Jinder Pattar Leave a comment ਫੌਜਾਂ ਦਾ ਆਉਣਾ, ਅਕਾਲ ਤਖਤ ਢਾਉਣਾ ਕੱਢ ਜਲ ਸਰੋਵਰ ਚੋ, ਵਿਚ ਲਹੂ ਸਾਡਾ ਪਾਉਣਾ ਮਰਦੇ ਦਮ ਤੱਕ ਭੁੱਲਣੀਅਾਂ ਨਹੀ, ਸੱਟਾਂ ਦਿਲ ਤੇ ਲੱਗੀਅਾਂ ਸੀ ਸਰੂਪ ਗੁਰੂ ਗ੍ਰੰਥ ਨੂੰ, ਓ ਰੱਬਾ ਗੋਲੀਆਂ ਵੱਜੀਅਾਂ ਸੀ ਗੱਲ ੲਿਹੋ ਮੇਰੇ ਸੀਨੇ ਚ ਛੇਦ ਪਾ ਗਈ ਹੱਥੋ ਛੱਡੀਅਾਂ ਕਿਤਾਬਾਂ AK 47 ਆ ਗਈ 1984 Copy