Sub Categories

ਹਸਪਤਾਲ ਚ ਬੱਚਾ ਜਨਮ ਲੈਂਦਿਆਂ ਹੀ ਬੋਲਿਆ
ਮੋਬਾਈਲ ਹੈਗਾ ??
ਨਰਸ – ਕੀ ਕਰਨਾ ?
ਬੱਚਾ – ਰੱਬ ਨੂੰ ਫੋਨ ਕਰਨਾ ਆ ਕੇ ਮੈਂ ਪਹੁੰਚ ਗਿਆ
ਮੇਰੇ ਵਾਲੀ ਨੂੰ ਭੇਜ ਦੇ



ਉਮਰਾਂ ਦੀ ਕਲਮ਼ ਸੀ ਕਿਸੇ ਸਮੇਂ,
ਹੁਣ ਓ ਵੀ ਕਮਲੀ ਖੋਗੀ ਏ
ਜਿਵੇਂ ਖਾਲੀ ਕੋਈ ਕਿਤਾਬ ਹੋਵੇ,
ਇੰਝ ਮੇਰੀ ਜਿੰਦਗੀ ਹੋਗੀ ਏ😒

ਜਵਾਈ ਆਪਣੀ ਸੱਸ ਨੂੰ
ਤੁਹਾਡੀ ਕੁੜੀ ਚ ਤਾਂ ਹਜ਼ਾਰ ਕਮੀਆਂ ਨੇ
ਸੱਸ – ਹਾਂ ਪੁੱਤ, ਇਸੇ ਲਈ ਤਾਂ ਉਸਨੂੰ ਚੰਗਾ ਮੁੰਡਾ ਨਹੀਂ ਮਿਲਿਆ

ਕਾਗਜ਼ ਦੀ ਕਿਸ਼ਤੀ ਸੀ ਪਾਣੀ ਦਾ ਕਿਨਾਰਾ ਸੀ
ਖੇਡਣੇ ਦੀ ਮਸਤੀ ਸੀ ਦਿਲ ਵੀ ਅਵਾਰਾ ਸੀ
ਕਿਥੇ ਆ ਗਏ ਯਾਰੋ ਸਮਝਦਾਰੀ ਦੀ ਦਲਦਲ ਚ
ਉਹ ਨਾਦਾਨ ਬਚਪਨ ਕਿੰਨਾ ਪਿਆਰਾ ਸੀ…


ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ
ਵੀ ਤੁਹਾਡੀ ਗੱਲ
ਨਹੀਂ ਸੁਣਦਾ ਤਾਂ ਸਮਝ ਲਵੋ ਕਿ
.
.
.
.
.
.
.
.
.
ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚੋਂ
ਤੁਹਾਡੀ ਥਾਂ ਦੋਵੇਂ
ਹੀ ਖਤਮ ਹੋ ਚੁੱਕੀਆਂ ਨੇਂ…..

ਨਾ ਕਰ ਗਰੂਰ ਬੰਦਿਆਂ ਆਪਣੇ ਆਪ ਤੇ
.
.
.
.
.
.
.
.,
ਰੱਬ ਨੇ ਤੇਰੇ ਵਰਗੇ ਪਤਾ ਨਹੀਂ ਕਿੰਨੇ ਬਣਾ ਕੇ
ਮਿਟਾ ਦਿੱਤੇ… !!


ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ ,
ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ ,
ਝੂਠ ਕਿਹਾ ਤਾ ਸੱਭ ਕੁਝ ਠੀਕ ਹੈ
ਪਰ ਸਚ ਕਹਾਂ ਤਾ ਹੁਣ ਜਿੰਦਗੀ ਚ ਕੁਝ ਵੀ ਖਾਸ ਨਹੀ ..


