ਗੱਲ ਤੇ ਲੱਗੀ ਏ
ਦੁੱਖ ਬੱਸ ਏਹੋ ਮਾਰਦਾ ਏ!!!!
Loading views...
ਗੱਲ ਤੇ ਲੱਗੀ ਏ
ਦੁੱਖ ਬੱਸ ਏਹੋ ਮਾਰਦਾ ਏ!!!!
Loading views...
ਅਜੇ ਅੱਖ ਰੋਂਦੀ ਵੇਖੀ ਤੂੰ ਸਾਡੀ
ਜ਼ਰਾ ਿਦਲ ਦੇ ਜ਼ਖ਼ਮ ਵੀ ਤੱਕ ਸੱਜਣਾਂ
ਸਾਡੇ ਜਿਹਾ ਨਹੀਂ ਲੱਭਣਾ
ਚਾਹੇ ਯਾਰ ਬਣਾਲੀ ਲੱਖ ਸੱਜਣਾਂ !!!
I U G
Loading views...
ਜੇ ਿਕਸਮਤ ਚ ਸੱਚਾ ਿਪਆਰ
ਪਿਆਰ ਿਲਖਿਆ ਹੋਵੇ ਤਾਂ
ਓਸ ਇਨਸਾਨ ਨੂੰ ਹਜ਼ਾਰਾਂ ਕੁੜੀਆਂ ਮੁੰਡਿਆ ਚ
ਖੜਾ ਕਰ ਦੇਵੋ
ਓੁਹ ਤੁਹਾਡਾ ਹੀ ਰਹੇਗਾ!!!
I G
Loading views...
ਹਰ ਇੱਕ ਤੇ ਭਰੋਸਾ ਨਾਂ ਕਰੋ
ਦੇਖਣ ਨੂੰ ਤਾਂ ਲੂਣ ਵੀ ਖੰਡ
ਵਰਗਾ ਲੱਗਦਾ ਹੈ।
Loading views...
ਹਮੇਸ਼ਾ ਕਿਸੇ ਨੂੰ ਹੱਦ ਿਵੱਚ ਚਾਹੁੰਣਾ
ਚਾਹੀਦਾ ਹੈ
ਕਿਸੇ ਨੂੰ ਹੱਦ ਤੋਂ ਜ਼ਿਆਦਾ ਚਾਹੋ ਤਾਂ
ਉਹਨੂੰ ਗਰੂਰ ਹੋ ਜਾਦਾ ਹੈ!!
Karan ghotra
Loading views...
ਨਾਂ ਕੋਈ ਿਕਸੇ ਤੋਂ ਦੂਰ ਹੁੰਦਾ ਹੈ
ਤੇ
ਨਾਂ ਕੋਈ ਿਕਸੇ ਦੇ ਕਰੀਬ ਹੁੰਦਾ
ਹੈ
ਪਿਆਰ ਖੁੱਦ ਚੱਲ ਕੇ ਆਓੁਦਾ
ਹੈ
ਜਦੋਂ ਕੋਈ ਿਕਸੇ ਦਾ ਨਸੀਬ ਹੁੰਦਾ ਹੈ!!!
Karan ghotra
Loading views...
ਰਿਸ਼ਤੇ Time ਮੰਗਦੇ ਨੇ
ਤੇ Time
ਕਿਸੇ ਦੇ ਕੋਲ ਅੱਜ-ਕੱਲ੍ਹ ਹੈ
ਹੀ ਨਹੀਂ
Loading views...
Oye ਭੁੱਖੀ ਹਾਂ ਿਪਆਰ Pyaar ਦੀ
Suno ਸਰਦਾਰਜੀ
ਹੋਰ ਿਕਹੜਾ ਜੱਟੀ Tuhade
Jaan ਮੰਗਦੀ
Karan ghotra
Loading views...
ਹੁਣ ਕੀ ਗੱਲ ਦੱਸਾਂ ਮੈਂ ਤੈਨੂੰ ਆਪਣੇ
ਿਦਲ ਦੀ।
ਮੇਰੀ ਤਾਂ ਨਬਜ਼ ਵੀ ਨਹੀਂ ਤੇਰੇ
ਬਾਜੋਂ ਹਿੱਲਦੀ!
Karan ghotra
Loading views...