Joshan Preet Singh Leave a comment ਮੇਨੂੰ ਕਹਿੰਦੀ joshan ਪਿਆਰ ਕੀ ਆ ? ਮੇ ਕਿਹਾ ਪਿਆਰ ਤਾਂ ਆਪਣੇ ਮਾਪੇ ਕਰਦੇ ਆ ਬਿਨਾਂ ਕਿਸੇ ਵਜ੍ਹਾ ਤੋਂ ਬਿਨਾਂ ਕਿਸੇ ਲਾਲਚ ਤੋਂ ਬਸ ਆਪਣੀ ਔਲਾਦ ਤੋਂ ਇਹ ਈ ਚਾਹੂਂਦੇ ਨੇ ਕਿ ਸਾਡੇ ਬੱਚੇ ਕੁਝ ਬਣ ਜਾਣ ਪਰ ਫੇਰ ਵੀ ਲੋਕ ਸੋਹਣੀਆ ਸ਼ਕਲਾਂ ਤੇ ਜਿਸਮਾਂ ਤੇ ਡੁੱਲ ਜਾਂਦੇ ਨੇ Copy