ਨਾਮ “ਸਵਰਗਵਾਸੀ”
2. ਲਿਬਾਸ “ਕਫਨ”
3. ਖੂਬਸੂਰਤ ਘਰ “ਸ਼ਮਸਾਨ”