ਮੇਰੀਆਂ ਤਨਹਾਈਆਂ ਗਵਾਹ ਨੇ ਕੇ
ਤੇਰੀ ਜਗਾਹ ਹਾਲੇ ਤਕ
ਕੋਈ ਨੀ ਲੈ ਸਕਿਆ

ਜੇ ਵਾਹਿਗੁਰੂ ਜੀ ਤੇ ਯਕੀਨ
ਫਿਰ ਅਾਸ ਨਾ ਰੱਖੋਂ ਲੋਕਾਂ ਤੇ
ਜੇ ਖੁਦ ਮਿਹਨਤ ਕਰ ਸਕਦੇ ਹੋ
ਫਿਰ ਵਿਸ਼ਵਾਸ ਨਾ ਰੱਖੋਂ ਲੋਕਾਂ ਤੇ

ਜੇ ਨਿਭਾਉਣ ਦੀ ਚਾਹਤ
ਦੋਵੇ ਪਾਸਿਓ ਹੋਵੇ ਤਾ ਫਿਰ
ਕੋਈ ਵੀ ਰਿਸਤਾ ਟੁੱਟਦਾ ਨਹੀ!!


ਤੇਰੇ ਤੋਂ ਬਾਅਦ ਕੋਈ
… ਨਾ ਬਣਿਆਂ ਹਮਦਰਦ ਮੇਰਾ.
ਮੈਂ ਤੈਨੂੰ ਪਾਉਣ ਦੀ ਜਿੱਦ ਚ
…ਅਪਣੇ ਵੀ ਖੋ ਲਏ।।🍃


😚 ਕਿੰਨੂ ਰੁੱਸ ਰੁੱਸ ਦੱਸਦੀ ੲੇ
ਮਨਾੳੁਣਾ ਕਿਸੇ ਨੇ ਵੀ ਨੲੀ.
ਬਹੁਤ ਨੇ ਪਿਅਾਰ ਪਾੳੁਣ ਵਾਲੇ
ਨਿਭਾੳੁਣਾ ਕਿਸੇ ਨੇ ਵੀ ਨੲੀ

ਮੌਤ ਰੋਕੀ,
ਇੰਤਜ਼ਾਰ ਕੀਤਾ,
ਤੇਰੇ ਝੂਠ ਦਾ ਇਤਬਾਰ ਕੀਤਾ,
ਜਾਨ ਦੇਣ ਲੱਗੀ ਨੇ,
ਪਲ ਨਹੀਂ ਲਾਉਣਾ,
ਤੂੰ ਜਾਨ ਲੈਣ ਲਗੇ ਨੇ,
ਨਖਰਾ ਹਜ਼ਾਰ ਦਿਖਾਉਣਾ


ਛੱਡ ਆਸ ਦਿਲਾ ਹੁਣ ਸੌਣ ਵੀ ਦੇ।
ਦੁੱਖ ਸੁਣਨ ਸੁਣਾਉਣ ਲਈ ਕੌਣ ਆਉਦਾ।
ਦੁੱਖ ਆਪਣੇ ਆਪਣੀ ਜਾਨ ਤੇ ਸਹਿ,
ਭਲਾ ਦਰਦ ਵਡਾਉਣ ਲਈ ਕੌਣ ਆਉਦਾ।

ਮੇਰਾ ਦਿਲ ਕਮਜ਼ੋਰ , ਬਹੁਤ ਨਾ ਲਾ ਜ਼ੋਰ ,
ਸਾਨੂੰ ਹੱਸ ਕੇ ਬੁਲਾ , ਅਸੀਂ ਨਾ ਚਾਹੀਏ ਕੁਝ ਹੋਰ।

ਤੇਰੇ ਪਿਆਰ ਜਤਾਉਣ ਦੇ ਢੰਗ ਨੇ ਤੂੰ ਸਾਨੂੰ ਆਪਣਾ ਬਣਾ ਲਿਆ
ਹੁਣ ਚਾਹੇ ਧੋਖਾ ਦੇਵੀ ਦਿਲ ਨੂੰ ਪਰ ਤੇਰਾ ਸਾਥ ਨੀ ਛੱਡਣਾ॥