Joban Lubana Leave a comment ਫੇਸਬੁੱਕ ਤੇ ਇੱਕ ਦੂਜੇ ਨੂੰ ਦੇਖਿਆ ਟਵਿੱਟਰ ਤੇ ਪਿਆਰ ਹੋਇਆ ਵਟਸਐਪ ਤੇ ਗੱਲਬਾਤ ਹੋਈ ਇੰਸਟਾ ਤੇ ਮੇਲ ਮਿਲਾਪ(ਵੀਡੀਓ ਕਾਲ) ਹੋਇਆ pubg ਤੇ ਓਹਦੇ ਭਰਾਵਾਂ ਨਾਲ ਲੜਾਈ ਟਿਕ ਟੋਕ duet ਕਰਕੇ ਪ੍ਰੀ ਵੈਡਿੰਗ ਸ਼ੂਟ ਹੋਇਆ ਹੁਣ ਵਿਆਹ ਕਿਦਾਂ ਹੋਊ ? Copy Loading views...