Sub Categories

ਐਨੇ “ਬੇਵਫਾ” ਨਹੀਂ ਕਿ
ਤੈਨੂੰ “ਭੁੱਲ” ਜਾਵਾਂਗੇ,
ਅਕਸਰ “ਚੁੱਪ” ਰਹਿਣ ਵਾਲੇ
“ਪਿਆਰ” ਬਹੁਤ ਕਰਦੇ ਨੇ ॥



ਹਾਲਾਤ ਖੋਹ ਲੈਂਦੇ ਨੇ ਚਿਹਰੇ ਤੋਂ ਮੁਸਕਾਨ
ਮੈਂ ਵੀ ਖੁਸ਼ਮਿਜਾਜ ਹੁੰਦੀ ਸੀ ਅਜੇ ਕੱਲ ਦੀ ਗੱਲ ਆ…😒😒

ਜਿਸਨੂੰ ਵਿਛੜਨ ਦਾ ਵੀ ਕਦੇ ਗਮ
ਨਾ ਹੋਿੲਆ..,
:
ਪਤਾ ਨੀ ਕਿੳੁ ਿੲਹ ਦਿਲ ਚੰਦਰਾ ੳੁਦੇ
ਲੲੀ ਰੋਿੲਆ…!!

ਲੋਕ ਰਿਸ਼ਤੇ ਵੀ ਫਾਇਦਾ
ਦੇਖਕੇ ਨਿਭਾਉਂਦੇ ਨੇ,
ਜਿਨ੍ਹਾਂ ਦੀ ਜ਼ਰੂਰਤ ਨਹੀਂ
ਓਹ ਤੋੜ ਦਿੱਤੇ ਜਾਂਦੇ ਨੇ


Veh tu free wifi wrga har koi connect hon nu firre???
Veh mn airtel 4G wrgi , janne khanne di range toh parre ???

ਛੋਟੇ ਸੀ ਹਰ ਗੱਲ
ਭੁੱਲ ਜਾਇਆ ਕਰਦੇ ਸੀ
ਦੁਨਿਆ ਕਹਿੰਦੀ ਸੀ ਕਿ
“ਯਾਦ ਕਰਨਾ ਸਿੱਖੋ”
ਵੱਡੇ ਹੋਏ ਤਾਂ ਹਰ ਗੱਲ
ਯਾਦ ਰਹਿੰਦੀ ਹੈ
ਦੁਨਿਆ ਕਹਿੰਦੀ ਹੈ
“ਭੁੱਲਣਾ ਸਿੱਖੋ “


“ਜਰੂਰੀ” ਨਹੀਂ “ਕੇ” ਇਨਸਾਨ “ਕੰਮ”
ਕਰਕੇ “ਹੀ” ਥਕਦਾ “ਏ”

“ਜਿੰਦਗੀ” ਵਿੱਚ “ਉਸ” ਨੂੰ “ਧੋਖਾ” ਫਰੇਬ “ਤੇ”
ਫਿਕਰ “ਵੀ” ਥਕਾ “ਦਿੰਦੇ” ਨੇ


ਜਿਨੀ ਨਿਭ ਗਈ ਉਹਨੀ ਬਥੇਰੀ ਹੈ
ਅਸੀ ਹੋਰ ਨਿਭਾ ਕੇ ਕੀ ਲੈਣਾ
ਉਹ ਮਰਜੀ ਦੇ ਮਾਲਕ ਨੇ ਅਸੀ ਹੱਕ
ਜਤਾ ਕੇ ਕੀ ਲੈਣਾ
ਉਹ ਖੁਸ਼ ਨੇ ਆਪਣੀ ਦੁਨੀਆ ਚ
ਅਸੀ ਦੁਖ ਸੁਣਾ ਕੇ ਕੀ ਲੈਣਾ

ਦੁਨਿਆ ਚ ਬਹੁਤ ਘੱਟ ਲੋਕ
ਤੁਹਾਡਾ ਦੁੱਖ ਸਮਝ
ਸਕਦੇ ਨੇ ਬਾਕੀ ਤਾਂ
ਸਿਰਫ
ਕਹਾਣੀਆ ਸੁਣਨਾ
ਪਸੰਦ ਕਰਦੇ ਨੇ..!!

ਜਦੋਂ ਕੁੜੀ ਤੁਹਾਨੂੰ
IgnoRe ਕਰਦੀ ੲੇ
ਇਸਦਾ ਇਹ ਮਤਲਬ ਨਹੀਂ ਹੁੰਦਾ
She HaTes You
ਇਸਦਾ ਇਹ ਮਤਲਬ ੲੇ
You HurT Her…


ਨੀਂਦ ਤੇ ਮੌਤ ਵਿੱਚ ਕੀ ਫਰਕ ਹੈ?
ਕਿਸੇ ਨੇ ਬਹੁਤ ਖੂਬ ਜ਼ਵਾਬ ਦਿੱਤਾ,
ਕਿ ਨੀਂਦ ਅਧੂਰੀ ਮੌਤ ਹੈ………..
ਤੇ ਮੌਤ ਇਕ ਮੁਕੰਮਲ ਨੀਂਦ ਹੈ.,,


ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ
ਦਿਲਾਉਂਦਾ ਰਹੀ ਚੇਤਾ ਮੈਨੂੰ ਮੇਰੀ ਔਕਾਤ ਦਾ
……….……….ੴ…………………

SuBaaH di TheeK aa
DiLo ThoDi WeaK aa..????
KaYi MaiTho SaddhDe Ne..????
KaYiaa Lai SweeT aa..????????